Reel ਨਹੀਂ Real Life ਹੀਰੋ ਹੈ ਫ਼ਿਲਮ Animal ਵਾਲਾ Manjot Singh,ਵੇਖੋ ਕਿੰਝ ਬਚਾਈ ਸੀ ਕੁੜੀ ਦੀ ਜਾਨ
Reel ਨਹੀਂ Real Life ਹੀਰੋ ਹੈ ਫ਼ਿਲਮ Animal ਵਾਲਾ Manjot Singh,ਵੇਖੋ ਕਿੰਝ ਬਚਾਈ ਸੀ ਕੁੜੀ ਦੀ ਜਾਨ
#Animal #Manjotsingh #realhero #abplive
ਰਣਬੀਰ ਕਪੂਰ ਸਟਾਰਰ ਫ਼ਿਲਮ ‘ਐਨੀਮਲ’ ਫੇਮ ਪੰਜਾਬੀ ਅਦਾਕਾਰ ਮਨਜੋਤ ਸਿੰਘ ਰੀਲ ਹੀਰੋ ਹੀ ਨਹੀਂ ਬਲਕਿ ਰੀਅਲ ਲਾਈਫ ਹੀਰੋ ਹਨ |
ਮਨਜੋਤ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ
ਜਿਸ ਚ ਮਨਜੋਤ ਖ਼ੁਦਕੁਸ਼ੀ ਕਰਨ ਜਾ ਰਹੀ ਇਕ ਲੜਕੀ ਦੀ ਜਾਨ ਬਚਾਉਂਦੇ ਨਜ਼ਰ ਆ ਰਹੇ ਹਨ
ਮਨਜੋਤ ਸਿੰਘ ਨੇ ਫਿਲਮ ਐਨੀਮਲ ਚ ਰਨਬੀਪ ਕਪੂਰ ਦੇ ਕਜ਼ਨ ਦਾ ਕਿਰਦਾਰ ਨਿਭਾਇਆ ਹੈ
ਮਨਜੋਤ ਨੇ ਫਿਲਮ 'ਚ ਖੂਬ ਕੁੱਟਮਾਰ ਕੀਤੀ ਹੈ ਲੇਕਿਨ ਰੀਅਲ ਲਾਈਫ਼ ਚ ਉਹ ਇਕ ਦਲੇਰ ਤੇ ਨੇਕ ਇਨਸਾਨ ਹਨ | ਜਿਨ੍ਹਾਂ ਨੇ ਇਕ ਜ਼ਿੰਦਗੀ ਬਚਾਈ ਹੈ |
ਐਕਟਿੰਗ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਮਨਜੋਤ ਗ੍ਰੇਟਰ ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ ‘ਚ ਬੀ ਟੈਕ ਕਰ ਚੁਕੇ ਹਨ | ਇਸ ਦੌਰਾਨ ਉਨ੍ਹਾਂ ਇਕ ਲੜਕੀ ਦੀ ਜਾਨ ਬਚਾਈ ਸੀ |ਜਿਸਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ |
ਦਰਅਸਲ ਸਾਲ 2019 ਚ ਸ਼ਾਰਦਾ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੇ ਕਾਲਜ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ
ਲੇਕਿਨ ਇਸ ਦੌਰਾਨ ਮਨਜੋਤ ਸਿੰਘ ਨੇ ਹੌਸਲਾ ਦਿਖਾਇਆ ਅਤੇ ਕਾਲਜ ਦੀ ਛੱਤ ਤੇ ਪਹੁੰਚ ਛਾਲ ਮਾਰ ਰਹੀ ਲੜਕੀ ਦੀ ਬਾਂਹ ਫੜ ਲਈ। ਜਿਸ ਤੋਂ ਬਾਅਦ ਦੋ ਵਿਅਕਤੀ ਹੋਰ ਆਏ ਕੁੜੀ ਨੂੰ ਛਾਲ ਮਾਰਨ ਤੋਂ ਰੋਕ ਲਿਆ ਗਿਆ। ਇਸ ਬਹਾਦਰੀ ਕਾਰਨ ਹਰ ਕੋਈ ਮਨਜੋਤ ਸਿੰਘ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।ਮਨਜੋਤ ਸਿੰਘ (Manjot Singh) ਨੇ ਅਸਲੀ ਹੀਰੋ ਹੋਣ ਦਾ ਸਬੂਤ ਦਿੱਤਾ ਹੈ।
ਜਿਸ ਤੋਂ ਬਾਅਦ ਕਈ ਸਮਾਜ ਸੇਵੀ ਤੇ ਸਿੱਖ ਜਥੇਬੰਦੀਆਂ ਨੇ ਮਨਜੋਤ ਨੂੰ ਸਨਮਾਨਿਤ ਕੀਤਾ ਹੈ |
ਪੜ੍ਹਾਈ ਤੋਂ ਬਾਅਦ ਅਦਾਕਾਰੀ ਦੇ ਖੇਤਰ ਚ ਆਏ ਮਨਜੋਤ ਸਿੰਘ ਨੇ ਫ਼ਿਲਮ ਐਨੀਮਲ ‘ਚ ਰਣਬੀਰ ਕਪੂਰ ਦੇ ਚਚੇਰੇ ਭਰਾ ਦਾ ਕਿਰਦਾਰ ਨਿਭਾਇਆ। ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ
ਫਿਲਮ ਹੁਣ ਤੱਕ ਕਰੋੜਾਂ ਦਾ ਕਾਰੋਬਾਰ ਕਰ ਚੁੱਕੀ ਹੈ। ਫ਼ਿਲਮ ‘ਚ ਕਈ ਸਿੱਖ ਅਦਾਕਾਰਾਂ ਨੇ ਵੀ ਭੂਮਿਕਾ ਨਿਭਾਈ ਹੈ, ਜੋ ਸੁਰਖੀਆਂ ਵਿੱਚ ਰਹੇ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...