ਪੜਚੋਲ ਕਰੋ
Advertisement
PSEB Punjab Board 12th Result: ਪੰਜਾਬ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ, 96.96 ਫੀਸਦੀ ਵਿਦਿਆਰਥੀ ਪਾਸ
Punjab Board 12th Result 2022 Declared: ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac.in ਉੱਪਰ ਆਪਣੇ ਨਤੀਜੇ ਦੇਖ ਸਕਦੇ ਹਨ। 12ਵੀਂ ਜਮਾਤ ਵਿੱਚ ਕੁੱਲ 96.96 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਪ੍ਰਦਰਸ਼ਨ ਲੜਕਿਆਂ ਦੇ ਮੁਕਾਬਲੇ ਵਧੀਆ ਰਿਹਾ। ਵਿਦਿਆਰਥਣਾਂ ਦੀ ਪਾਸ ਪ੍ਰਤੀਸ਼ਤਤਾ 97.78 ਪ੍ਰਤੀਸ਼ਤ ਤੇ ਲੜਕਿਆਂ ਦੀ 96.27 ਪ੍ਰਤੀਸ਼ਤ ਹੈ। ਇਸ ਸਾਲ 12ਵੀਂ ਜਮਾਤ ਦੀ ਟਰਮ 2 ਦੀ ਬੋਰਡ ਪ੍ਰੀਖਿਆ 22 ਅਪ੍ਰੈਲ 2022 ਤੋਂ 23 ਮਈ 2022 ਤੱਕ ਕਰਵਾਈ ਗਈ ਸੀ। ਜਦੋਂਕਿ, 12ਵੀਂ ਟਰਮ-1 ਦੀ ਪ੍ਰੀਖਿਆ 13 ਤੋਂ 22 ਦਸੰਬਰ, 2021 ਤੱਕ ਹੋਈ ਸੀ ਤੇ ਨਤੀਜੇ 11 ਮਈ, 2022 ਨੂੰ ਘੋਸ਼ਿਤ ਕੀਤੇ ਗਏ ਸਨ।
Tags :
Punjab School Education Board PSEB Education Punjab School Education PSEB 12th Result 2022 Punjab Board 12th Result 2022 Punjab Board Result 2022 Punjab Board Result Pseb.ac.in Pseb.ac.in12th Result 2022 Www.pseb.ac.in Pseb Class 12th Result 2022 India Result Pseb Result 2022 Punjab Board Mohali Result 12th Result 2022 Punjab School Education Board 12th Result Board Result 2022 Www.pseb.ac In 12th Result 2022 Pseb 12th Result 2022 Date Pseb 12th Result 2022 Roll Number Www. Pseb.ac.in 2022ਸਿੱਖਿਆ
ਪੰਜਾਬ 'ਚ ਪਹਿਲੀ ਵਾਰ ਹੋਇਆ ਸਰਪੰਚਾਂ ਦਾ ਇੰਨਾ ਵੱਡਾ ਸੰਹੁ ਚੁੱਕ ਸਮਾਗਮ
ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ! ਨਹਿੰਗ ਸਿੰਘ ਦਾ ਆਰੋਪੀ ਨੂੰ ਸਿੱਧਾ Challange | Abp Sanjha | Beadvi
ਪੰਜਾਬ 'ਚ ਸਿੱਖਿਆ ਕ੍ਰਾਂਤੀ, 72 ਅਧਿਆਪਕ Training ਲਈ ਜਾਣਗੇ Finland
Panchayat Election| ਪੰਚਾਇਤੀ ਚੋਣਾਂ 'ਚ ਪਿਆ ਪੇਚਾ ਅੰਕੜੇ ਜਾਣਕੇ ਹੋ ਜਾਓਗੇ ਹੈਰਾਨ! | Abp Sanjha
Akali Dal | Jalalabad Firing | ਜਲਾਲਾਬਾਦ ਗੋਲੀ ਕਾਂਡ ਦੀ ਅਸਲ ਸੱਚਾਈ ਆਈ ਸਾਹਮਣੇ ! | Abp Sanjha
ਹੋਰ ਵੇਖੋ
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement