ਪੜਚੋਲ ਕਰੋ
Bombay Times Fashion Week: ਸਲਮਾਨ ਖ਼ਾ ਦੀ ਮਾਂ Helen ਨੇ ਕੀਤਾ ਜ਼ਬਰਦਸਤ ਰੈਂਪ ਵਾਕ, ਵੇਖੋ ਤਸਵੀਰਾਂ

Helen_Bombay_week_9
1/13

ਕਦੇ ਇੱਕ ਤੋਂ ਵੱਧ ਆਈਟਮ ਨੰਬਰ ਨਾਲ ਸੁਰਖੀਆਂ ਬਣੀ Helen ਨੂੰ ਸਲਮਾਨ ਖ਼ਾਨ ਦੀ ਦੂਜੀ ਮਾਂ ਵਜੋਂ ਜਾਣਿਆ ਜਾਂਦਾ ਹੈ ਅਤੇ ਪਰਿਵਾਰਕ ਇਕੱਠਾਂ ਨੂੰ ਛੱਡ ਕੇ ਜਨਤਕ ਰੂਪ ਵਿੱਚ ਬਹੁਤ ਘੱਟ ਵੇਖੀ ਜਾਂਦੀ ਹੈ।
2/13

ਪਰ 'ਬੰਬੇ ਟਾਈਮਜ਼ ਫੈਸ਼ਨ ਵੀਕ' ਦੇ ਪਹਿਲੇ ਦਿਨ ਅਭਿਨੇਤਰੀ ਹੈਲਨ ਖਾਸ ਖਿੱਚ ਦਾ ਕੇਂਦਰ ਬਣ ਗਈ। ਰੈਂਪ 'ਤੇ ਉਸ ਦਾ ਜਲਵਾ ਵੇਖਣ ਵਾਲਾ ਸੀ।
3/13

ਜਦੋਂ 82 ਸਾਲਾ ਹੈਲਨ ਨੇ ਰੈਂਪ ਵਾਕ ਕੀਤੀ ਤਾਂ ਹਰ ਕੋਈ ਉਸ ਵੱਲ ਵੇਖਦਾ ਰਿਹਾ। ਹੈਲਨ ਨੂੰ ਰੈਂਪ 'ਤੇ ਅਰਬਾਜ਼ ਖਾਨ ਨੇ ਸਪੋਰਟ ਕੀਤਾ। ਹੈਲਨ ਨੇ ਡਿਜ਼ਾਈਨਰ ਸ਼ਾਇਨਾ ਐਨ ਨਾਲ ਰੈਂਪ ਵਾਕ ਕੀਤਾ। ਉਸ ਨੇ ਇਸ ਦੌਰਾਨ ਬਲੈਕ ਸਾੜ੍ਹੀ ਪਾਈ ਹੋਈ ਸੀ।
4/13

ਰੈਂਪ 'ਤੇ ਚੱਲਦੇ ਹੋਏ ਹੈਲਨ ਦਾ ਆਤਮ ਵਿਸ਼ਵਾਸ ਅਤੇ ਅਦਾਵਾਂ ਦੋਵੇਂ ਵੇਖਣ ਵਾਲਿਆਂ ਸੀ। ਹੈਲਨ ਦੇ ਚਿਹਰੇ 'ਤੇ ਵੱਡੀ ਮੁਸਕਾਨ ਸੀ ਅਤੇ ਉਸ ਦੀ ਮੁਸਕੁਰਾਹਟ ਪੂਰੇ ਰੈਂਪ ਵਾਕ ਦੌਰਾਨ ਬਰਕਰਾਰ ਰਹੀ।
5/13

ਅਰਬਾਜ਼ ਖਾਨ ਨੇ ਹੈਲਨ ਦੀ ਕਾਲੀ ਸਾੜੀ ਨਾਲ ਮੇਲ ਖਾਂਦੀ ਕਾਲੀ ਸ਼ੇਰਵਾਨੀ ਪਾਈ ਸੀ। ਅਰਬਾਜ਼ ਨੇ ਰੈਂਪ 'ਤੇ ਹੈਲਨ ਦਾ ਇਕ ਹੱਥ ਥਾਮਿਆ ਹੋਇਆ ਸੀ।
6/13

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਰਬਾਜ਼ ਨੇ ਹੈਲਨ ਦੇ ਨਾਲ ਰੈਂਪ ਵਾਕ ਦੇ ਅਨੁਭਵ ਦੇ ਬਾਰੇ ਵਿੱਚ ਵੀ ਗੱਲ ਕੀਤੀ ਅਤੇ ਇਸਨੂੰ ਬਹੁਤ ਖੁਸ਼ੀ ਦਾ ਅਨੁਭਵ ਦੱਸਿਆ।
7/13

ਅਭਿਨੇਤਰੀ ਰਕੁਲਪ੍ਰੀਤ ਸਿੰਘ ਨੇ ਵੀ 'ਬੰਬੇ ਟਾਈਮਜ਼ ਫੈਸ਼ਨ ਵੀਕ' ਦੇ ਪਹਿਲੇ ਦਿਨ ਆਪਣੀ ਅਦਾ ਦਿਖਾਈ ਅਤੇ ਉਸਨੇ ਡਿਜ਼ਾਈਨਰ ਸੋਨਾਕਸ਼ੀ ਰਾਜ ਲਈ ਰੈਂਪ ਵਾਕ ਕੀਤਾ। ਇਸ ਦੌਰਾਨ ਰਕੁਲਪ੍ਰੀਤ ਰੈਂਪ 'ਤੇ ਡਾਂਸ ਕਰਦੀ ਵੀ ਨਜ਼ਰ ਆਈ।
8/13

ਤੁਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਕੁਲਪ੍ਰੀਤ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਦਾਕਾਰ ਅਤੇ ਨਿਰਮਾਤਾ ਜੈਕੀ ਭਗਨਾਨੀ ਨਾਲ ਰਿਸ਼ਤੇ ਵਿੱਚ ਹੋਣ ਬਾਰੇ ਖੁਲਾਸਾ ਕੀਤਾ ਸੀ।
9/13

ਹਾਲਾਂਕਿ, ਸੋਨਾਕਸ਼ੀ ਰਾਜ ਲਈ ਰੈਂਪ 'ਤੇ ਚੱਲਣ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਨ ਤੋਂ ਇਲਾਵਾ ਰਕੁਲਪ੍ਰੀਤ ਨੇ ਜਲਦੀ ਹੀ ਸਿਨੇਮਾਘਰਾਂ ਦੇ ਮੁੜ ਖੁੱਲ੍ਹਣ ਬਾਰੇ ਉਤਸ਼ਾਹ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਹੁਣ ਤੋਂ ਹਰ ਫਿਲਮ ਥੀਏਟਰ ਵਿੱਚ ਜਾਵੇਗੀ।
10/13

Bombay Times Fashion Week ਮੌਕੇ helen ਨੇ ਕੀਤਾ ਰੈਂਪ ਵਾਕ
11/13

Bombay Times Fashion Week ਮੌਕੇ helen ਨੇ ਕੀਤਾ ਰੈਂਪ ਵਾਕ
12/13

Bombay Times Fashion Week ਮੌਕੇ helen ਨੇ ਕੀਤਾ ਰੈਂਪ ਵਾਕ
13/13

Bombay Times Fashion Week ਮੌਕੇ helen ਨੇ ਕੀਤਾ ਰੈਂਪ ਵਾਕ
Published at : 16 Oct 2021 03:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
