ਪੜਚੋਲ ਕਰੋ

Jalalabad ਦੇ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ - ਲੈਬ ਟੈਕਨੀਸ਼ੀਅਨ ਨੇ ਕੀਤਾ ਕਾਂਡ

Jalalabad ਦੇ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ - ਲੈਬ ਟੈਕਨੀਸ਼ੀਅਨ ਨੇ ਕੀਤਾ ਕਾਂਡ

ਜਲਾਲਾਬਾਦ ਦੇ ਹਸਪਤਾਲ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ
ਸੀਸੀਟੀਵੀ ਵਿੱਚ ਕੈਦ ਤਸਵੀਰਾਂ
ਮਰੀਜ਼ ਦੇ ਪਰਿਵਾਰ 'ਤੇ ਹਮਲਾ
ਤੇਜ਼ਧਾਰ ਹਥਿਆਰ ਲੈ ਕੇ ਮੂੰਹ ਬੰਨ੍ਹ ਕੇ ਆਏ ਹਮਲਾਵਰ

ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਗੁੰਡਾਗਰਦੀ ਦੇ ਨੰਗਾ ਨਾਚ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਨਿੱਜੀ ਹਸਪਤਾਲ ਦੇ ਅੰਦਰ ਦਾਖਲ ਮਰੀਜ਼ ਦੇ ਪਰਿਵਾਰਕ ਮੈਂਬਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ 10 ਤੋਂ 12 ਨੌਜਵਾਨਾਂ ਨੇ ਹਮਲਾ ਕਰ ਦਿੱਤਾ।
ਜਾਣਕਾਰੀ ਦਿੰਦਿਆ ਹਰਭਜਨ ਸਿੰਘ ਮੰਡਲ ਪ੍ਰਧਾਨ ਬੀਜੇਪੀ ਲੱਧੂ ਵਾਲਾ ਨੇ ਦੱਸਿਆ ਕਿ ਉਹ ਆਪਣੀ ਧੀ ਦੇ ਆਪ੍ਰੇਸ਼ਨ ਲਈ ਸ਼ਿਵਾਲਿਕ ਮੈਡੀਸਿਟੀ ਹਸਪਤਾਲ ਵਿੱਚ ਪਰਿਵਾਰ ਸਮੇਤ ਗਏ ਸਨ। ਜਿਥੋਂ ਲੈਬ ਟੈਕਨਿਸ਼ਿਸਨ ਨਾਲ ਉਨ੍ਹਾਂ ਦਾ ਵਲੋਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ | ਜਿਸਦੀ ਸ਼ਿਕਾਇਤ ਉਨ੍ਹਾਂ ਹਸਪਤਾਲ ਮੈਨੇਜਮੈਂਟ ਨੂੰ ਦਿੱਤੀ |
ਮੈਨੇਜਮੈਂਟ ਵੱਲੋਂ ਉਕਤ ਲੈਬ ਟੈਕਨੀਸ਼ੀਅਨ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੈਬ ਟੈਕਨੀਸ਼ੀਅਨ ਆਪਣੇ ਸਾਥੀਆਂ ਸਮੇਤ ਹਸਪਤਾਲ ਵਿੱਚ ਪਹੁੰਚ ਗਿਆ। ਜਿਸ ਤੋਂ ਬਾਅਦ ਹਰਭਜਨ ਸਿੰਘ ਅਤੇ ਉਸ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਪੂਰਾ ਪਰਿਵਾਰ ਜਖ਼ਮੀ ਹੋ ਗਿਆ ਹੈ।
ਇਹ ਹਮਲੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਹਨ। ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਕਿਰਪਾਨਾ ਦੇ ਨਾਲ ਇਹ ਹਮਲਾ ਕੀਤਾ ਗਿਆ। ਜਾਣਕਾਰੀ ਮਿਲਦੀਆਂ ਹੀ ਜਲਾਲਾਬਾਦ ਥਾਣਾ ਸਿਟੀ ਦੇ ਐਸਐਚਓ ਅੰਗਰੇਜ਼ ਕੁਮਾਰ ਅਤੇ ਡੀਐਸਪੀ ਏਆਰ ਸ਼ਰਮਾ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਸੀਸੀਟੀਵੀ ਤਸਵੀਰਾਂ ਕਬਜ਼ੇ ਵਿੱਚ ਲੈ ਲਈਆਂ ਗਈਆਂ ਹਨ ਅਤੇ ਇਸ ਹਮਲੇ ਦੇ ਵਿੱਚ ਜਖ਼ਮੀ ਹੋਏ ਪਰਿਵਾਰ ਦੇ ਬਿਆਨ ਕਲਮ ਬੰਦ ਕੀਤੇ ਗਏ ਹਨ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਵੀਡੀਓਜ਼ ਪੰਜਾਬ

Pub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Idea
Pub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Idea

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
Advertisement
Advertisement
ABP Premium
Advertisement

ਵੀਡੀਓਜ਼

Pub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Ideaਫਾਜ਼ਿਲਕਾ ਚ ਲੁਟੇਰਿਆਂ ਦਾ ਖੌਫ਼, ਲੁਟੇਰਿਆਂ ਨੇ ਪਿੰਡ ਵਾਸੀਆਂ ਲਈ ਜਾਰੀ ਕੀਤਾ ਫਰਮਾਨਰਾਜਾ ਵੜਿੰਗ ਨੂੰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਨੇ ਦਿੱਤਾ ਠੋਕਵਾਂ ਜਵਾਬਦਿਨ ਦਿਹਾੜੇ ਚੋਰੀ ਦੀ ਵਾਰਦਾਤ, ਚੋਰਾਂ ਨੇ ਮਹਿਲਾ ਦਾ ਗਲ ਘੁੱਟ ਕੇ ਕਤਲ ਕੀਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
Sugar patients: ਡਾਇਬਟੀਜ਼ ਦੇ ਮਰੀਜ਼ ਖਾ ਸਕਦੇ ਖਜੂਰ? ਕਿਤੇ ਸ਼ੂਗਰ ਲੈਵਲ ਤਾਂ ਨਹੀਂ ਜਾਵੇਗਾ ਵੱਧ
Sugar patients: ਡਾਇਬਟੀਜ਼ ਦੇ ਮਰੀਜ਼ ਖਾ ਸਕਦੇ ਖਜੂਰ? ਕਿਤੇ ਸ਼ੂਗਰ ਲੈਵਲ ਤਾਂ ਨਹੀਂ ਜਾਵੇਗਾ ਵੱਧ
Punjab News: ਪਰਲ ਗਰੁੱਪ ਦੀ 50 ਹਜ਼ਾਰ ਕਰੋੜ ਦੀ ਜਾਇਦਾਦ ਕੁਰਕ, ਮੰਤਰੀ ਬੋਲੇ...ਅਸੀਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਪਰ ਕੋਈ ਲੈਣ ਨਹੀਂ ਆ ਰਿਹਾ
ਪਰਲ ਗਰੁੱਪ ਦੀ 50 ਹਜ਼ਾਰ ਕਰੋੜ ਦੀ ਜਾਇਦਾਦ ਕੁਰਕ, ਮੰਤਰੀ ਬੋਲੇ...ਅਸੀਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਪਰ ਕੋਈ ਲੈਣ ਨਹੀਂ ਆ ਰਿਹਾ
Bangladesh Army Rule: ਦੇਸ਼ ਛੱਡ ਦੌੜੀ ਪ੍ਰਧਾਨ ਮੰਤਰੀ, ਹੁਣ ਫੌਜ ਹੱਥ ਕਮਾਨ, ਜਾਣੋ ਕੌਣ ਲਵੇਗਾ ਦੇਸ਼ ਦੇ ਸਾਰੇ ਫੈਸਲੇ
ਦੇਸ਼ ਛੱਡ ਦੌੜੀ ਪ੍ਰਧਾਨ ਮੰਤਰੀ, ਹੁਣ ਫੌਜ ਹੱਥ ਕਮਾਨ, ਜਾਣੋ ਕੌਣ ਲਵੇਗਾ ਦੇਸ਼ ਦੇ ਸਾਰੇ ਫੈਸਲੇ
Bangladesh Protest: ਕੀ ਹੈ ਉਹ ਮੁੱਦਾ ਜਿਸ ਕਰਕੇ ਹਿੰਸਾ ਦੀ ਅੱਗ 'ਚ ਝੁਲਸਿਆ ਬੰਗਲਾਦੇਸ਼ ? ਸ਼ੇਖ ਹਸੀਨਾ ਨੂੰ ਛੱਡਿਆ ਪਿਆ ਅਹੁਦਾ ਤੇ ਦੇਸ਼
Bangladesh Protest: ਕੀ ਹੈ ਉਹ ਮੁੱਦਾ ਜਿਸ ਕਰਕੇ ਹਿੰਸਾ ਦੀ ਅੱਗ 'ਚ ਝੁਲਸਿਆ ਬੰਗਲਾਦੇਸ਼ ? ਸ਼ੇਖ ਹਸੀਨਾ ਨੂੰ ਛੱਡਿਆ ਪਿਆ ਅਹੁਦਾ ਤੇ ਦੇਸ਼
Embed widget