ਪੜਚੋਲ ਕਰੋ
Health Tips : ਸੰਤਰੇ ਖਾਣ ਨਾਲ ਮਿਲਣਗੇ ਬੇਅੰਤ ਫਾਇਦੇ, ਨਹੀਂ ਪਤਾ ਤਾਂ ਜਾਓ
ਖੱਟੇ ਮਿੱਠੇ ਸੰਤਰੇ ਅਤੇ ਸੰਤਰੇ ਦਾ ਰਸ ਹਰ ਕੋਈ ਪਸੰਦ ਕਰਦਾ ਹੈ। ਸਵਾਦਿਸ਼ਟ ਹੋਣ ਦੇ ਨਾਲ-ਨਾਲ ਜੂਸ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਸੰਤਰਾ ਅਤੇ ਇਸ ਦਾ ਜੂਸ ਦੋਵੇਂ ਹੀ ਸਿਹਤ ਲਈ ਬਹੁਤ ਫਾਇਦੇਮੰਦ ਹਨ।
Health Tips
1/9

ਖੱਟੇ ਮਿੱਠੇ ਸੰਤਰੇ ਅਤੇ ਸੰਤਰੇ ਦਾ ਰਸ ਹਰ ਕੋਈ ਪਸੰਦ ਕਰਦਾ ਹੈ। ਸਵਾਦਿਸ਼ਟ ਹੋਣ ਦੇ ਨਾਲ-ਨਾਲ ਜੂਸ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।
2/9

ਸੰਤਰਾ ਅਤੇ ਇਸ ਦਾ ਜੂਸ ਦੋਵੇਂ ਹੀ ਸਿਹਤ ਲਈ ਬਹੁਤ ਫਾਇਦੇਮੰਦ ਹਨ। ਸੰਤਰਾ ਸਾਡੇ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦਾ ਹੈ।
Published at : 19 Oct 2022 12:32 PM (IST)
ਹੋਰ ਵੇਖੋ





















