ਪੜਚੋਲ ਕਰੋ
Khajoor Benefits: ਖਜੂਰ ਨੂੰ ਐੰਵੀ ਹੀ ਨਹੀਂ ਕਿਹਾ ਜਾਂਦਾ ਵੰਡਰ ਫਰੂਟ, ਜਾਣੋ ਸਰਦੀਆਂ 'ਚ ਇਨ੍ਹਾਂ ਨੂੰ ਖਾਣ ਦੇ 10 ਫਾਇਦੇ
Dates_11
1/10

ਕੈਂਸਰ-ਦਿਲ ਦੇ ਰੋਗਾਂ ਤੋਂ ਬਚਾਅ- ਖਜੂਰ ਗਲੂਕੋਜ਼ ਅਤੇ ਫਰੂਟੋਜ਼ ਦਾ ਖਜ਼ਾਨਾ ਹੋਣ ਦੇ ਨਾਲ-ਨਾਲ ਸ਼ੂਗਰ ਰੋਗ ਵਿੱਚ ਮਦਦਗਾਰ ਹੋਣ ਦੇ ਨਾਲ-ਨਾਲ ਇਮਿਊਨ ਪਾਵਰ ਵੀ ਵਧਾਉਂਦਾ ਹੈ। ਇਸ ਵਿੱਚ ਕੋਲੈਸਟ੍ਰੋਲ ਨਹੀਂ ਹੁੰਦਾ ਅਤੇ ਇੱਕ ਖਜੂਰ 23 ਕੈਲੋਰੀ ਦਿੰਦਾ ਹੈ। ਇਸ ਦੇ ਨਾਲ ਹੀ ਇਹ ਸੈੱਲ ਡੈਮੇਜ, ਕੈਂਸਰ ਤੋਂ ਬਚਾਅ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਰੋਕਣ ਵਿੱਚ ਵੀ ਬਹੁਤ ਕਾਰਗਰ ਹੈ।
2/10

ਸਰੀਰ ਨੂੰ ਗਰਮ ਰੱਖਦਾ ਹੈ — ਖਜੂਰ ਫਾਈਬਰ, ਆਇਰਨ, ਕੈਲਸ਼ੀਅਮ, ਵਿਟਾਮਿਨ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਸਰਦੀਆਂ ਵਿੱਚ ਖਜੂਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਵਿੱਚ ਗਰਮੀ ਪੈਦਾ ਕਰਨ ਦੇ ਨਾਲ-ਨਾਲ ਊਰਜਾ ਵੀ ਦਿੰਦਾ ਹੈ।
Published at : 04 Nov 2021 11:10 AM (IST)
ਹੋਰ ਵੇਖੋ





















