ਪੜਚੋਲ ਕਰੋ
Photos: ਯੂਕਰੇਨ ਦੇ ਸਮਰਥਨ 'ਚ ਦੁਨੀਆ ਦੀਆਂ ਮਸ਼ਹੂਰ ਇਮਾਰਤਾਂ 'ਤੇ ਦਿਖਾਈ ਦਿੱਤਾ ਯੂਕਰੇਨੀ ਝੰਡਾ
Photo_1
1/9

ਯੂਕਰੇਨ ਨੂੰ ਪੂਰੀ ਦੁਨੀਆ ਤੋਂ ਸਮਰਥਨ ਮਿਲ ਰਿਹਾ ਹੈ ਤੇ ਲੋਕ ਯੂਕਰੇਨ ਦੇ ਲੋਕਾਂ ਲਈ ਪ੍ਰਾਰਥਨਾ ਵੀ ਕਰ ਰਹੇ ਹਨ। ਇਸ ਦੌਰਾਨ ਇਹ ਵੀ ਦੇਖਿਆ ਗਿਆ ਹੈ ਕਿ ਦੁਨੀਆ ਭਰ ਦੀਆਂ ਮਸ਼ਹੂਰ ਇਮਾਰਤਾਂ ਨੂੰ ਯੂਕਰੇਨ ਦੇ ਝੰਡੇ ਦੇ ਰੰਗ 'ਚ ਰੰਗਿਆ ਗਿਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਤੋਂ ਲੈ ਕੇ ਜਰਮਨੀ ਦੇ ਅਲੀਅਨਜ਼ ਏਰੀਨਾ ਤੱਕ ਯੂਕਰੇਨ ਦਾ ਝੰਡਾ ਵੀ ਨਜ਼ਰ ਆ ਰਿਹਾ ਹੈ।
2/9

ਦਰਅਸਲ, ਇਹ ਇਮਾਰਤਾਂ ਯੂਕਰੇਨ ਦੇ ਝੰਡੇ ਵਿੱਚ ਇਹ ਸੰਦੇਸ਼ ਦੇਣ ਲਈ ਦਿਖਾਈ ਦੇ ਰਹੀਆਂ ਹਨ ਕਿ ਉਹ ਯੂਕਰੇਨ ਦੇ ਲੋਕਾਂ ਦੇ ਸਮਰਥਨ ਵਿੱਚ ਖੜੇ ਹਨ। ਜਰਮਨੀ ਦੇ ਬਰੈਂਡਨਬਰਗ ਗੇਟ ਨੂੰ ਵੀ ਯੂਕਰੇਨ ਦੇ ਝੰਡੇ ਦੇ ਰੰਗਾਂ ਵਿੱਚ ਰੰਗਿਆ ਗਿਆ।
3/9

ਬ੍ਰਸੇਲਜ਼, ਬੈਲਜੀਅਮ ਵਿੱਚ ਯੂਰਪੀਅਨ ਕਮਿਸ਼ਨ ਦੀ ਇਮਾਰਤ ਯੂਕਰੇਨ ਦੇ ਝੰਡੇ ਦੇ ਰੰਗਾਂ ਵਿੱਚ ਦਿਖਾਈ ਦਿੱਤੀ।
4/9

ਅਮਰੀਕਨ ਫਾਲਸ ਅਤੇ ਬ੍ਰਾਈਡਲ ਵੇਲ ਫਾਲਸ ਯੂਕਰੇਨੀ ਝੰਡੇ ਦੇ ਰੰਗਾਂ ਵਿੱਚ ਚਮਕੇ ਹੋਏ ਸਨ।
5/9

ਓਸਲੋ, ਨਾਰਵੇ ਵਿੱਚ ਸਿਟੀ ਹਾਲ ਯੂਕਰੇਨੀ ਝੰਡੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ ਹੈ।
6/9

ਡਿਊਸ਼ ਬੈਂਕ ਪਾਰਕ ਸਟੇਡੀਅਮ ਯੂਕਰੇਨ ਦੇ ਰੰਗਾਂ ਨਾਲ ਚਮਕਿਆ।
7/9

ਲਿਵਰਪੂਲ, ਯੂਕੇ ਵਿੱਚ ਸੇਂਟ ਜਾਰਜ ਹਾਲ, ਯੂਕਰੇਨ ਦੇ ਸਮਰਥਨ ਵਿੱਚ ਪੀਲੇ ਤੇ ਨੀਲੇ ਵਿੱਚ ਜਗਮਗਾ ਰਿਹਾ ਹੈ।
8/9

ਇਕਵਾਡੋਰ ਵਿਚ ਸਥਿਤ ਗੁਆਯਾਕਿਲ ਦੀ ਨਗਰਪਾਲਿਕਾ ਨੂੰ ਯੂਕਰੇਨ ਦੇ ਝੰਡੇ ਦੇ ਰੰਗਾਂ ਵਿਚ ਜਗਾਇਆ ਗਿਆ।
9/9

ਆਈਫ਼ਲ ਟਾਵਰ
Published at : 07 Mar 2022 02:01 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
