ਪੜਚੋਲ ਕਰੋ

Breaking News LIVE: ਦੇਸ਼ 'ਚ ਕੋਰੋਨਾ ਦੇ ਕੇਸ ਘਟਣੇ ਸ਼ੁਰੂ, ਮੌਤਾਂ ਦਾ ਸਿਲਸਿਲਾ ਜਾਰੀ, ਮਰਨ ਵਾਲਾ ਹਰ 13ਵਾਂ ਬੰਦਾ ਭਾਰਤੀ

Punjab Breaking News, 24 May 2021 LIVE Updates: ਦੇਸ਼ ਵਿੱਚ ਕੋਰੋਨਾ ਲਾਗ ਦੇ ਨਵੇਂ ਮਾਮਲਿਆਂ ਵਿੱਚ ਕਮੀ ਦੇਖੀ ਜਾ ਰਹੀ ਹੈ ਪਰ ਮੌਤ ਦੇ ਅੰਕੜਿਆਂ ਨੂੰ ਅਜੇ ਬ੍ਰੇਕ ਨਹੀਂ ਲੱਗ ਰਹੀ। ਕੋਰੋਨਾ ਨਾਲ ਮੌਤ ਦਾ ਅੰਕੜਾ ਤਿੰਨ ਲੱਖ ਦੇ ਪਾਰ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ਵਿੱਚ 222,315 ਨਵੇਂ ਕੋਰੋਨਾ ਕੇਸ ਆਏ ਹਨ ਤੇ 4454 ਮਰੀਜ਼ਾਂ ਦੀ ਜਾਨ ਗਈ ਹੈ।

LIVE

Key Events
Breaking News Live Updates coronavirus updates Punjab Jalandhar Chandigarh Amritsar Ludhiana Patiala Gurdaspur Latest news updates 2021 Breaking Live Breaking News LIVE: ਦੇਸ਼ 'ਚ ਕੋਰੋਨਾ ਦੇ ਕੇਸ ਘਟਣੇ ਸ਼ੁਰੂ, ਮੌਤਾਂ ਦਾ ਸਿਲਸਿਲਾ ਜਾਰੀ, ਮਰਨ ਵਾਲਾ ਹਰ 13ਵਾਂ ਬੰਦਾ ਭਾਰਤੀ
breaking_punjab

Background

16:16 PM (IST)  •  24 May 2021

ਦੁਨੀਆ ਭਰ ’ਚ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਮੁਹਿੰਮ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਵੈਕਸੀਨ ਦੇਣ ਤੋਂ ਬਾਅਦ ਇਸ ਮਹਾਮਾਰੀ ਦੇ ਵਾਇਰਸ ਦੀ ਛੂਤ ਨਾਲ ਮੌਤਾਂ ਦੇ ਅੰਕੜਿਆਂ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਪਿੱਛੇ ਜਿਹੇ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਮੌਤਾਂ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਬਹੁਤ ਪ੍ਰਭਾਵੀ ਹੈ। ਯੂਨੀਵਰਸਿਟੀ ਆਫ਼ ਫ਼ਲੋਰਿਡਾ ਦੇ ਖੋਜਕਾਰਾਂ ਨੇ ਦੱਸਿਆ ਕਿ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਨਾਲ ਵਾਇਰਸ ਕਰਕੇ ਮੌਤ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।

ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ’ਤੇ ਵਾਇਰਸ ਕਾਰਨ ਨਹੀਂ ਹੋਏਗੀ ਮੌਤ: ਮਾਹਿਰਾਨਾ ਅਧਿਐਨ

ਦੁਨੀਆ ਭਰ ’ਚ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਮੁਹਿੰਮ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਵੈਕਸੀਨ ਦੇਣ ਤੋਂ ਬਾਅਦ ਇਸ ਮਹਾਮਾਰੀ ਦੇ ਵਾਇਰਸ ਦੀ ਛੂਤ ਨਾਲ ਮੌਤਾਂ ਦੇ ਅੰਕੜਿਆਂ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਪਿੱਛੇ ਜਿਹੇ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਮੌਤਾਂ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਬਹੁਤ ਪ੍ਰਭਾਵੀ ਹੈ।

16:15 PM (IST)  •  24 May 2021

ਦੇਸ਼ ਭਰ ’ਚ ਵੈਕਸੀਨ ਦੀ ਕਿੱਲਤ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ 16 ਕੰਪਨੀਆਂ ਕੋਵੈਕਸੀਨ ਬਣਾਉਣ ਦੇ ਸਮਰੱਥ ਹਨ। ਜੇ ਇਹ ਸਾਰੀਆਂ ਉਤਪਾਦਨ ਕਰਨ, ਤਾਂ ਹਰ ਮਹੀਨੇ 25 ਕਰੋੜ ਵੈਕਸੀਨ ਬਣਾਈਆਂ ਜਾ ਸਕਦੀਆਂ ਹਨ। ਨਾਲ ਹੀ ਕੇਜਰੀਵਾਲ ਨੇ ਇਹ ਸੁਆਲ ਵੀ ਉਠਾਇਆ ਹੈ ਕਿ ਅਸੀਂ 25 ਕਰੋੜ ਵੈਕਸੀਨਾਂ ਹਰ ਮਹੀਨੇ ਕਿਉਂ ਨਹੀਂ ਬਣਾ ਰਹੇ?

16 ਕੰਪਨੀਆਂ ਕੋਵੈਕਸੀਨ ਬਣਾਉਣ ਦੇ ਸਮਰੱਥ, ਤਾਂ ਫਿਰ 25 ਕਰੋੜ ਵੈਕਸੀਨ ਹਰ ਮਹੀਨੇ ਕਿਉਂ ਨਹੀਂ ਬਣਾ ਰਹੇ? ਕੇਜਰੀਵਾਲ ਨੇ ਉਠਾਇਆ ਵੱਡਾ ਸੁਆਲ

ਦੇਸ਼ ਭਰ ’ਚ ਵੈਕਸੀਨ ਦੀ ਕਿੱਲਤ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ 16 ਕੰਪਨੀਆਂ ਕੋਵੈਕਸੀਨ ਬਣਾਉਣ ਦੇ ਸਮਰੱਥ ਹਨ। ਜੇ ਇਹ ਸਾਰੀਆਂ ਉਤਪਾਦਨ ਕਰਨ, ਤਾਂ ਹਰ ਮਹੀਨੇ 25 ਕਰੋੜ ਵੈਕਸੀਨ ਬਣਾਈਆਂ ਜਾ ਸਕਦੀਆਂ ਹਨ। ਨਾਲ ਹੀ ਕੇਜਰੀਵਾਲ ਨੇ ਇਹ ਸੁਆਲ ਵੀ ਉਠਾਇਆ ਹੈ ਕਿ ਅਸੀਂ 25 ਕਰੋੜ ਵੈਕਸੀਨਾਂ ਹਰ ਮਹੀਨੇ ਕਿਉਂ ਨਹੀਂ ਬਣਾ ਰਹੇ?

13:18 PM (IST)  •  24 May 2021

ਆਖਰ ਕਿੱਥੋਂ ਆਇਆ ਕੋਰੋਨਾ? ਅਮਰੀਕੀ ਅਖ਼ਬਾਰ 'ਵਾਲ ਸਟਰੀਟ ਜਰਨਲ' ਦਾ ਵੱਡਾ ਖੁਲਾਸਾ

WHO ਦੀ ਟੀਮ ਕੋਰੋਨਾਵਾਇਰਸ ਦੇ ਤੱਥਾਂ ਦੀ ਜਾਂਚ ਲਈ ਵੂਹਾਨ ਦੀ ਲੈਬ ਗਈ ਸੀ। ਇਸ ਤੋਂ ਬਾਅਦ WHO ਨੇ ਕਿਹਾ ਕਿ ਇਹ ਪੁਸ਼ਟੀ ਨਹੀਂ ਹੋਈ ਕਿ ਕੋਰੋਨਾਵਾਇਰਸ ਵੂਹਾਨ ਦੀ ਲੈਬ ਤੋਂ ਫੈਲਿਆ ਸੀ। ਹੁਣ ਇਸ ਦੇ ਉਲਟ ਅਮਰੀਕੀ ਅਖ਼ਬਾਰ 'ਦ ਵਾਲ ਸਟਰੀਟ ਜਨਰਲ' ਵਿੱਚ ਇਹ ਖੁਫੀਆ ਰਿਪੋਰਟ ਛਪੀ ਹੈ। ਇਸ ਤੋਂ ਬਾਅਦ ਇੱਕ ਵਾਰ ਫਿਰ ਸਵਾਲ ਉੱਠ ਰਹੇ ਹਨ ਕਿ ਕੀ ਵੂਹਾਨ ਤੋਂ ਹੀ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ। ਖੁਫੀਆ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਦੁਨੀਆ ਵਿੱਚ ਵਾਇਰਸ ਫੈਲਣ ਤੋਂ ਪਹਿਲਾਂ ਵੂਹਾਨ ਦੀ ਲੈਬ ਵਿੱਚ ਖੋਜਕਰਤਾ ਬਿਮਾਰ ਪਏ ਸੀ।

16:16 PM (IST)  •  24 May 2021

ਅਮਰੀਕੀ ਅਖਬਾਰ 'ਦ ਵਾਲ ਸਟਰੀਟ ਜਰਨਲ' ਨੇ ਖੁਲਾਸਾ ਕੀਤਾ ਹੈ ਕਿ ਚੀਨ ਦੇ ਵੁਹਾਨ ਵਿੱਚ ਇੱਕ ਲੈਬ ਦੇ ਕਰਮਚਾਰੀ ਵਾਇਰਸ ਦੇ ਫੈਲਣ ਤੋਂ ਪਹਿਲਾਂ ਹੀ ਬਿਮਾਰ ਹੋ ਗਏ ਸੀ। ਇਸ ਖ਼ਬਰ ਅਨੁਸਾਰ, ਵੂਹਾਨ ਇੰਸਟੀਚਿਊਟ ਆਫ ਜੀਵ ਵਿਗਿਆਨ ਦੇ ਤਿੰਨ ਖੋਜਕਰਤਾ ਨਵੰਬਰ 2019 ਵਿੱਚ ਬਿਮਾਰ ਪੈ ਗਏ ਸਨ ਤੇ ਹਸਪਤਾਲ ਵਿੱਚ ਇਲਾਜ ਲਈ ਮਦਦ ਵੀ ਮੰਗ ਰਹੇ ਸੀ।

ਆਖਰ ਕਿੱਥੋਂ ਆਇਆ ਕੋਰੋਨਾ? ਅਮਰੀਕੀ ਅਖ਼ਬਾਰ 'ਵਾਲ ਸਟਰੀਟ ਜਰਨਲ' ਦਾ ਵੱਡਾ ਖੁਲਾਸਾ

ਅਮਰੀਕੀ ਅਖਬਾਰ 'ਦ ਵਾਲ ਸਟਰੀਟ ਜਨਰਲ' ਨੇ ਖੁਲਾਸਾ ਕੀਤਾ ਹੈ ਕਿ ਚੀਨ ਦੇ ਵੁਹਾਨ ਵਿੱਚ ਇੱਕ ਲੈਬ ਦੇ ਕਰਮਚਾਰੀ ਵਾਇਰਸ ਦੇ ਫੈਲਣ ਤੋਂ ਪਹਿਲਾਂ ਹੀ ਬਿਮਾਰ ਹੋ ਗਏ ਸੀ। ਇਸ ਖ਼ਬਰ ਅਨੁਸਾਰ, ਵੂਹਾਨ ਇੰਸਟੀਚਿਊਟ ਆਫ ਜੀਵ ਵਿਗਿਆਨ ਦੇ ਤਿੰਨ ਖੋਜਕਰਤਾ ਨਵੰਬਰ 2019 ਵਿੱਚ ਬਿਮਾਰ ਪੈ ਗਏ ਸਨ ਤੇ ਹਸਪਤਾਲ ਵਿੱਚ ਇਲਾਜ ਲਈ ਮਦਦ ਵੀ ਮੰਗ ਰਹੇ ਸੀ।

12:44 PM (IST)  •  24 May 2021

ਸੰਯੁਕਤ ਅਰਬ ਅਮੀਰਾਤ (UAE) ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਲੱਗੀ ਪਾਬੰਦੀ ਨੂੰ 14 ਜੂਨ ਤੱਕ ਵਧਾ ਦਿੱਤਾ ਹੈ। ਦਰਅਸਲ, ਯੂਏਈ ’ਚ ਸਭ ਤੋਂ ਵੱਧ ਭਾਰਤੀ ਨਾਗਰਿਕ ਹਨ ਪਰ ਫ਼ਿਲਹਾਲ ਕੋਵਿਡ ਤੋਂ ਬਚਾਅ ਦੇ ਚੱਲਦਿਆਂ ਇਸ ਨੇ ਭਾਰਤੀਆਂ ਦੇ ਆਉਣ ਉੱਤੇ ਰੋਕ ਨੂੰ ਵਧਾ ਦਿੱਤਾ ਹੈ।

UAE ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ’ਤੇ ਬੈਨ ਵਧਾਇਆ, ਕੋਰੋਨਾ ਕਰਕੇ ਲਿਆ ਫ਼ੈਸਲਾ

ਦਿੱਲੀ ਦੇ ਟ੍ਰੈਵਲ ਏਜੰਟ ਨੇ ਦੱਸਿਆ ਕਿ 20 ਤੋਂ ਵੱਧ ਦੇਸ਼ਾਂ ਨੇ ਅਪ੍ਰੈਲ ਤੋਂ ਭਾਰਤ ਦੀ ਯਾਤਰਾ ਉੱਤੇ ਪਾਬੰਦੀ ਲਾ ਦਿੱਤੀ ਹੈ ਤੇ ਭਵਿੱਖ ’ਚ ਵੀ ਦਾਖ਼ਲੇ ਦੀ ਇਜਾਜ਼ਤ ਬਹੁਤ ਘੱਟ ਸ਼੍ਰੇਣੀਆਂ ਦੇ ਸੈਲਾਨੀਆਂ ਨੂੰ ਤਦ ਹੀ ਮਿਲ ਸਕੇਗੀ, ਜਦੋਂ ਕੋਵਿਡ ਮਹਾਮਾਰੀ ਉੱਤੇ ਕਾਬੂ ਪਾ ਲਿਆ ਜਾਵੇਗਾ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਭਰਤੀ ਕਮੇਟੀ ਅੱਜ ਪਹੁੰਚੇਗੀ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲੀ ਦਲ ਮੈਂਬਰਸ਼ਿਪ ਡਰਾਈਵ ਦਾ ਕਰੇਗੀ ਆਗਾਜ਼
Punjab News: ਭਰਤੀ ਕਮੇਟੀ ਅੱਜ ਪਹੁੰਚੇਗੀ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲੀ ਦਲ ਮੈਂਬਰਸ਼ਿਪ ਡਰਾਈਵ ਦਾ ਕਰੇਗੀ ਆਗਾਜ਼
Sangrur: ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਕੱਟੇ ਚਲਾਨ ਤੇ ਕੀਤਾ 2.23 ਲੱਖ ਦਾ ਜੁਰਮਾਨਾ
Sangrur: ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਕੱਟੇ ਚਲਾਨ ਤੇ ਕੀਤਾ 2.23 ਲੱਖ ਦਾ ਜੁਰਮਾਨਾ
Punjab News: ਤੜਕ ਸਵੇਰੇ ਗੋਲੀਆਂ ਦੀਆਂ ਤਾੜ-ਤਾੜ ਨਾਲ ਦਹਿਲਿਆ ਸ਼ਹਿਰ, ਜਲੰਧਰ 'ਚ ਗ੍ਰਨੇਡ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ
Punjab News: ਤੜਕ ਸਵੇਰੇ ਗੋਲੀਆਂ ਦੀਆਂ ਤਾੜ-ਤਾੜ ਨਾਲ ਦਹਿਲਿਆ ਸ਼ਹਿਰ, ਜਲੰਧਰ 'ਚ ਗ੍ਰਨੇਡ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ
Walking Benefits: ਸਿਰਫ 10 ਮਿੰਟ ਤੱਕ ਪੈਦਲ ਚੱਲਣ ਨਾਲ ਘੱਟਦਾ ਹੈ ਮੌਤ ਦਾ ਖ਼ਤਰਾ! ਡਾਕਟਰਾਂ ਨੇ ਦੱਸੇ ਹੈਰਾਨੀਜਨਕ ਲਾਭ
Walking Benefits: ਸਿਰਫ 10 ਮਿੰਟ ਤੱਕ ਪੈਦਲ ਚੱਲਣ ਨਾਲ ਘੱਟਦਾ ਹੈ ਮੌਤ ਦਾ ਖ਼ਤਰਾ! ਡਾਕਟਰਾਂ ਨੇ ਦੱਸੇ ਹੈਰਾਨੀਜਨਕ ਲਾਭ
Advertisement
ABP Premium

ਵੀਡੀਓਜ਼

ਬਿਕਰਮ ਮਜੀਠੀਆ, ਹੁਣ ਸਿਆਸਤ ਨਹੀਂ ਚੱਲਣੀ.....ਪੇਸ਼ੀ ਤੋਂ ਬਾਅਦ ਗੱਜੇ ਬਿਕਰਮ ਮਜੀਠੀਆ, ਹੁਣ ਸਿਆਸਤ ਨਹੀਂ ਚੱਲਣੀ.....Ludhiana | Hindu Muslim| ਹਿੰਦੂ ਮੁਸਲਮਾਨ ਵਿਵਾਦ ਹੋਇਆ ਖ਼ਤਮ, ਹੋਲੀ ਵਾਲੇ ਦਿਨ ਚੱਲੇ ਸੀ ਇੱਟਾਂ ਪੱਥਰAmritpal Singh| Pardhanmantri Bajeke| ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦਾ ਮਿਲਿਆ ਟਰਾਂਜਿਟ ਰਿਮਾਂਡ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਭਰਤੀ ਕਮੇਟੀ ਅੱਜ ਪਹੁੰਚੇਗੀ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲੀ ਦਲ ਮੈਂਬਰਸ਼ਿਪ ਡਰਾਈਵ ਦਾ ਕਰੇਗੀ ਆਗਾਜ਼
Punjab News: ਭਰਤੀ ਕਮੇਟੀ ਅੱਜ ਪਹੁੰਚੇਗੀ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲੀ ਦਲ ਮੈਂਬਰਸ਼ਿਪ ਡਰਾਈਵ ਦਾ ਕਰੇਗੀ ਆਗਾਜ਼
Sangrur: ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਕੱਟੇ ਚਲਾਨ ਤੇ ਕੀਤਾ 2.23 ਲੱਖ ਦਾ ਜੁਰਮਾਨਾ
Sangrur: ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਕੱਟੇ ਚਲਾਨ ਤੇ ਕੀਤਾ 2.23 ਲੱਖ ਦਾ ਜੁਰਮਾਨਾ
Punjab News: ਤੜਕ ਸਵੇਰੇ ਗੋਲੀਆਂ ਦੀਆਂ ਤਾੜ-ਤਾੜ ਨਾਲ ਦਹਿਲਿਆ ਸ਼ਹਿਰ, ਜਲੰਧਰ 'ਚ ਗ੍ਰਨੇਡ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ
Punjab News: ਤੜਕ ਸਵੇਰੇ ਗੋਲੀਆਂ ਦੀਆਂ ਤਾੜ-ਤਾੜ ਨਾਲ ਦਹਿਲਿਆ ਸ਼ਹਿਰ, ਜਲੰਧਰ 'ਚ ਗ੍ਰਨੇਡ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ
Walking Benefits: ਸਿਰਫ 10 ਮਿੰਟ ਤੱਕ ਪੈਦਲ ਚੱਲਣ ਨਾਲ ਘੱਟਦਾ ਹੈ ਮੌਤ ਦਾ ਖ਼ਤਰਾ! ਡਾਕਟਰਾਂ ਨੇ ਦੱਸੇ ਹੈਰਾਨੀਜਨਕ ਲਾਭ
Walking Benefits: ਸਿਰਫ 10 ਮਿੰਟ ਤੱਕ ਪੈਦਲ ਚੱਲਣ ਨਾਲ ਘੱਟਦਾ ਹੈ ਮੌਤ ਦਾ ਖ਼ਤਰਾ! ਡਾਕਟਰਾਂ ਨੇ ਦੱਸੇ ਹੈਰਾਨੀਜਨਕ ਲਾਭ
PM ਮੋਦੀ ਨੇ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ, ਤੋਹਫੇ 'ਚ ਦਿੱਤਾ ਮਹਾਂਕੁੰਭ ਦਾ ਜਲ
PM ਮੋਦੀ ਨੇ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ, ਤੋਹਫੇ 'ਚ ਦਿੱਤਾ ਮਹਾਂਕੁੰਭ ਦਾ ਜਲ
ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਹੋਏ ਜ਼ਖ਼ਮੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਹੋਏ ਜ਼ਖ਼ਮੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਕੀ ਹਰਜਿੰਦਰ ਸਿੰਘ ਧਾਮੀ ਸਾਂਭਣਗੇ ਆਪਣਾ ਅਹੁਦਾ? ਫੈਸਲੇ ਲਈ ਮੰਗਿਆ ਇੱਕ ਦਿਨ ਦਾ ਸਮਾਂ
ਕੀ ਹਰਜਿੰਦਰ ਸਿੰਘ ਧਾਮੀ ਸਾਂਭਣਗੇ ਆਪਣਾ ਅਹੁਦਾ? ਫੈਸਲੇ ਲਈ ਮੰਗਿਆ ਇੱਕ ਦਿਨ ਦਾ ਸਮਾਂ
ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ
ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ
Embed widget