ਪੜਚੋਲ ਕਰੋ
Punjabi Actress: ਪੰਜਾਬੀ ਅਦਾਕਾਰਾ ਨੇ ਹੱਦਾਂ ਕੀਤੀਆਂ ਪਾਰ, ਤਸਵੀਰਾਂ ਵੇਖ ਯੂਜ਼ਰ ਬੋਲੇ- 'ਕੁਝ ਦਿਨਾਂ 'ਚ ਉਤਰ ਜਾਣਗੇ ਸਾਰੇ ਕੱਪੜੇ'
Punjabi Actress: ਪੰਜਾਬੀ ਅਦਾਕਾਰਾ, ਮਾੱਡਲ ਅਤੇ ਗਾਇਕਾ ਸਾਰਾ ਗੁਰਪਾਲ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ।

Punjabi Actress
1/6

ਇਸ ਦੌਰਾਨ ਅਦਾਕਾਰਾ ਸਾਰਾ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓ ਫੈਨਜ਼ ਨਾਲ ਸਾਂਝੇ ਕਰਦੇ ਰਹਿੰਦੀ ਹੈ। ਹਾਲਾਂਕਿ ਕਈ ਲੋਕਾਂ ਨੂੰ ਉਸਦਾ ਇਹ ਅੰਦਾਜ਼ ਪਸੰਦ ਆਉਂਦਾ ਹੈ, ਅਤੇ ਕਈ ਪੰਜਾਬੀ ਇਸਦਾ ਮਜ਼ਾਕ ਉਡਾਉਂਦੇ ਹਨ।
2/6

ਇਸ ਵਿਚਾਲੇ ਸਾਰਾ ਗੁਰਪਾਲ ਨੇ ਆਪਣੀਆਂ ਕੁਝ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਦਾ ਰੱਜ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ।
3/6

ਦਰਅਸਲ, ਸਾਰਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਫੈਨਜ਼ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਆਖਿਰ ਸਾਰਾ ਨੂੰ ਕਿਸ-ਕਿਸ ਗੱਲੋਂ ਕੀਤਾ ਜਾ ਰਿਹਾ ਟ੍ਰੋਲ ਤੁਸੀ ਪੜ੍ਹੋ ਕਮੈਂਟ...
4/6

ਸਾਰਾ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹ ਸਭ ਤਸਵੀਰਾਂ ਕਿਉਂ ਪੋਸਟ ਕਰਦੀ, ਬੱਸ ਸੂਟ ਸਲਵਾਰ ਵਿੱਚ ਹੀ ਕਰਿਆ ਕਰੋ ਮੈਮ, ਬਹੁਤ ਮਸਤ ਲੱਗਦੀ ਹੋ ਸੂਟ ਸਲਵਾਰ ਵਿੱਚ...
5/6

ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕਿੰਨੇ ਦਿਨਾਂ ਵਿੱਚ ਉਤਰ ਜਾਣਗੇ ਇਹ ਬਚੇ ਕੁਝ ਕੱਪੜੇ... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਦੇ ਮੈਨੂੰ ਵਧੀਆ ਲੱਗਦੀ ਸੀ, ਹੁਣ ਉਨੀ ਹੀ ਬਕਵਾਸ...
6/6

ਇੱਕ ਹੋਰ ਪ੍ਰਸ਼ੰਸਕ ਨੇ ਲਿਖਦੇ ਹੋਏ ਕਿਹਾ ਰੱਖ ਢੱਕ ਕੇ ਸਰੀਰ ਨਾ ਦਿਖਾ ਸਾਰਾ ਚੀਰ...
Published at : 10 Jun 2024 08:28 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
