ਪੜਚੋਲ ਕਰੋ

Money Rules Changing: 1 ਮਈ ਤੋਂ LPG ਦੀਆਂ ਕੀਮਤਾਂ ਸਣੇ ਹੋਣਗੇ ਕਈ ਬਦਲਾਅ, ਕ੍ਰੈਡਿਟ ਕਾਰਡ ਰਾਹੀਂ ਬਿੱਲ ਦਾ ਭੁਗਤਾਨ ਵੀ ਹੋ ਜਾਵੇਗਾ ਮਹਿੰਗਾ 

Money Rules Changing: 1 ਮਈ ਤੋਂ ਕਈ ਵਿੱਤੀ ਨਿਯਮਾਂ ਵਿੱਚ ਬਦਲਾਅ ਹੋ ਰਹੇ ਹਨ। ਇਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪੈ ਰਿਹਾ ਹੈ। ਤੁਹਾਡੀ ਜੇਬ ਤੋਂ ਖਰਚ ਹੋਵੇਗਾ। IDFC ਫਸਟ ਬੈਂਕ, ਯੈੱਸ ਬੈਂਕ, ICICI ਬੈਂਕ ਕ੍ਰੈਡਿਟ ਕਾਰਡਾਂ ਨਾਲ ਭੁਗਤਾਨ

Money Rules Changing: 1 ਮਈ ਤੋਂ ਕਈ ਵਿੱਤੀ ਨਿਯਮਾਂ ਵਿੱਚ ਬਦਲਾਅ ਹੋ ਰਹੇ ਹਨ। ਇਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪੈ ਰਿਹਾ ਹੈ। ਤੁਹਾਡੀ ਜੇਬ ਤੋਂ ਖਰਚ ਹੋਵੇਗਾ। IDFC ਫਸਟ ਬੈਂਕ, ਯੈੱਸ ਬੈਂਕ, ICICI ਬੈਂਕ ਕ੍ਰੈਡਿਟ ਕਾਰਡਾਂ ਨਾਲ ਭੁਗਤਾਨ ਕਰਨਾ ਮਹਿੰਗਾ ਹੋਵੇਗਾ। ਦਰਅਸਲ, ਬੈਂਕ ਇਨ੍ਹਾਂ ਸੇਵਾਵਾਂ 'ਤੇ ਸਰਚਾਰਜ ਲਗਾ ਰਹੇ ਹਨ। ਨਾਲ ਹੀ, ਕ੍ਰੈਡਿਟ ਕਾਰਡ ਮੇਨਟੇਨੈਂਸ ਫੀਸ ਵੀ ਵਧੇਗੀ। ਇਸ ਦਾ ਮਤਲਬ ਹੈ ਕਿ ਕ੍ਰੈਡਿਟ ਕਾਰਡ ਰੱਖਣਾ ਵੀ ਪਹਿਲਾਂ ਨਾਲੋਂ ਮਹਿੰਗਾ ਹੋ ਜਾਵੇਗਾ। ਇਸ ਤੋਂ ਇਲਾਵਾ ਕ੍ਰੈਡਿਟ ਕਾਰਡ ਰਾਹੀਂ ਏਅਰਪੋਰਟ ਲਾਉਂਜ ਐਕਸੈਸ ਦੇ ਨਿਯਮ ਬਦਲ ਰਹੇ ਹਨ। ਘਰੇਲੂ ਗੈਸ ਸਿਲੰਡਰ (LPG) ਦੀਆਂ ਕੀਮਤਾਂ ਵਿੱਚ ਵੀ ਬਦਲਾਅ ਹੋਵੇਗਾ।


ਬਚਤ ਖਾਤੇ 'ਚ ਰੱਖਣੇ ਪੈਣਗੇ ਘੱਟੋ-ਘੱਟ 25 ਹਜ਼ਾਰ ਰੁਪਏ

ਯੈੱਸ ਬੈਂਕ ਦੀ ਵੈੱਬਸਾਈਟ ਮੁਤਾਬਕ, ਬਚਤ ਖਾਤੇ ਦੀ ਔਸਤ ਜਮ੍ਹਾ ਰਾਸ਼ੀ 'ਚ ਬਦਲਾਅ ਹੋਵੇਗਾ। ਪ੍ਰੋ ਮੈਕਸ ਖਾਤੇ 'ਚ ਘੱਟੋ-ਘੱਟ ਔਸਤ ਰਕਮ 50 ਹਜ਼ਾਰ ਰੁਪਏ ਰੱਖਣੇ ਪੈਣਗੇ। ਵੱਧ ਤੋਂ ਵੱਧ ਫੀਸ 1,000 ਰੁਪਏ ਰੱਖੀ ਗਈ ਹੈ। ਹੁਣ ਬਚਤ ਖਾਤੇ ਵਿੱਚ ਘੱਟੋ-ਘੱਟ 25 ਹਜ਼ਾਰ ਰੁਪਏ ਰੱਖਣੇ ਪੈਣਗੇ।


IDFC ਫਸਟ ਬੈਂਕ ਕ੍ਰੈਡਿਟ ਕਾਰਡ ਨਾਲ ਬਿੱਲਾਂ ਦਾ ਭੁਗਤਾਨ ਕਰਨਾ ਮਹਿੰਗਾ ਹੋਵੇਗਾ। ਫੋਨ, ਬਿਜਲੀ, ਗੈਸ, ਇੰਟਰਨੈੱਟ ਸੇਵਾ, ਕੇਬਲ ਸੇਵਾ, ਪਾਣੀ ਦੇ ਬਿੱਲਾਂ ਦਾ ਭੁਗਤਾਨ ਪ੍ਰਭਾਵਿਤ ਹੋਵੇਗਾ। ਹਾਲਾਂਕਿ, ਇਹ ਫਸਟ ਪ੍ਰਾਈਵੇਟ ਕ੍ਰੈਡਿਟ ਕਾਰਡ, LIC ਕਲਾਸਿਕ ਕ੍ਰੈਡਿਟ ਕਾਰਡ, LIC ਸਿਲੈਕਟ ਕ੍ਰੈਡਿਟ ਕਾਰਡ ਆਦਿ 'ਤੇ ਲਾਗੂ ਨਹੀਂ ਹੋਵੇਗਾ।


ਆਈਸੀਆਈਸੀਆਈ ਬੈਂਕ ਨੇ ਸਰਵਿਸ ਚਾਰਜ ਦੇ ਬਦਲੇ ਨਿਯਮ

ਆਈਸੀਆਈਸੀਆਈ ਬੈਂਕ ਨੇ ਆਪਣੇ ਬਚਤ ਖਾਤੇ ਨਾਲ ਸਬੰਧਤ ਸਰਵਿਸ ਚਾਰਜ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਸ ਦੇ ਤਹਿਤ, ਡੈਬਿਟ ਕਾਰਡ ਲਈ, ਗਾਹਕਾਂ ਨੂੰ ਸ਼ਹਿਰੀ ਖੇਤਰਾਂ ਵਿੱਚ 200 ਰੁਪਏ ਅਤੇ ਪੇਂਡੂ ਖੇਤਰਾਂ ਵਿੱਚ 99 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਪਾਸਬੁੱਕ ਫੀਸ ਵੀ ਅਦਾ ਕੀਤੀ ਜਾਵੇਗੀ। ਹਰੇਕ ਚੈੱਕ ਲਈ 4 ਰੁਪਏ ਦੀ ਫੀਸ ਲਈ ਜਾਵੇਗੀ। ਡਿਮਾਂਡ ਡਰਾਫਟ ਜਾਂ ਪੀਓ ਨੂੰ ਰੱਦ ਕਰਨ ਲਈ 100 ਰੁਪਏ ਅਤੇ IMPS ਰਾਹੀਂ 1,000 ਰੁਪਏ ਦੇ ਟ੍ਰਾਂਸਫਰ ਲਈ 2.50 ਰੁਪਏ ਪ੍ਰਤੀ ਲੈਣ-ਦੇਣ ਲਈ ਚਾਰਜ ਕੀਤਾ ਜਾਵੇਗਾ।

HDFC ਬੈਂਕ ਸਕੀਮ ਵਿੱਚ ਨਿਵੇਸ਼ ਦੀ ਮਿਤੀ ਵਧਾਈ ਗਈ


HDFC ਬੈਂਕ ਨੇ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਫਿਕਸਡ ਡਿਪਾਜ਼ਿਟ (FD) ਸਕੀਮ ਵਿੱਚ ਨਿਵੇਸ਼ ਦੀ ਮਿਤੀ ਵਧਾ ਦਿੱਤੀ ਹੈ। ਹੁਣ ਇਸ ਵਿੱਚ 10 ਮਈ 2024 ਤੱਕ ਨਿਵੇਸ਼ ਕੀਤਾ ਜਾ ਸਕਦਾ ਹੈ। ਇਹ ਸਕੀਮ ਮਈ 2020 ਵਿੱਚ ਸ਼ੁਰੂ ਕੀਤੀ ਗਈ ਸੀ। ਇਸ 'ਚ ਬਜ਼ੁਰਗਾਂ ਨੂੰ ਨਿਵੇਸ਼ 'ਤੇ ਜ਼ਿਆਦਾ ਵਿਆਜ ਦਿੱਤਾ ਜਾਂਦਾ ਹੈ।

ਟਾਪ ਹੈਡਲਾਈਨ

Gold Price Crash: ਤਿਉਹਾਰੀ ਸੀਜ਼ਨ ਵਿਚਾਲੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ ਦੀਆਂ ਧੜੰਮ ਡਿੱਗੀਆਂ ਕੀਮਤਾਂ, ਸਾਲ ਦੀ ਸਭ ਤੋਂ ਵੱਡੀ ਗਿਰਾਵਟ ਨਾਲ ਜਨਤਾ ਨੂੰ ਰਾਹਤ...
ਤਿਉਹਾਰੀ ਸੀਜ਼ਨ ਵਿਚਾਲੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ ਦੀਆਂ ਧੜੰਮ ਡਿੱਗੀਆਂ ਕੀਮਤਾਂ, ਸਾਲ ਦੀ ਸਭ ਤੋਂ ਵੱਡੀ ਗਿਰਾਵਟ ਨਾਲ ਜਨਤਾ ਨੂੰ ਰਾਹਤ...
Holiday List: ਨਵੰਬਰ ਮਹੀਨੇ ਬੰਦ ਰਹਿਣਗੀਆਂ ਇਹ ਸੇਵਾਵਾਂ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨਾਂ ਤੱਕ ਦੀਆਂ ਛੁੱਟੀਆਂ, ਚੈੱਕ ਕਰੋ ਲਿਸਟ...
ਨਵੰਬਰ ਮਹੀਨੇ ਬੰਦ ਰਹਿਣਗੀਆਂ ਇਹ ਸੇਵਾਵਾਂ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨਾਂ ਤੱਕ ਦੀਆਂ ਛੁੱਟੀਆਂ, ਚੈੱਕ ਕਰੋ ਲਿਸਟ...
LPG Price Hike: ਵੱਡਾ ਝਟਕਾ, 370 ਰੁਪਏ ਮਹਿੰਗਾ ਮਿਲੇਗਾ LPG ਸਿਲੰਡਰ, ਦਸੰਬਰ 'ਚ ਕੀਮਤਾਂ ਵਧਣਗੀਆਂ! ਭਾਰੀ ਘਾਟੇ 'ਚ ਕੰਪਨੀਆਂ...
ਵੱਡਾ ਝਟਕਾ, 370 ਰੁਪਏ ਮਹਿੰਗਾ ਮਿਲੇਗਾ LPG ਸਿਲੰਡਰ, ਦਸੰਬਰ 'ਚ ਕੀਮਤਾਂ ਵਧਣਗੀਆਂ! ਭਾਰੀ ਘਾਟੇ 'ਚ ਕੰਪਨੀਆਂ...
Milk Price Hike: ਅੱਜ ਤੋਂ ਦੁੱਧ ਦੀ ਕੀਮਤ 8 ਰੁਪਏ ਵਧੀ, ਇੱਕ ਕਿਲੋ ਦਹੀਂ ਵੀ 14 ਰੁਪਏ ਮਹਿੰਗਾ, ਜਾਣੋ 1 ਨਵੰਬਰ ਨੂੰ ਕਿੱਥੇ ਕਿੰਨੇ ਵਧੇ ਰੇਟ? ਚੈੱਕ ਕਰੋ ਲਿਸਟ...
ਅੱਜ ਤੋਂ ਦੁੱਧ ਦੀ ਕੀਮਤ 8 ਰੁਪਏ ਵਧੀ, ਇੱਕ ਕਿਲੋ ਦਹੀਂ ਵੀ 14 ਰੁਪਏ ਮਹਿੰਗਾ, ਜਾਣੋ 1 ਨਵੰਬਰ ਨੂੰ ਕਿੱਥੇ ਕਿੰਨੇ ਵਧੇ ਰੇਟ? ਚੈੱਕ ਕਰੋ ਲਿਸਟ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holidays in Punjab: ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
Political News: ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
CM Wedding: ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
Embed widget