ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Bajaj Freedom 125 CNG: 100 ਮਾਈਲੇਜ ਦੇਣ ਵਾਲੀ ਬਾਈਕ ਦੀ ਹਰ ਪਾਸੇ ਚਰਚਾ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ

Bajaj Freedom 125 CNG: ਭਾਰਤ ਵਿੱਚ ਦੋ-ਪਹੀਆ ਵਾਹਨਾਂ ਦੀ ਖਰੀਦਦਾਰੀ ਵਿੱਚ ਵੀ ਗਾਹਕ ਵੱਡਾ ਹਿੱਸਾ ਪਾਉਂਦੇ ਹਨ। ਅੱਜ ਅਸੀ ਤੁਹਾਨੂੰ CNG ਅਤੇ ਪੈਟਰੋਲ ਦੋਨਾਂ 'ਤੇ ਚੱਲਣ ਵਾਲੀ ਬਾਈਕ ਬਾਰੇ ਦੱਸਣ ਜਾ ਰਹੇ ਹਾਂ।

Bajaj Freedom 125 CNG

1/5
ਜਿਸ ਨੂੰ ਬਾਜ਼ਾਰ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਅਸਲ, ਬਜਾਜ ਆਟੋ ਨੇ ਜੁਲਾਈ 2024 ਵਿੱਚ ਦੁਨੀਆ ਦੀ ਪਹਿਲੀ ਫ੍ਰੀਡਮ 125 CNG ਬਾਈਕ ਲਾਂਚ ਕੀਤੀ ਸੀ। ਜਿਸ ਨੂੰ ਲੈ ਹਾਲੇ ਤੱਕ ਗਾਹਕਾਂ ਵਿਚਾਲੇ ਹਲਚਲ ਮੱਚੀ ਹੋਈ ਹੈ। ਇਸ ਤੋਂ ਇਲਾਵਾ ਫ੍ਰੀਡਮ ਨੇ ਹਾਲ ਹੀ 'ਚ ਜਾਰੀ ਹੋਈ ਬਾਈਕ ਸੇਲ ਰਿਪੋਰਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

2/5
ਬਜਾਜ ਫ੍ਰੀਡਮ 125 ਸੀਐਨਜੀ ਸੇਲਜ਼ ਰਿਪੋਰਟ: ਬਜਾਜ ਨੇ ਜੁਲਾਈ ਤੋਂ ਨਵੰਬਰ ਤੱਕ 'ਫ੍ਰੀਡਮ 125' ਬਾਈਕ ਦੀਆਂ ਕੁੱਲ 20,942 ਯੂਨਿਟਾਂ ਵੇਚੀਆਂ ਹਨ। ਜਿਸ 'ਚ ਇਕੱਲੇ ਅਕਤੂਬਰ 'ਚ ਬਾਈਕਸ ਦੀਆਂ 11,041 ਯੂਨਿਟਾਂ ਵਿਕੀਆਂ। ਇਸ ਤੋਂ ਇਲਾਵਾ ਸਤੰਬਰ 'ਚ 4,937 ਯੂਨਿਟ, ਅਗਸਤ 'ਚ 4,111 ਯੂਨਿਟ ਅਤੇ ਜੁਲਾਈ 'ਚ 272 ਯੂਨਿਟਸ ਵਿਕੀਆਂ। ਅੰਕੜੇ ਸਾਫ਼ ਦੱਸਦੇ ਹਨ ਕਿ ਸੀਐਨਜੀ ਬਾਈਕ ਦੀ ਮੰਗ ਹੌਲੀ-ਹੌਲੀ ਵੱਧ ਰਹੀ ਹੈ।

3/5
ਬਜਾਜ ਫਰੀਡਮ 125 ਸੀਐਨਜੀ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ: ਨਵੀਂ 'ਬਜਾਜ ਫ੍ਰੀਡਮ 125' ਬਾਈਕ ਦੇਸ਼ ਦੇ 77 ਸ਼ਹਿਰਾਂ ਵਿੱਚ ਵਿਕ ਰਹੀ ਹੈ। ਇਸ ਬਾਈਕ ਦੀ ਕੀਮਤ 95 ਹਜ਼ਾਰ ਤੋਂ 1.10 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੈ। ਇਸ ਨੂੰ ਡ੍ਰਮ, ਡ੍ਰਮ LED ਅਤੇ ਡਿਸਕ LED ਵੇਰੀਐਂਟ 'ਚ ਖਰੀਦਿਆ ਜਾ ਸਕਦਾ ਹੈ। ਬਜਾਜ ਫ੍ਰੀਡਮ 125 ਮੋਟਰਸਾਈਕਲ ਵਿੱਚ 125 ਸੀਸੀ ਏਅਰ-ਕੂਲਡ ਸਿੰਗਲ-ਸਿਲੰਡਰ ਪੈਟਰੋਲ/ਸੀਐਨਜੀ ਇੰਜਣ ਹੈ। ਇਹ ਇੰਜਣ 9.4 PS ਦੀ ਪਾਵਰ ਅਤੇ 9.7 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

4/5
ਮਜਬੂਤ ਮਾਈਲੇਜ: ਨਵੀਂ ਮੋਟਰਸਾਈਕਲ ਵਿੱਚ 2 ਲੀਟਰ ਸਮਰੱਥਾ ਵਾਲੇ ਪੈਟਰੋਲ ਅਤੇ CNG ਟੈਂਕ ਲਗਾਏ ਗਏ ਹਨ। ਦੋਵੇਂ ਈਂਧਨ ਨਾਲ ਇਹ ਬਾਈਕ ਲਗਭਗ 330 ਕਿਲੋਮੀਟਰ ਦਾ ਸਫਰ ਤੈਅ ਕਰਨ ਦੇ ਸਮਰੱਥ ਹੈ। ਪੈਟਰੋਲ ਫਿਊਲ ਦੇ ਨਾਲ, ਇਹ ਲਗਭਗ 65Kmpl ਦੀ ਮਾਈਲੇਜ ਦਿੰਦਾ ਹੈ। ਜਦੋਂ ਕਿ CNG ਬਾਲਣ ਨਾਲ ਇਹ 100KM/KG ਦੀ ਮਾਈਲੇਜ ਦਿੰਦਾ ਹੈ।

5/5
ਨਵੀਂ ਬਜਾਜ ਫ੍ਰੀਡਮ 125 ਬਾਈਕ ਦਾ ਡਿਜ਼ਾਈਨ ਰੈਟਰੋ ਆਧੁਨਿਕ ਹੈ, ਜਿਸ ਕਾਰਨ ਇਸ ਬਾਈਕ ਦੀ ਲੁੱਕ ਕਾਫੀ ਆਕਰਸ਼ਕ ਲੱਗ ਰਹੀ ਹੈ। ਇਸ ਵਿੱਚ LED ਹੈੱਡਲਾਈਟ, ਬਲੂਟੁੱਥ ਕਨੈਕਟੀਵਿਟੀ, LCD ਡਿਸਪਲੇ ਸਮੇਤ ਦਰਜਨਾਂ ਆਕਰਸ਼ਕ ਵਿਸ਼ੇਸ਼ਤਾਵਾਂ ਹਨ। ਤੁਸੀਂ ਇਸਨੂੰ ਕੈਰੇਬੀਅਨ ਬਲੂ, ਈਬੋਨੀ ਬਲੈਕ-ਗ੍ਰੇ, ਪਿਊਟਰ ਗ੍ਰੇ-ਬਲੈਕ ਅਤੇ ਰੇਸਿੰਗ ਰੈੱਡ ਸਮੇਤ ਕਈ ਰੰਗਾਂ ਵਿੱਚ ਖਰੀਦ ਸਕਦੇ ਹੋ। ਬਾਈਕ ਦੇ ਫਰੰਟ 'ਤੇ ਟੈਲੀਸਕੋਪਿਕ ਫੋਰਕ ਅਤੇ ਪਿਛਲੇ ਪਾਸੇ ਮੋਨੋਸ਼ੌਕ ਸਸਪੈਂਸ਼ਨ ਸੈੱਟਅਪ ਹੈ। ਰਾਈਡਰ ਦੀ ਸੁਰੱਖਿਆ ਲਈ ਡਿਸਕ ਅਤੇ ਡਰੱਮ ਬ੍ਰੇਕ ਦਿੱਤੇ ਗਏ ਹਨ। ਇਸ ਦਾ ਭਾਰ ਲਗਭਗ 147 ਕਿਲੋ ਹੈ।

ਹੋਰ ਜਾਣੋ ਆਟੋ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ

Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ

ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
Advertisement
ABP Premium

ਵੀਡੀਓਜ਼

Sonia Mann Exclusive Interview| ਕਿਸਾਨ ਦੀ ਧੀ ਕਿਉਂ ਹੋਈ 'ਆਪ' 'ਚ ਸ਼ਾਮਲ?ਸੋਨੀਆ ਮਾਨ ਨੇ ਦੱਸੀ ਪੂਰੀ ਕਹਾਣੀ!America| Dunki Route| ਅਮਰੀਕਾ ਨੇ ਖਾ ਲਿਆ ਨੌਜਵਾਨ ਪੁੱਤ, ਏਜੰਟ ਨੇ ਲਵਾਈ ਡੰਕੀ, ਰਾਹ 'ਚ ਹੋਈ ਮੌਤ|Bhagwant Mann| ਡਿਉਟੀ 'ਤੇ ਸ਼ਹੀਦ ਹੋਇਆ ਜਵਾਨ, ਸੀਐਮ ਮਾਨ ਨੇ ਪਰਿਵਾਰ ਨੂੰ ਸੋਂਪਿਆ 1 ਕਰੋੜ ਦਾ ਚੈੱਕ‘dunki’ route| ਟਰੰਪ ਦੀ ਸਖ਼ਤੀ ਮਗਰੋਂ ਵੀ ਨਹੀਂ ਰੁਕ ਰਹੀ ਡੰਕੀ, 24 ਸਾਲਾ ਨੌਜਵਾਨ ਦੀ ਮੌਤ|US Deport Indian|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਕਾਰ ਹਾਦਸੇ 'ਚ ਟੁੱਟ ਗਈਆਂ ਹੱਡੀਆਂ , ਪਰ ਜੁੜ ਗਏ ਦਿਲ, ਵਾਇਰਲ ਹੋ ਰਹੀ ਇੱਕ ਅਨੋਖੀ ਪ੍ਰੇਮ ਕਹਾਣੀ, ਪੜ੍ਹੋ ਦਿਲਚਸਪ ਕਿੱਸਾ

Punjab News: ਦਿੱਲੀ ਤੋਂ ਬੀਜੇਪੀ ਦੀ ਪੰਜਾਬ 'ਤੇ ਅੱਖ! 'ਆਪ' ਦਾ ਬਿਸਤਰਾ ਗੋਲ ਕਰਨ ਲਈ ਖੇਡ ਰਹੀ 'ਮਾਸਟਰ ਸਟ੍ਰੋਕ'

IND vs PAK: ਟੁਕ-ਟੁਕ ਖੇਡਦੀ ਆਲ ਆਊਟ ਹੋਈ ਪਾਕਿਸਤਾਨੀ ਟੀਮ, ਭਾਰਤ ਨੂੰ ਜਿੱਤ ਲਈ 242 ਦੌੜਾਂ ਦਾ ਮਿਲਿਆ ਟੀਚਾ

Punjab News: ਅਮਰੀਕਾ ਤੋਂ ਗੁਪਚੁੱਪ ਡਿਪੋਰਟ ਹੋਏ ਪੰਜਾਬ ਦੇ 4 ਲੋਕ, ਦਿੱਲੀ ਪੁੱਜੀ ਫਲਾਈਟ, ਅੰਮ੍ਰਿਤਸਰ ਏਅਰਪੋਰਟ ਕੀਤਾ ਗਿਆ ਸ਼ਿਫਟ, ਜਾਣੋ ਪੂਰੀ ਡਿਟੇਲ

Embed widget