ਪੜਚੋਲ ਕਰੋ

ਚੋਣ ਨਤੀਜੇ 2024

(Source:  ECI | ABP NEWS)

ਵੱਡੀ ਖ਼ਬਰ: ਪੰਜਾਬ 'ਚ 3 ਰੁਪਏ ਸਸਤੀ ਹੋਈ ਬਿਜਲੀ, 100 ਯੂਨਿਟ ਤੱਕ ਰੇਟ ਸਿਰਫ 1.19 ਰੁਪਏ

ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਅੱਜ ਵੱਡਾ ਐਲਾਨ ਕੀਤਾ ਹੈ। ਪੰਜਾਬ 'ਚ 7 ਕਿਲੋ ਵਾਟ ਤੱਕ ਦੇ ਖਪਤਕਾਰਾਂ ਲਈ ਬਿਜਲੀ ਪ੍ਰਤੀ ਯੂਨਿਟ 3 ਰੁਪਏ ਸਸਤੀ ਕਰ ਦਿੱਤੀ ਗਈ ਹੈ।

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਸ਼ਾਮ ਪੰਜਾਬੀਆਂ ਨੂੰ ਦੀਵਾਲੀ ਦਾ ਤੋਹਫੇ ਦੇ ਦਿੱਤਾ ਹੈ। ਮੁੱਖ ਮੰਤਰੀ ਨੇ ਕੱਲ੍ਹ ਇਕ ਟਵੀਟ ਕੀਤਾ ਸੀ ਕਿ ਉਹ ਪਹਿਲੀ ਨਵੰਬਰ ਨੂੰ ਸ਼ਾਮ 4 ਵਜੇ ਇਤਿਹਾਸਕ ਫੈਸਲਾ ਲੈਣ ਜਾ ਰਹੇ ਹਨ।ਉਹਨਾਂ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ 7 ਕਿਲੋ ਵਾਟ ਤੱਕ ਦੇ ਉਪਭੋਗਤਾਵਾਂ ਲਈ ਬਿਜਲੀ ਦਰਾਂ    'ਚ 3 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ।

ਨਵੀਂ ਦਰਾਂ ਅੱਜ ਤੋਂ ਹੀ ਲਾਗੂ ਹੋਣਗੀਆਂ ਅਤੇ 100 ਯੂਨਿਟ ਤੱਕ 1 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਆਏਗਾ।ਸੋਮਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਘਰੇਲੂ ਬਿਜਲੀ ਦੀਆਂ ਦਰਾਂ ਵਿੱਚ 3 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਬਾਅਦ 100 ਯੂਨਿਟ ਤੱਕ ਬਿਜਲੀ ਦੀ ਦਰ 4.19 ਪੈਸੇ ਤੋਂ ਘਟ ਕੇ 1.19 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ 100 ਤੋਂ 300 ਯੂਨਿਟਾਂ ਲਈ ਇਹ ਦਰ 7 ਰੁਪਏ ਤੋਂ ਘਟ ਕੇ 4.01 ਰੁਪਏ ਅਤੇ ਇਸ ਤੋਂ ਉੱਪਰ 5.76 ਰੁਪਏ ਪ੍ਰਤੀ ਯੂਨਿਟ ਰਹਿ ਗਈ ਹੈ।

ਵੱਡੀ ਖ਼ਬਰ: ਪੰਜਾਬ 'ਚ 3 ਰੁਪਏ ਸਸਤੀ ਹੋਈ ਬਿਜਲੀ, 100 ਯੂਨਿਟ ਤੱਕ ਰੇਟ ਸਿਰਫ 1.19 ਰੁਪਏ

ਵੱਡੀ ਖ਼ਬਰ: ਪੰਜਾਬ 'ਚ 3 ਰੁਪਏ ਸਸਤੀ ਹੋਈ ਬਿਜਲੀ, 100 ਯੂਨਿਟ ਤੱਕ ਰੇਟ ਸਿਰਫ 1.19 ਰੁਪਏ

ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਸ ਦਾ ਐਲਾਨ ਕਰੀਬ ਡੇਢ-ਦੋ ਮਹੀਨਿਆਂ ਵਿੱਚ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਦੀ ਤਰਫੋਂ ਵੱਡਾ ਸਿਆਸੀ ਦਾਅ ਖੇਡਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੱਲ 72 ਲੱਖ ਖਪਤਕਾਰ ਹਨ। ਜਿਸ ਵਿੱਚੋਂ 95% ਖਪਤਕਾਰ ਇਸ ਵਿੱਚ ਸ਼ਾਮਲ ਹੋਣਗੇ। ਸਿਰਫ਼ 5% ਲੋਕ ਹੀ ਇਸ ਦੇ ਘੇਰੇ ਵਿੱਚ ਨਹੀਂ ਆਉਣਗੇ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਦੇਸ਼ ਵਿੱਚ ਸਭ ਤੋਂ ਘੱਟ ਦਰ ਹੋਵੇਗੀ। ਜਿਸ ਨੂੰ ਉਹ ਅੱਜ ਤੋਂ ਹੀ ਲਾਗੂ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਨੂੰ 3316 ਕਰੋੜ ਰੁਪਏ ਦੀ ਸਬਸਿਡੀ ਮਿਲੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਲਈ 300 ਯੂਨਿਟ ਬਿਜਲੀ ਮੁਆਫ਼ ਕਰਨਾ ਮੁਸ਼ਕਲ ਹੈ ਕਿਉਂਕਿ ਪੰਜਾਬ ਵਿੱਚ ਬਿਜਲੀ ਦਾ ਬੁਨਿਆਦੀ ਢਾਂਚਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ 2 ਕਿਲੋਵਾਟ ਤੱਕ ਦੇ 53 ਲੱਖ ਗਾਹਕਾਂ ਦੇ ਕਰੀਬ 1500 ਕਰੋੜ ਰੁਪਏ ਦੇ ਬਿੱਲ ਮੁਆਫ਼ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਸਸਤੀ ਬਿਜਲੀ ਦਾ ਲਾਭ ਕਿਸੇ ਵਿਸ਼ੇਸ਼ ਜਾਤ ਜਾਂ ਧਰਮ ਨੂੰ ਨਹੀਂ ਸਗੋਂ ਹਰ ਖਪਤਕਾਰ ਨੂੰ ਹੁੰਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Assembly Election Results 2024 LIVE: ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਕਿਸ ਦੇ ਸਿਰ ਸਜੇਗਾ ਤਾਜ? ਥੋੜੀ ਦੇਰ 'ਚ ਦੇਖੋ ਪਹਿਲਾ ਰੁਝਾਨ, ਇੱਥੇ ਜਾਣੋ ਪਲ-ਪਲ ਦੀ ਅਪਡੇਟ

ਨਤੀਜਿਆਂ ਤੋਂ ਪਹਿਲਾਂ ਜਾਣ ਲਓ ਹਰਿਆਣਾ ਵਿਧਾਨ ਸਭਾ ਦਾ Exit Poll, 2019 'ਚ ਕੀ ਸਨ ਨਤੀਜੇ?

ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?

ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
Advertisement
ABP Premium

ਵੀਡੀਓਜ਼

ਪੰਚਾਇਤ ਚੋਣਾਂ 'ਚ ਜੋ ਵੀ ਅਮਨ ਸ਼ਾਂਤੀ ਭੰਗ ਕਰੇਗਾ ਉਸਨੂੰ ਬਖਸ਼ਿਆ ਨਹੀਂ ਜਾਏਗਾ-ਮਲਵਿੰਦਰ ਕੰਗPanchayat Election ਤੋਂ ਪਹਿਲਾ Punjab 'ਚ ਹੋ ਰਹੀ ਗੁੰਡਾਗਰਦੀ-Daljeet Cheemaਪੰਚਾਇਤੀ ਚੋਣਾ ਦੌਰਾਨ ਸਾਮਣੇ ਆਈ ਅਨੌਖੀ ਤਸਵੀਰ, ਬਰਾਤ ਲੈ ਕੇ ਨਾਮਜਦਗੀ ਭਰਨ ਪਹੁੰਚਿਆ ਲਾੜਾਮੈਂ ਆਪਣੀਆਂ ਮੁੱਛਾਂ ਮੁਨਾ ਦੇਉਂਗਾ, ਰਾਜਾ ਵੜਿੰਗ ਨੇ ਇਹ ਕੀ ਕਹਿ ਦਿੱਤਾ....

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Assembly Election Results 2024 LIVE: ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਕਿਸ ਦੇ ਸਿਰ ਸਜੇਗਾ ਤਾਜ? ਥੋੜੀ ਦੇਰ 'ਚ ਦੇਖੋ ਪਹਿਲਾ ਰੁਝਾਨ, ਇੱਥੇ ਜਾਣੋ ਪਲ-ਪਲ ਦੀ ਅਪਡੇਟ
Assembly Election Results 2024 LIVE: ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਕਿਸ ਦੇ ਸਿਰ ਸਜੇਗਾ ਤਾਜ? ਥੋੜੀ ਦੇਰ 'ਚ ਦੇਖੋ ਪਹਿਲਾ ਰੁਝਾਨ, ਇੱਥੇ ਜਾਣੋ ਪਲ-ਪਲ ਦੀ ਅਪਡੇਟ
ਨਤੀਜਿਆਂ ਤੋਂ ਪਹਿਲਾਂ ਜਾਣ ਲਓ ਹਰਿਆਣਾ ਵਿਧਾਨ ਸਭਾ ਦਾ Exit Poll, 2019 'ਚ ਕੀ ਸਨ ਨਤੀਜੇ?
ਨਤੀਜਿਆਂ ਤੋਂ ਪਹਿਲਾਂ ਜਾਣ ਲਓ ਹਰਿਆਣਾ ਵਿਧਾਨ ਸਭਾ ਦਾ Exit Poll, 2019 'ਚ ਕੀ ਸਨ ਨਤੀਜੇ?
ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?
ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?
ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
Shardiya Navratri 2024 Day 6: ਸ਼ਾਰਦੀਆ ਨਰਾਤਿਆਂ ਦਾ ਛੇਵਾਂ ਦਿਨ ਅੱਜ, ਜਾਣੋ ਮਾਂ ਕਾਲਰਾਤਰੀ ਦੀ ਪੂਜਾ ਦਾ ਮਹੱਤਵ ਅਤੇ ਮੰਤਰ

Eyes Care Tips: ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦਗਾਰ ਇਹ 5 ਡਰਿੰਕ! ਜਾਣੋ ਪੀਣ ਦਾ ਸਹੀ ਤਰੀਕਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-10-2024)

ਚਾਦਰ-ਸਿਰਹਾਣੇ 'ਤੇ ਟਾਇਲਟ ਸੀਟ ਨਾਲੋਂ 17,000 ਗੁਣਾ ਹੁੰਦੇ ਵੱਧ ਬੈਕਟੀਰੀਆ, ਇੰਨੇ ਦਿਨਾਂ 'ਚ ਬਦਲਣਾ ਹੁੰਦਾ ਜ਼ਰੂਰੀ

Embed widget