ਪੜਚੋਲ ਕਰੋ
Advertisement
IPL 2020, SRH vs KXIP: ਹੈਦਰਾਬਾਦ ਨੇ ਜਿੱਤਿਆ ਟਾਸ ਪਹਿਲਾਂ ਬੱਲੇਬਾਜ਼ੀ ਦਾ ਕਿਤਾ ਫੈਸਲਾ, ਪੰਜਾਬ ਨੇ ਕੀਤੇ ਤਿੰਨ ਵੱਡੇ ਬਦਲਾਅ
ਆਈਪੀਐਲ 2020 ਦੇ 22ਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਪਹਿਲਾਂ ਗੇਂਦਬਾਜ਼ੀ ਕਰੇਗੀ।
SRH vs KXIP: ਆਈਪੀਐਲ 2020 ਦੇ 22ਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਪਹਿਲਾਂ ਗੇਂਦਬਾਜ਼ੀ ਕਰੇਗੀ। ਹੈਦਰਾਬਾਦ ਨੇ ਇਸ ਮੈਚ ਲਈ ਉਨ੍ਹਾਂ ਦੀ ਟੀਮ ਵਿਚ ਸਿਰਫ ਇਕ ਬਦਲਾਅ ਕੀਤਾ ਹੈ। ਖਲੀਲ ਅਹਿਮਦ ਨੂੰ ਸਿਧਾਰਥ ਕੌਲ ਦੀ ਜਗ੍ਹਾ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਨੇ ਆਪਣੀ ਟੀਮ ਵਿਚ ਤਿੰਨ ਵੱਡੇ ਬਦਲਾਅ ਕੀਤੇ ਹਨ।
ਟਾਸ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਕਿਹਾ ਕਿ ਅਸੀਂ ਪਹਿਲਾਂ ਬੱਲੇਬਾਜ਼ੀ ਕਰ ਰਹੇ ਹਾਂ। ਪਿਛਲੇ ਮੈਚ ਵਿੱਚ, ਅਸੀਂ ਟੀਚੇ ਦਾ ਪਿੱਛਾ ਕਰਦੇ ਹੋਏ ਇਕੋ ਸਮੇਂ ਕਈ ਵਿਕਟਾਂ ਗੁਆ ਲਈਆਂ ਸੀ। ਅਸੀਂ ਟੀਮ ਵਿੱਚ ਸਿਰਫ ਇੱਕ ਤਬਦੀਲੀ ਕੀਤੀ ਹੈ। ਖਲੀਲ ਦੀ ਥਾਂ ਕੌਲ ਵਾਪਸ ਪਰਤਿਆ ਹੈ।
ਸਨਰਾਈਜ਼ਰਸ ਹੈਦਰਾਬਾਦ ਦੇ ਪਲੇਇੰਗ ਇਲੈਵਨ
ਡੇਵਿਡ ਵਾਰਨਰ (ਕਪਤਾਨ), ਜੌਨੀ ਬੇਅਰਸਟੋ (ਵਿਕਟਕੀਪਰ), ਮਨੀਸ਼ ਪਾਂਡੇ, ਕੇਨ ਵਿਲੀਅਮਸਨ, ਪ੍ਰੀਅਮ ਗਰਗ, ਅਬਦੁਲ ਸਮਦ, ਅਭਿਸ਼ੇਕ ਸ਼ਰਮਾ, ਰਾਸ਼ਿਦ ਖਾਨ, ਟੀ ਨਟਰਾਜਨ, ਸੰਦੀਪ ਸ਼ਰਮਾ ਅਤੇ ਖਲੀਲ ਅਹਿਮਦ।
ਕਿੰਗਜ਼ ਇਲੈਵਨ ਪੰਜਾਬ ਦੇ ਪਲੇਇੰਗ ਇਲੈਵਨ
ਕੇ ਐਲ ਰਾਹੁਲ (ਕਪਤਾਨ), ਮਯੰਕ ਅਗਰਵਾਲ, ਮਨਦੀਪ ਸਿੰਘ, ਨਿਕੋਲਸ ਪੂਰਨ (ਵਿਕਟਕੀਪਰ), ਗਲੇਨ ਮੈਕਸਵੈਲ, ਸਿਮਰਨ ਸਿੰਘ, ਮੁਜੀਬ ਉਰ ਰਹਿਮਾਨ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ ਅਤੇ ਸ਼ੈਲਡਨ ਕੋਟਲਰ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement