ਪੜਚੋਲ ਕਰੋ

Mileage Bikes: ਜੇ ਖ਼ਰੀਦਣਾ ਚਾਹੁੰਦੇ ਹੋ ਜ਼ਿਆਦਾ ਮਾਈਲੇਜ ਵਾਲੀ ਬਾਈਕ ਤਾਂ ਇਨ੍ਹਾਂ 5 ਮਾਡਲਾਂ ‘ਤੇ ਕਰੋ ਗ਼ੌਰ

ਲੋਕ ਜ਼ਿਆਦਾਤਰ ਰੋਜ਼ਾਨਾ ਦੇ ਕੰਮ ਲਈ ਬਾਈਕ ਦੀ ਵਰਤੋਂ ਕਰਦੇ ਹਨ ਅਤੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਬਾਈਕ ਤੋਂ ਚੰਗੀ ਮਾਈਲੇਜ ਮਿਲੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮਾਡਲਾਂ ਬਾਰੇ ਦੱਸਣ ਜਾ ਰਹੇ ਹਾਂ।

Mileage Bikes

1/5
Bajaj Platina 100 ਦੀ ਐਕਸ-ਸ਼ੋਰੂਮ ਕੀਮਤ 61,650 ਰੁਪਏ ਤੋਂ ਸ਼ੁਰੂ ਹੁੰਦੀ ਹੈ। ਬਜਾਜ ਪਲੈਟੀਨਾ 100 ਇੱਕ ਮਾਈਲੇਜ ਬਾਈਕ ਹੈ, ਜੋ 70 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਜੋ ਕਿ 2 ਵੇਰੀਐਂਟ ਅਤੇ 4 ਰੰਗਾਂ 'ਚ ਉਪਲੱਬਧ ਹੈ। Bajaj Platina 100 ਵਿੱਚ 102cc BS6 ਇੰਜਣ ਹੈ, ਜੋ 7.79 bhp ਦੀ ਪਾਵਰ ਅਤੇ 8.34 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿੱਚ ਫਰੰਟ ਅਤੇ ਰੀਅਰ ਦੋਨਾਂ ਡਰੱਮ ਬ੍ਰੇਕਾਂ ਦੇ ਨਾਲ ਇੱਕ ਸੰਯੁਕਤ ਬ੍ਰੇਕਿੰਗ ਸਿਸਟਮ ਹੈ।

2/5
TVS ਸਪੋਰਟ ਦੀ ਐਕਸ-ਸ਼ੋਰੂਮ ਕੀਮਤ 61,602 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਮਾਈਲੇਜ ਵਾਲੀ ਬਾਈਕ ਹੈ, ਜੋ 69 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਇਹ 3 ਵੇਰੀਐਂਟਸ ਅਤੇ 7 ਰੰਗਾਂ 'ਚ ਉਪਲਬਧ ਹੈ। TVS Sport 109.7cc BS6 ਇੰਜਣ ਨਾਲ ਲੈਸ ਹੈ, ਜੋ 8.18 bhp ਦੀ ਪਾਵਰ ਅਤੇ 8.7 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਫਰੰਟ ਅਤੇ ਰਿਅਰ ਦੋਹਾਂ 'ਤੇ ਡਰਮ ਬ੍ਰੇਕ ਹਨ। ਇਸ ਬਾਈਕ ਦਾ ਵਜ਼ਨ 112 ਕਿਲੋਗ੍ਰਾਮ ਹੈ ਅਤੇ ਇਸ ਦੇ ਫਿਊਲ ਟੈਂਕ ਦੀ ਸਮਰੱਥਾ 10 ਲੀਟਰ ਹੈ।

3/5
ਹੌਂਡਾ ਸ਼ਾਈਨ 100 ਦੀ ਐਕਸ-ਸ਼ੋਰੂਮ ਕੀਮਤ 65,011 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ 65 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ। ਇਹ ਬਾਈਕ ਸਿਰਫ 1 ਵੇਰੀਐਂਟ ਅਤੇ 5 ਰੰਗਾਂ 'ਚ ਉਪਲਬਧ ਹੈ। ਇਸ ਵਿੱਚ 98.98cc BS6 ਇੰਜਣ ਹੈ, ਜੋ 7.28 bhp ਦੀ ਪਾਵਰ ਅਤੇ 8.05 Nm ਦਾ ਟਾਰਕ ਜਨਰੇਟ ਕਰਦਾ ਹੈ। ਸ਼ਾਈਨ 100 ਦਾ ਭਾਰ 99 ਕਿਲੋਗ੍ਰਾਮ ਹੈ ਅਤੇ ਇਸ ਦੀ ਫਿਊਲ ਟੈਂਕ ਦੀ ਸਮਰੱਥਾ 9 ਲੀਟਰ ਹੈ।

4/5
TVS Radeon ਦੀ ਐਕਸ-ਸ਼ੋਰੂਮ ਕੀਮਤ 72,859 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਬਾਈਕ ਦੀ ਮਾਈਲੇਜ 65 ਕਿਲੋਮੀਟਰ ਪ੍ਰਤੀ ਲੀਟਰ ਹੈ। ਇਹ 109.7cc BS6 ਇੰਜਣ ਨਾਲ ਲੈਸ ਹੈ, ਜੋ 8.08 bhp ਦੀ ਪਾਵਰ ਅਤੇ 8.7 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿੱਚ ਸੰਯੁਕਤ ਬ੍ਰੇਕਿੰਗ ਸਿਸਟਮ ਦੇ ਨਾਲ ਦੋਨਾਂ ਪਹੀਆਂ ਉੱਤੇ ਡਰੱਮ ਬ੍ਰੇਕ ਹਨ। ਇਸ ਬਾਈਕ ਦਾ ਵਜ਼ਨ 113 ਕਿਲੋਗ੍ਰਾਮ ਹੈ ਅਤੇ ਇਸ ਦੇ ਫਿਊਲ ਟੈਂਕ ਦੀ ਸਮਰੱਥਾ 10 ਲੀਟਰ ਹੈ।

5/5
Hero HF Deluxe ਦੀ ਐਕਸ-ਸ਼ੋਰੂਮ ਕੀਮਤ 56,194 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਹੀਰੋ ਐਚਐਫ ਡੀਲਕਸ 65 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਨਾਲ ਆਉਂਦਾ ਹੈ। ਇਹ ਬਾਈਕ 6 ਵੇਰੀਐਂਟਸ ਅਤੇ 11 ਰੰਗਾਂ 'ਚ ਉਪਲਬਧ ਹੈ। Hero HF Deluxe ਵਿੱਚ 97.2cc BS6 ਇੰਜਣ ਹੈ, ਜੋ 7.91 bhp ਦੀ ਪਾਵਰ ਅਤੇ 8.05 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦਾ ਭਾਰ 112 ਕਿਲੋਗ੍ਰਾਮ ਹੈ ਅਤੇ ਇਸ ਦੇ ਫਿਊਲ ਟੈਂਕ ਦੀ ਸਮਰੱਥਾ 9.6 ਲੀਟਰ ਹੈ।

ਹੋਰ ਜਾਣੋ ਆਟੋ

View More
Advertisement
Advertisement
Advertisement

ਟਾਪ ਹੈਡਲਾਈਨ

ਲਖਨਊ ਜਾ ਕੇ ਪੰਜਾਬ ਨੇ ਕਰਵਾਈ ਬੱਲੇ-ਬੱਲੇ! ਪਹਿਲਾਂ ਪ੍ਰਭਸਿਮਰਨ ਦੀ ਤੂਫ਼ਾਨੀ ਪਾਰੀ, ਫਿਰ ਕਪਤਾਨ ਸ਼੍ਰੇਅਸ ਦੇ ਬੱਲੇ ਨੇ ਮਚਾਇਆ ਕਹਿਰ; 8 ਵਿਕਟਾਂ ਨਾਲ ਜਿੱਤਿਆ ਮੈਚ

Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ, ਲੋਕ ਸੰਪਰਕ ਵਿਭਾਗ 'ਚ ਸੀਨੀਅਰ IAS ਰਾਮਵੀਰ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

ਸਰੀਰ ਲਈ ‘ਜ਼ਹਿਰੀਲੀ’ ਖਾਣ-ਪੀਣ ਦੀਆਂ ਇਹ 5 ਚੀਜ਼ਾਂ, ਡਾਕਟਰ ਨੇ ਦੱਸਿਆ– ਭੁੱਲ ਕੇ ਵੀ ਨਾ ਖਾਓ!

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (02-04-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (02-04-2025)
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਖਨਊ ਜਾ ਕੇ ਪੰਜਾਬ ਨੇ ਕਰਵਾਈ ਬੱਲੇ-ਬੱਲੇ! ਪਹਿਲਾਂ ਪ੍ਰਭਸਿਮਰਨ ਦੀ ਤੂਫ਼ਾਨੀ ਪਾਰੀ, ਫਿਰ ਕਪਤਾਨ ਸ਼੍ਰੇਅਸ ਦੇ ਬੱਲੇ ਨੇ ਮਚਾਇਆ ਕਹਿਰ; 8 ਵਿਕਟਾਂ ਨਾਲ ਜਿੱਤਿਆ ਮੈਚ
ਲਖਨਊ ਜਾ ਕੇ ਪੰਜਾਬ ਨੇ ਕਰਵਾਈ ਬੱਲੇ-ਬੱਲੇ! ਪਹਿਲਾਂ ਪ੍ਰਭਸਿਮਰਨ ਦੀ ਤੂਫ਼ਾਨੀ ਪਾਰੀ, ਫਿਰ ਕਪਤਾਨ ਸ਼੍ਰੇਅਸ ਦੇ ਬੱਲੇ ਨੇ ਮਚਾਇਆ ਕਹਿਰ; 8 ਵਿਕਟਾਂ ਨਾਲ ਜਿੱਤਿਆ ਮੈਚ
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ, ਲੋਕ ਸੰਪਰਕ ਵਿਭਾਗ 'ਚ ਸੀਨੀਅਰ IAS ਰਾਮਵੀਰ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ, ਲੋਕ ਸੰਪਰਕ ਵਿਭਾਗ 'ਚ ਸੀਨੀਅਰ IAS ਰਾਮਵੀਰ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
ਸਰੀਰ ਲਈ ‘ਜ਼ਹਿਰੀਲੀ’ ਖਾਣ-ਪੀਣ ਦੀਆਂ ਇਹ 5 ਚੀਜ਼ਾਂ, ਡਾਕਟਰ ਨੇ ਦੱਸਿਆ– ਭੁੱਲ ਕੇ ਵੀ ਨਾ ਖਾਓ!
ਸਰੀਰ ਲਈ ‘ਜ਼ਹਿਰੀਲੀ’ ਖਾਣ-ਪੀਣ ਦੀਆਂ ਇਹ 5 ਚੀਜ਼ਾਂ, ਡਾਕਟਰ ਨੇ ਦੱਸਿਆ– ਭੁੱਲ ਕੇ ਵੀ ਨਾ ਖਾਓ!
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (02-04-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (02-04-2025)
ਅਪ੍ਰੈਲ 'ਚ ਕਿੰਨੇ ਦਿਨ ਸਕੂਲ ਰਹਿਣਗੇ ਬੰਦ? ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ! ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ! CM ਮਾਨ ਨੂੰ ਸਿੱਧੇ ਹੋਏ ਮਜੀਠੀਆ

Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ

ਤੁਹਾਡਾ ਪੇਟ ਵੀ ਕਰਦਾ ਗੁੜਗੁੜ ਤਾਂ ਖਰਾਬ ਹੋ ਸਕਦਾ ਹਾਜਮਾ, ਇਨ੍ਹਾਂ 5 ਘਰੇਲੂ ਨੁਸਖਿਆਂ ਤੋਂ ਤੁਰੰਤ ਮਿਲੇਗਾ ਆਰਾਮ

Embed widget