ਪੜਚੋਲ ਕਰੋ

Health Tips: ਜੇਕਰ ਇੱਕ ਮਹੀਨੇ ਲਈ ਛੱਡ ਦਿਓਗੇ ਚਾਕਲੇਟ, ਤਾਂ ਸਰੀਰ ‘ਤੇ ਹੋਵੇਗਾ ਇਹ ਅਸਰ

Choclate: ਜੇਕਰ ਤੁਸੀਂ ਇਕ ਮਹੀਨੇ ਲਈ ਚਾਕਲੇਟ ਖਾਣਾ ਬੰਦ ਕਰ ਦਿੰਦੇ ਹੋ ਤਾਂ ਤੁਹਾਡੇ ਸਰੀਰ 'ਚ ਕੁਝ ਅਜਿਹੇ ਬਦਲਾਅ ਹੋ ਜਾਣਗੇ, ਜਿਨ੍ਹਾਂ ‘ਤੇ ਤੁਸੀਂ ਵੀ ਵਿਸ਼ਵਾਸ ਨਹੀਂ ਕਰ ਸਕੋਗੇ।

choclate

1/6
ਜਿਹੜੇ ਲੋਕ ਚਾਕਲੇਟ ਖਾਣਾ ਪਸੰਦ ਕਰਦੇ ਹਨ, ਉਨ੍ਹਾਂ ਲਈ ਚਾਕਲੇਟ ਛੱਡਣਾ ਇਕ ਸੁਪਨੇ ਵਰਗਾ ਹੈ। ਅਜਿਹੇ ਲੋਕਾਂ ਲਈ ਅਸੀਂ ਇਸ ਲੇਖ ਰਾਹੀਂ ਇੱਕ ਚੈਲੇਂਜ ਦੇ ਰਹੇ ਹਾਂ ਕਿ ਤੁਸੀਂ ਇੱਕ ਮਹੀਨੇ ਲਈ ਚਾਕਲੇਟ ਛੱਡ ਦਿਓ ਅਤੇ ਫਿਰ ਆਪਣੇ ਸਰੀਰ ਵਿੱਚ ਹੋਣ ਵਾਲੇ ਬਦਲਾਅ ਦੇਖੋ। ਤੁਹਾਨੂੰ ਆਪਣੇ ਸਰੀਰ ਵਿੱਚ ਹੋਣ ਵਾਲੇ ਬਦਲਾਅ ਦੇਖ ਕੇ ਹੈਰਾਨ ਹੋ ਜਾਓਗੇ।

2/6
ਜਦੋਂ ਤੁਸੀਂ ਇੱਕ ਮਹੀਨੇ ਲਈ ਚਾਕਲੇਟ ਖਾਣਾ ਬੰਦ ਕਰ ਦਿੰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਕੁਝ ਅਜਿਹੇ ਬਦਲਾਅ ਹੁੰਦੇ ਹਨ, ਜਿਸ ਬਾਰੇ ਤੁਸੀਂ ਵਿਸ਼ਵਾਸ ਵੀ ਨਹੀਂ ਕਰ ਸਕਦੇ। ਜ਼ਿਆਦਾਤਰ ਲੋਕ ਚਾਕਲੇਟ ਖਾਣਾ ਪਸੰਦ ਕਰਦੇ ਹਨ। ਪਰ ਚਾਕਲੇਟ ਖਾਣ ਤੋਂ ਬਾਅਦ ਕੁਝ  ਲੋਕਾਂ ਦੇ ਚਿਹਰੇ 'ਤੇ ਮੁਹਾਸੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਚਮੜੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੁੰਦੀਆਂ ਹਨ।

3/6
ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖਬਰ ਮੁਤਾਬਕ ਡਾ. ਸਿੰਘਵਾਲ ਦਾ ਕਹਿਣਾ ਹੈ ਕਿ ਜਦੋਂ ਵੀ ਤੁਹਾਨੂੰ ਮਿੱਠੇ ਜਾਂ ਜ਼ਿਆਦਾ ਕੈਲੋਰੀ ਵਾਲੀਆਂ ਭੋਜਨ ਚੀਜ਼ਾਂ ਖਾਣ ਦਾ ਮਨ ਹੋਵੇ ਤਾਂ ਤੁਹਾਨੂੰ ਇਸ ਦੀ ਬਜਾਏ ਕੁਝ ਕੁਦਰਤੀ ਚੀਜ਼ਾਂ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਕਿ ਸੌਗੀ, ਕਾਜੂ, ਖਜੂਰ। ਮਠਿਆਈਆਂ ਸਰੀਰ ਲਈ ਬਿਲਕੁਲ ਵੀ ਚੰਗੀ ਨਹੀਂ ਹੁੰਦੀਆਂ ਸਗੋਂ ਜ਼ਿਆਦਾ ਨੁਕਸਾਨ ਕਰਦੀਆਂ ਹਨ।

4/6
ਘੱਟ ਚਾਕਲੇਟ ਖਾਣ ਨਾਲ ਸਰੀਰ ਵਿੱਚ ਕੈਲੋਰੀ ਅਤੇ ਸ਼ੂਗਰ ਦੀ ਕੁੱਲ ਮਾਤਰਾ ਘੱਟ ਹੋ ਸਕਦੀ ਹੈ। ਤੁਸੀਂ ਕੈਵਿਟੀ ਅਤੇ ਦੰਦਾਂ ਦੇ ਸੜਨ ਦੇ ਜੋਖਮ ਤੋਂ ਵੀ ਬਚੇ ਰਹੋਗੇ। ਚਾਕਲੇਟ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ ਅਤੇ ਇਸ ਤੋਂ ਬਚਣ ਨਾਲ ਕੈਲੋਰੀ ਦੀ ਘਾਟ ਹੋ ਸਕਦੀ ਹੈ, ਜੋ ਭਾਰ ਘਟਾਉਣ ਵਿੱਚ ਸਹਾਇਤਾ ਕਰਦੀ ਹੈ।

5/6
ਕੁਝ ਲੋਕ ਜਦੋਂ ਪਹਿਲੀ ਵਾਰ ਚਾਕਲੇਟ ਖਾਣਾ ਬੰਦ ਕਰਦੇ ਹਨ, ਤਾਂ ਉਨ੍ਹਾਂ ਨੂੰ ਚਿੜਚਿੜਾਪਨ ਮਹਿਸੂਸ ਹੁੰਦਾ ਹੈ। ਹਾਲਾਂਕਿ, ਇਹ ਲੱਛਣ ਆਮ ਤੌਰ 'ਤੇ ਸਮੇਂ ਦੇ ਨਾਲ ਘੱਟ ਜਾਂਦੇ ਹਨ। ਤੁਹਾਡੇ ਮੂਡ ਵਿੱਚ ਤਬਦੀਲੀਆਂ ਜਾਂ ਸਿਰਦਰਦ ਮਹਿਸੂਸ ਹੋ ਸਕਦਾ ਹੈ। ਜੇਕਰ ਤੁਹਾਨੂੰ ਚਾਕਲੇਟ ਖਾਣ ਤੋਂ ਬਿਨਾਂ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੈ ਤਾਂ ਤੁਸੀਂ ਚਾਕਲੇਟ ਦੀ ਥਾਂ ਕੁਝ ਮਿੱਠਾ ਖਾ ਸਕਦੇ ਹੋ।

6/6
ਮਿੱਠੇ ਦੀ ਕ੍ਰੇਵਿੰਗ ਨੂੰ ਘਟਾਉਣ ਕਰਨ ਲਈ ਚਾਕਲੇਟ ਦੀ ਬਜਾਏ ਇਸ ਨੂੰ ਖਾਓ। ਉੱਚ ਕੋਕੋ ਸਮੱਗਰੀ (70% ਜਾਂ ਵੱਧ) ਵਾਲੀ ਘੱਟ ਡਾਰਕ ਚਾਕਲੇਟ ਖਾਓ, ਜਿਸ ਵਿੱਚ ਘੱਟ ਖੰਡ ਅਤੇ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ। ਇਨ੍ਹਾਂ ਫਲਾਂ ਨੂੰ ਤੁਸੀਂ ਚਾਕਲੇਟ ਦੀ ਬਜਾਏ ਖਾ ਸਕਦੇ ਹੋ। ਕੁਦਰਤੀ ਤੌਰ 'ਤੇ ਮਿੱਠੇ ਫਲ ਜਿਵੇਂ ਅੰਬ, ਅਨਾਨਾਸ, ਬਲੈਕਬੇਰੀ ਜਾਂ ਆੜੂ ਅਤੇ ਇੱਥੋਂ ਤੱਕ ਕਿ ਸੁੱਕੇ ਮੇਵੇ ਦੀ ਚੋਣ ਕਰੋ। ਖਜੂਰ ਅਤੇ ਗਿਰੀਦਾਰਾਂ ਵਰਗੇ ਸਿਹਤਮੰਦ ਤੱਤਾਂ ਦੀ ਵਰਤੋਂ ਕਰਕੇ ਘਰੇਲੂ ਮਿਠਾਈਆਂ ਦੀ ਕੋਸ਼ਿਸ਼ ਕਰੋ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ

Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ

Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ

Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 

ABP Premium

ਵੀਡੀਓਜ਼

Bhagwant Mann| CM ਨੇ ਕਾਂਗਰਸ ਅਤੇ BJP ਨੂੰ ਲੈ ਕੇ ਜਤਾਇਆ ਇਹ ਖ਼ਦਸ਼ਾGurdaspur Firing| ਪਾਣੀ ਵਾਲੇ ਖਾਲ ਪਿੱਛੇ ਚੱਲੀਆਂ ਗੋਲੀਆਂ, 4 ਮੌਤਾਂGurdaspur Firing| ਜ਼ਮੀਨੀ ਵਿਵਾਦ ਕਾਰਨ ਚੱਲੀਆਂ ਗੋਲੀਆਂ, 4 ਲੋਕਾਂ ਦੀ ਮੌਤBathinda Attack| ਗੰਡਾਸਿਆਂ ਨਾਲ ਨੌਜਵਾਨ 'ਤੇ ਹਮਲਾ, ਤੋੜੀਆਂ ਲੱਤਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ
Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ
Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ
Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 
Gold and Silver Price: ਸੋਨਾ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ

17000 ਫੁੱਟ ਦੀ ਉਚਾਈ 'ਤੇ ਬੰਦ ਹੋਇਆ ਜਹਾਜ਼ ਦਾ ਇੰਜਣ, ਖੇਤਾਂ ਵਿਚ ਆ ਡਿੱਗਾ, ਮਾਰੇ ਗਏ 166 ਲੋਕ

Bhai Mani Singh Shaheedi: ਜਿਨ੍ਹਾਂ ਨੇ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਈ, ਜਾਣੋ ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਪਵਿੱਤਰ ਇਤਿਹਾਸ

France Election Result: ਖੱਬੇ ਪੱਖੀ ਪਾਰਟੀਆਂ ਦਾ ਦਬਦਬਾ, ਸਾਰੀਆਂ ਧਿਰਾਂ ਬਹੁਮਤ ਤੋਂ ਪੱਛੜੀਆਂ

Embed widget