ਪੜਚੋਲ ਕਰੋ
Fitness : ਸਰੀਰ ਨੂੰ ਫਿੱਟ ਤੇ ਸਿਹਤਮੰਦ ਬਣਾਉਣ ਲਈ ਖੁਦ ਨੂੰ ਦੇਣੇ ਹੋਣਗੇ ਸਿਰਫ 15 ਮਿੰਟ
Fitness : ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ ਪਰ ਰੁਝੇਵਿਆਂ ਅਤੇ ਆਲਸ ਕਾਰਨ ਕਈ ਲੋਕਾਂ ਦਾ ਇਹ ਸੁਪਨਾ ਪੂਰਾ ਨਹੀਂ ਹੁੰਦਾ। ਹੁਣ ਆਪਣੇ ਆਪ ਨੂੰ 15 - 20 ਦੇਣ ਨਾਲ ਹੀ ਤੁਸੀਂ ਸਿਹਤਮੰਦ ਸਰੀਰ ਬਣਾ ਸਕਦੇ ਹੋ।
Fitness
1/8

ਅੱਧੇ ਘੰਟੇ ਦੀਆਂ ਇਨ੍ਹਾਂ ਕਸਰਤਾਂ ਨਾਲ ਤੁਸੀਂ ਪੇਟ, ਪਿੱਠ, ਬਾਹਾਂ ਅਤੇ ਪੱਟਾਂ 'ਤੇ ਜਮਾਂ ਹੋਈ ਚਰਬੀ ਨੂੰ ਵੀ ਘਟਾ ਸਕਦੇ ਹੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਨ੍ਹਾਂ ਨੂੰ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਉਪਕਰਨਾਂ ਦੀ ਜ਼ਰੂਰਤ ਨਹੀਂ ਹੈ, ਪਰ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ, ਤਾਂ ਇਨ੍ਹਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।
2/8

ਇਸ ਕਸਰਤ ਲਈ ਪਹਿਲਾਂ ਤੁਹਾਨੂੰ ਪੁਸ਼ਅੱਪ ਕਰਨਾ ਹੋਵੇਗਾ ਅਤੇ ਫਿਰ ਸਰੀਰ ਨੂੰ ਹੇਠਾਂ ਲਿਆਏ ਬਿਨਾਂ ਸਰੀਰ ਦੇ ਭਾਰ ਨੂੰ ਇਕ ਹੱਥ 'ਤੇ ਰੱਖ ਕੇ ਸਾਈਡ ਟਵਿਸਟ ਕਰੋ ਅਤੇ ਦੂਜੇ ਹੱਥ ਨੂੰ ਹਵਾ 'ਚ ਚੁੱਕੋ। ਇਸ ਨੂੰ ਬਿਨਾਂ ਰੁਕੇ ਦੁਹਰਾਉਣ ਦੀ ਕੋਸ਼ਿਸ਼ ਕਰੋ।
Published at : 27 Mar 2024 07:19 AM (IST)
ਹੋਰ ਵੇਖੋ





















