ਪੜਚੋਲ ਕਰੋ

ਜਾਣੋ ਕੰਮ ਦੀ ਗੱਲ: ਤੜਕੇ ਲਈ ਤੇਲ ਵਰਤੀਏ ਜਾਂ ਘਿਓ? ਜਾਣੋ ਸਿਹਤ 'ਤੇ ਕਿੰਨਾ ਪੈਂਦਾ ਅਸਰ

ਕਿਸੇ ਦੀ ਵੀ ਸਿਹਤ ਬਣਾਉਣ ਜਾਂ ਖਰਾਬ ਕਰਨ ਵਿੱਚ ਖਾਣਾ ਪਕਾਉਣ ਵਾਲੇ ਤੇਲ ਦੀ ਅਹਿਮ ਭੂਮਿਕਾ ਹੁੰਦੀ ਹੈ। ਖਾਣ ਵਾਲੇ ਤੇਲ ਦੇ ਸਬੰਧ ਵਿੱਚ ਹਰ ਇੱਕ ਦੀ ਆਪਣੀ ਪਸੰਦ ਹੈ। ਇਸ ਦੀ ਵਰਤੋਂ ਖੇਤਰ ਤੇ ਉਪਲਬਧਤਾ ਦੇ ਅਧਾਰ ’ਤੇ ਕੀਤੀ ਜਾਂਦੀ ਹੈ।

Which cooking oil is best for your health: ਕਿਸੇ ਦੀ ਵੀ ਸਿਹਤ ਬਣਾਉਣ ਜਾਂ ਖਰਾਬ ਕਰਨ ਵਿੱਚ ਖਾਣਾ ਪਕਾਉਣ ਵਾਲੇ ਤੇਲ ਦੀ ਅਹਿਮ ਭੂਮਿਕਾ ਹੁੰਦੀ ਹੈ। ਖਾਣ ਵਾਲੇ ਤੇਲ ਦੇ ਸਬੰਧ ਵਿੱਚ ਹਰ ਇੱਕ ਦੀ ਆਪਣੀ ਪਸੰਦ ਹੈ। ਇਸ ਦੀ ਵਰਤੋਂ ਖੇਤਰ ਤੇ ਉਪਲਬਧਤਾ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ, ਕਈ ਵਾਰ ਲੋਕਾਂ ਦੇ ਦਿਮਾਗ ਵਿੱਚ ਇਹ ਪ੍ਰਸ਼ਨ ਆਉਂਦਾ ਹੈ ਕਿ ਉਨ੍ਹਾਂ ਲਈ ਕਿਹੜਾ ਖਾਣਾ ਪਕਾਉਣ ਵਾਲਾ ਤੇਲ ਸਭ ਤੋਂ ਵਧੀਆ ਹੈ। ਆਓ ਇਸ ਪ੍ਰਸ਼ਨ ਨੂੰ ਕੁਝ ਨੁਕਤਿਆਂ ’ਤੇ ਵਿਚਾਰ ਕਰੀਏ।

ਕੈਲੋਰੀ ਪੱਖੋਂ

ਕੈਲੋਰੀ ਦੇ ਰੂਪ ਵਿੱਚ, ਜ਼ੈਤੂਨ ਦਾ ਤੇਲ, ਨਾਰੀਅਲ ਤੇਲ ਤੇ ਘਿਓ ਵਿੱਚ ਤਿੰਨਾਂ ਵਿੱਚ ਲਗਪਗ ਇੱਕੋ ਜਿਹੀ ਕੈਲੋਰੀ ਹੁੰਦੀ ਹੈ। ਇੱਕ ਚਮਚ ਨਾਰੀਅਲ ਤੇਲ ਵਿੱਚ ਲਗਪਗ 117 ਕੈਲੋਰੀਆਂ ਹੁੰਦੀਆਂ ਹਨ, ਜੈਤੂਨ ਦੇ ਤੇਲ ਦੀ ਇੱਕੋ ਮਾਤਰਾ ਵਿੱਚ 119 ਕੈਲੋਰੀ ਤੇ ਘਿਓ ਵਿੱਚ ਲਗਪਗ 120 ਕੈਲੋਰੀਜ਼ ਹੁੰਦੀਆਂ ਹਨ।

ਪੋਸ਼ਣ ਪੱਖੋਂ

ਜੇ ਅਸੀਂ ਪੌਸ਼ਟਿਕ ਤੱਤਾਂ ਬਾਰੇ ਗੱਲ ਕਰਦੇ ਹਾਂ, ਤਾਂ ਜੈਤੂਨ ਦਾ ਤੇਲ ਵਿੱਚ ਨਾ ਸਿਰਫ ਸੈਚੁਰੇਟਡ ਤੇ ਮੋਨੋਸੈਚੁਰੇਟਿਡ ਚਿਕਨਾਈ ਹੁੰਦੀ ਹੈ, ਸਗੋਂ ਇਸ ਵਿੱਚ ਵਿਟਾਮਿਨ ਈ ਅਤੇ ਕੇ ਵੀ ਹੁੰਦੇ ਹਨ। ਨਾਰੀਅਲ ਦੇ ਤੇਲ ਵਿੱਚ ਸੈਚੁਰੇਟਡ ਚਿਕਨਾਈ ਤੇ ਵਿਟਾਮਿਨ ਈ, ਕੇ ਤੇ ਕੈਲਸ਼ੀਅਮ ਦੀ ਘੱਟ ਮਾਤਰਾ ਹੁੰਦੀ ਹੈ ਪਰ ਜ਼ੈਤੂਨ ਦੇ ਤੇਲ ਦੇ ਮੁਕਾਬਲੇ ਨਾਰੀਅਲ ਦੇ ਤੇਲ ਵਿੱਚ ਘੱਟ ਪੌਸ਼ਟਿਕ ਤੱਤ ਹੁੰਦੇ ਹਨ।

ਇਸੇ ਤਰ੍ਹਾਂ, ਘਿਓ ਵਿੱਚ ਇੰਨੀ ਹੀ ਸੈਚੁਰੇਟਡ ਤੇ ਮੋਨੋਸੈਚੁਰੇਟਿਡ ਚਿਕਨਾਈ ਦੇ ਨਾਲ ਨਾਲ ਵਿਟਾਮਿਨ ਏ ਵੀ ਹੁੰਦਾ ਹੈ। ਘਿਓ ਵਿੱਚ ਵਿਟਾਮਿਨ ਕੇ ਤੇ ਈ ਵੀ ਪਾਏ ਜਾਂਦੇ ਹਨ।

ਕਿਹੜਾ ਤੇਲ ਸਭ ਤੋਂ ਵਧੀਆ?

ਇਸ ਤਰ੍ਹਾਂ, ਘਿਓ ਵਿੱਚ ਸਭ ਤੋਂ ਵੱਧ ਪੌਸ਼ਟਿਕ ਤੱਤ ਹੁੰਦੇ ਹਨ ਪਰ ਇਸ ਵਿੱਚ ਕੈਲੋਰੀ ਵੀ ਜ਼ਿਆਦਾ ਹੁੰਦੀ ਹੈ। ਇਹ ਪੌਸ਼ਟਿਕ ਤੱਤ ਫਲਾਂ ਅਤੇ ਸਬਜ਼ੀਆਂ ਤੋਂ ਵੀ ਮਿਲ ਸਕਦੇ ਹਨ। ਕਿਉਂਕਿ ਤੇਲ ਵਿੱਚ ਮੌਜੂਦ ਚਰਬੀ ਕੋਲੈਸਟ੍ਰੋਲ ਨੂੰ ਵਧਾਉਂਦੀ ਹੈ, ਇਸ ਲਈ ਦਿਲ ਦੀਆਂ ਬਿਮਾਰੀਆਂ ਦਾ ਡਰ ਵੀ ਰਹਿੰਦਾ ਹੈ।

ਇਸ ਤਰ੍ਹਾਂ, ਜੈਤੂਨ ਦੇ ਤੇਲ ਦੀ ਵਰਤੋਂ ਦਿਲ ਲਈ ਵਧੀਆ ਹੈ। ਇੱਕ ਖੋਜ ਤੋਂ ਪਤਾ ਚੱਲਿਆ ਹੈ ਕਿ ਇਸ ਦੀ ਵਰਤੋਂ ਦਿਲ ਦੇ ਰੋਗਾਂ ਦਾ ਖ਼ਤਰਾ 5 ਪ੍ਰਤੀਸ਼ਤ ਤੱਕ ਘਟਾਉਂਦੀ ਹੈ। ਕੁੱਲ ਮਿਲਾ ਕੇ, ਕੁਝ ਮਾਤਰਾ ਵਿੱਚ ਘਿਓ ਦਾ ਸੇਵਨ ਕਰਨ ਤੋਂ ਇਲਾਵਾ, ਜ਼ੈਤੂਨ ਦਾ ਤੇਲ ਸਿਹਤ ਲਈ ਤੁਲਨਾਤਮਕ ਤੌਰ ਤੇ ਚੰਗਾ ਹੁੰਦਾ ਹੈ।

ਇਹ ਵੀ ਪੜ੍ਹੋ: Punjab Government: ਮੁੜ ਅਕਾਲੀ ਦਲ ਦੇ ਨਿਸ਼ਾਨੇ 'ਤੇ ਕੈਪਟਨ, ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਚੁੱਕੇ ਸਵਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian Embassy in Congo: ਕਾਂਗੋ 'ਚ ਭਾਰਤੀਆਂ 'ਤੇ ਮੰਡਰਾ ਰਿਹਾ ਖਤਰਾ, ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ; ਐਡਵਾਇਜ਼ਰੀ ਜਾਰੀ
ਕਾਂਗੋ 'ਚ ਭਾਰਤੀਆਂ 'ਤੇ ਮੰਡਰਾ ਰਿਹਾ ਖਤਰਾ, ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ; ਐਡਵਾਇਜ਼ਰੀ ਜਾਰੀ
BCCI ਨੇ ਭਾਰਤੀ ਮਹਿਲਾ ਟੀਮ 'ਤੇ ਵਰ੍ਹਾਇਆ ਨੋਟਾਂ ਦਾ ਮੀਂਹ, T20 ਵਰਲਡ ਕੱਪ ਜਿੱਤਣ 'ਤੇ ਕਰੋੜਾਂ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ
BCCI ਨੇ ਭਾਰਤੀ ਮਹਿਲਾ ਟੀਮ 'ਤੇ ਵਰ੍ਹਾਇਆ ਨੋਟਾਂ ਦਾ ਮੀਂਹ, T20 ਵਰਲਡ ਕੱਪ ਜਿੱਤਣ 'ਤੇ ਕਰੋੜਾਂ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ
Kulhad Pizza Couple: ਕੁੱਲ੍ਹੜ ਪੀਜ਼ਾ ਕਪਲ 'ਤੇ UK ਜਾਂਦੇ ਹੀ ਟੁੱਟਿਆ ਦੁੱਖਾਂ ਦਾ ਪਹਾੜ, ਪੁੱਤਰ ਵਾਰਿਸ ਦਾ ਹੋਇਆ ਆਪਰੇਸ਼ਨ, 9 ਦਿਨ ਹਸਪਤਾਲ ਰਿਹਾ ਭਰਤੀ...
ਕੁੱਲ੍ਹੜ ਪੀਜ਼ਾ ਕਪਲ 'ਤੇ UK ਜਾਂਦੇ ਹੀ ਟੁੱਟਿਆ ਦੁੱਖਾਂ ਦਾ ਪਹਾੜ, ਪੁੱਤਰ ਵਾਰਿਸ ਦਾ ਹੋਇਆ ਆਪਰੇਸ਼ਨ, 9 ਦਿਨ ਹਸਪਤਾਲ ਰਿਹਾ ਭਰਤੀ...
ਭਾਰਤ ਨੂੰ ਵੱਡਾ ਝਟਕਾ, Forbes ਦੀ Top 10 ਲਿਸਟ 'ਚੋਂ ਹੋਇਆ ਬਾਹਰ, ਆਹ ਮੁਸਲਿਸ ਦੇਸ਼ ਨੇ ਲੈ ਲਈ ਥਾਂ
ਭਾਰਤ ਨੂੰ ਵੱਡਾ ਝਟਕਾ, Forbes ਦੀ Top 10 ਲਿਸਟ 'ਚੋਂ ਹੋਇਆ ਬਾਹਰ, ਆਹ ਮੁਸਲਿਸ ਦੇਸ਼ ਨੇ ਲੈ ਲਈ ਥਾਂ
Advertisement
ABP Premium

ਵੀਡੀਓਜ਼

Weather Update Punjab: ਮੌਸਮ ਫਿਰ ਹੋਇਆ ਖਤਰਨਾਕ, 8 ਸ਼ਹਿਰਾਂ 'ਚ ਯੈਲੋ ਅਲਰਟFarmers | ਕਣਕ ਦਾ ਘਟੇਗਾ ਝਾੜ ? ਮੌਸਮ ਬਦਲਣ ਮਗਰੋਂ ਕਿਸਾਨਾਂ ਨੇ ਦੱਸੀ ਅਸਲੀਅਤ |Abp Sanjha | Weath CropFarmers Protest | ਪੰਧੇਰ ਨੇ ਕਰ ਦਿੱਤੀ ਮੋਦੀ ਦੇ ਬਜਟ ਦੀ 'ਚੀਰ ਫਾੜ', ਹੈਰਾਨ ਕਰ ਦੇਣਗੇ ਦਾਅਵੇ..| Budgetਕੇਂਦਰੀ ਬਜਟ ਤੇ ਕੀ ਬੋਲੇ ਸਾਂਸਦ ਸ਼ਸ਼ੀ ਥਰੂਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Embassy in Congo: ਕਾਂਗੋ 'ਚ ਭਾਰਤੀਆਂ 'ਤੇ ਮੰਡਰਾ ਰਿਹਾ ਖਤਰਾ, ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ; ਐਡਵਾਇਜ਼ਰੀ ਜਾਰੀ
ਕਾਂਗੋ 'ਚ ਭਾਰਤੀਆਂ 'ਤੇ ਮੰਡਰਾ ਰਿਹਾ ਖਤਰਾ, ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ; ਐਡਵਾਇਜ਼ਰੀ ਜਾਰੀ
BCCI ਨੇ ਭਾਰਤੀ ਮਹਿਲਾ ਟੀਮ 'ਤੇ ਵਰ੍ਹਾਇਆ ਨੋਟਾਂ ਦਾ ਮੀਂਹ, T20 ਵਰਲਡ ਕੱਪ ਜਿੱਤਣ 'ਤੇ ਕਰੋੜਾਂ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ
BCCI ਨੇ ਭਾਰਤੀ ਮਹਿਲਾ ਟੀਮ 'ਤੇ ਵਰ੍ਹਾਇਆ ਨੋਟਾਂ ਦਾ ਮੀਂਹ, T20 ਵਰਲਡ ਕੱਪ ਜਿੱਤਣ 'ਤੇ ਕਰੋੜਾਂ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ
Kulhad Pizza Couple: ਕੁੱਲ੍ਹੜ ਪੀਜ਼ਾ ਕਪਲ 'ਤੇ UK ਜਾਂਦੇ ਹੀ ਟੁੱਟਿਆ ਦੁੱਖਾਂ ਦਾ ਪਹਾੜ, ਪੁੱਤਰ ਵਾਰਿਸ ਦਾ ਹੋਇਆ ਆਪਰੇਸ਼ਨ, 9 ਦਿਨ ਹਸਪਤਾਲ ਰਿਹਾ ਭਰਤੀ...
ਕੁੱਲ੍ਹੜ ਪੀਜ਼ਾ ਕਪਲ 'ਤੇ UK ਜਾਂਦੇ ਹੀ ਟੁੱਟਿਆ ਦੁੱਖਾਂ ਦਾ ਪਹਾੜ, ਪੁੱਤਰ ਵਾਰਿਸ ਦਾ ਹੋਇਆ ਆਪਰੇਸ਼ਨ, 9 ਦਿਨ ਹਸਪਤਾਲ ਰਿਹਾ ਭਰਤੀ...
ਭਾਰਤ ਨੂੰ ਵੱਡਾ ਝਟਕਾ, Forbes ਦੀ Top 10 ਲਿਸਟ 'ਚੋਂ ਹੋਇਆ ਬਾਹਰ, ਆਹ ਮੁਸਲਿਸ ਦੇਸ਼ ਨੇ ਲੈ ਲਈ ਥਾਂ
ਭਾਰਤ ਨੂੰ ਵੱਡਾ ਝਟਕਾ, Forbes ਦੀ Top 10 ਲਿਸਟ 'ਚੋਂ ਹੋਇਆ ਬਾਹਰ, ਆਹ ਮੁਸਲਿਸ ਦੇਸ਼ ਨੇ ਲੈ ਲਈ ਥਾਂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 70 ਦਿਨ, 11 ਫਰਵਰੀ ਨੂੰ SSP ਦਫਤਰ ਘੇਰਨਗੇ ਕਿਸਾਨ; ਜਾਣੋ ਹੁਣ ਕਿਵੇਂ ਦੀ ਹਾਲਤ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 70 ਦਿਨ, 11 ਫਰਵਰੀ ਨੂੰ SSP ਦਫਤਰ ਘੇਰਨਗੇ ਕਿਸਾਨ; ਜਾਣੋ ਹੁਣ ਕਿਵੇਂ ਦੀ ਹਾਲਤ
Punjab News: ਪੰਜਾਬ 'ਚ ਤਾੜ-ਤਾੜ ਚੱਲੀਆਂ ਗੋਲੀਆਂ, ਬਦਮਾਸ਼ਾਂ ਨੇ ਇੰਝ ਘੇਰਿਆ ਕਾਰ ਚਾਲ; ਫਿਰ...
Punjab News: ਪੰਜਾਬ 'ਚ ਤਾੜ-ਤਾੜ ਚੱਲੀਆਂ ਗੋਲੀਆਂ, ਬਦਮਾਸ਼ਾਂ ਨੇ ਇੰਝ ਘੇਰਿਆ ਕਾਰ ਚਾਲ; ਫਿਰ...
Punjab News: ਪੰਜਾਬ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਠਭੇੜ, ਦੋਵਾਂ ਪਾਸਿਆਂ ਤੋਂ ਹੋਈ ਕਰਾਸ ਫਾਇਰਿੰਗ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਠਭੇੜ, ਦੋਵਾਂ ਪਾਸਿਆਂ ਤੋਂ ਹੋਈ ਕਰਾਸ ਫਾਇਰਿੰਗ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਲਵਾੜਾ ਨੇੜਿਓਂ ਮਿਲੀ 7 ਸਾਲਾ ਮਾਸੂਮ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਤਾਂ ਪਿਤਾ ਨੂੰ ਮਿਲੀ ਜਾਣਕਾਰੀ, ਮਾਮਲਾ ਸੁਣ ਕੇ ਕੰਬ ਜਾਵੇਗਾ ਰੂਹ, ਵੇਖੋ ਵੀਡੀਓ
ਤਲਵਾੜਾ ਨੇੜਿਓਂ ਮਿਲੀ 7 ਸਾਲਾ ਮਾਸੂਮ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਤਾਂ ਪਿਤਾ ਨੂੰ ਮਿਲੀ ਜਾਣਕਾਰੀ, ਮਾਮਲਾ ਸੁਣ ਕੇ ਕੰਬ ਜਾਵੇਗਾ ਰੂਹ, ਵੇਖੋ ਵੀਡੀਓ
Embed widget