ਪੜਚੋਲ ਕਰੋ
ਜੱਫੀ ਪਾਉਣ ਨਾਲ ਹੁੰਦੇ ਇਹ ਫਾਇਦੇ, ਹਮੇਸ਼ਾ ਰਹੋਗੇ ਤਣਾਅ ਤੋਂ ਦੂਰ ਤੇ...
Hugging Benefits: ਗਲੇ ਮਿਲਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ। ਕਈ ਅਧਿਐਨਾਂ ਚ ਇਹ ਸਾਬਤ ਹੋ ਚੁੱਕਿਆ ਹੈ ਕਿ ਸਿਹਤ ਲਈ ਜਾਦੂ ਦੀ ਸਿਰਫ਼ ਇੱਕ ਜੱਫੀ ਹੀ ਕਾਫੀ ਹੈ। ਆਓ ਜਾਣਦੇ ਹਾਂ ਜੱਫੀ ਪਾਉਣ ਦੇ 6 ਜਬਰਦਸਤ ਫਾਇਦੇ।
Hugging
1/6

ਤਣਾਅ ਤੋਂ ਰਾਹਤ: ਜੱਫੀ ਪਾਉਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ। ਸਿਹਤ ਮਾਹਿਰਾਂ ਅਨੁਸਾਰ ਗਲੇ ਲਗਾਉਣ ਨਾਲ ਚਿੰਤਾ ਅਤੇ ਡਿਪ੍ਰੈਸ਼ਨ ਦੀ ਸਮੱਸਿਆ ਵੀ ਖਤਮ ਹੋ ਸਕਦੀ ਹੈ। PubMed Central ਦੀ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਜੱਫੀ ਪਾਉਣ ਦਾ ਸਬੰਧ ਦਿਮਾਗ ਨਾਲ ਹੁੰਦਾ ਹੈ। ਇਹ ਤਣਾਅ ਨੂੰ ਖੁਸ਼ੀ ਵਾਲੇ ਇਮੋਸ਼ਨਸ ਵਿੱਚ ਬਦਲ ਦਿੰਦੀ ਹੈ।
2/6

ਬਿਮਾਰੀਆਂ ਦੂਰ ਰਹਿੰਦੀਆਂ ਹਨ: ਜਰਨਲ ਆਫ ਸਾਈਕੋਲਾਜੀਕਲ ਸਾਇੰਸ 'ਚ ਇਕ ਅਧਿਐਨ ਮੁਤਾਬਕ 400 ਲੋਕਾਂ 'ਤੇ ਕੀਤੇ ਅਧਿਐਨ 'ਚ ਪਾਇਆ ਗਿਆ ਕਿ ਰੋਜ਼ਾਨਾ ਜੱਫੀ ਪਾਉਣ ਨਾਲ ਬਿਮਾਰੀਆਂ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਬਿਮਾਰੀਆਂ ਤੁਹਾਡੇ ਤੋਂ ਦੂਰ ਰਹਿੰਦੀਆਂ ਹਨ।
Published at : 27 Apr 2023 04:17 PM (IST)
ਹੋਰ ਵੇਖੋ





















