![ABP Premium](https://cdn.abplive.com/imagebank/Premium-ad-Icon.png)
Farmer protest | 'ਕਿਸੇ ਧੜੇ ਦੀ ਗੱਲ ਨਹੀਂ, ਕਿਸਾਨੀ ਲਈ ਇਨਸਾਫ ਦੀ ਗੱਲ',ਸਬੂਤ ਤਿਆਰ ਰੱਖਣ ਕਿਸਾਨ ਭਰਾ'
Farmer protest | 'ਕਿਸੇ ਧੜੇ ਦੀ ਗੱਲ ਨਹੀਂ, ਕਿਸਾਨੀ ਲਈ ਇਨਸਾਫ ਦੀ ਗੱਲ',ਸਬੂਤ ਤਿਆਰ ਰੱਖਣ ਕਿਸਾਨ ਭਰਾ'
#India #Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander #Highcourt
ਹਰਿਆਣਾ ਸਰਕਾਰ ਦੇ ਤਸ਼ਦੱਦ ਸਬੂਤ ਤਿਆਰ ਰੱਖੋ ,ਕਮੇਟੀ ਸਾਹਮਣੇ ਪੇਸ਼ ਕਰੋ ਤਾਂ ਜੋ ਕਿਸਾਨਾਂ ਨੂੰ ਇਨਸਾਫ ਮਿਲ ਸਕੇ, ਇਹ ਅਪੀਲ ਬਲਬੀਰ ਸਿੰਘ ਰਾਜੇਵਾਲ ਨੇ ਕੀਤੀ ਹੈ, ਜੋ ਕਿਸਾਨੀ ਅੰਦੋਲਨ ਪਾਰਟ-2 ਦਾ ਹਿੱਸਾ ਤਾਂ ਨਹੀਂ ਨੇ ਪਰ ਉਨ੍ਹਾਂ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਅੰਦੋਲਨ ਦੌਰਾਨ ਕਿਸਾਨਾਂ ਤੇ ਹਰਿਆਣਾ ਵਾਲੇ ਪਾਸਿਓਂ ਤਸ਼ੱਦਦ ਕੀਤਾ ਗਿਆ
ਹਾਈ ਕੋਰਟ ਨੇ ਕਿਹਾ ਕਿ ਸੇਵਾਮੁਕਤ ਜੱਜ ਦੀ ਅਗਵਾਈ 'ਚ ਕਮੇਟੀ ਬਣਾਈ ਜਾਵੇਗੀ. ਇਸ ਦੇ ਲਈ 3 ਮੈਂਬਰੀ ਟੀਮ ਬਣਾਈ ਜਾਵੇਗੀ ਜੋ ਕਿਸਾਨਾਂ ਨਾਲ ਵੀ ਰਾਬਤਾ ਕਰੇਗੀ ਇਸੇ ਲਈ ਰਾਜੇਵਾਲ ਕਹਿ ਰਹੇ ਨੇ ਕਿ ਧੜਿਆਂ ਤੋਂ ਉਤਾਂਹ ਉੱਠ ਕਿਸਾਨੀ ਲਈ ਸਬੂਤ ਤਿਆਰ ਰੱਖੋ |
![Bikram Majithia | ਸ਼ੀਤਲ ਦਾ CM ਮਾਨ ਨੂੰ ਚੈਲੇਂਜ - ਮਜੀਠੀਆ ਦਾ ਤੰਜ਼](https://feeds.abplive.com/onecms/images/uploaded-images/2024/07/02/8e347e8bb2b8d968bdbd5ab465a82d1a1719930220141673_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)