ਪੜਚੋਲ ਕਰੋ
Remove Stain Clothes: ਕੱਪੜਿਆਂ ਦੇ ਜਿੱਦੀ ਦਾਗਾਂ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਤਰੀਕਿਆਂ ਨਾਲ ਮਿੰਟਾ 'ਚ ਕਰੋ ਦੂਰ
Remove Stain Clothes: ਜੇਕਰ ਤੁਸੀਂ ਕੱਪੜਿਆਂ 'ਤੇ ਲੱਗੇ ਦਾਗ-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਹ ਘਰੇਲੂ ਤਰੀਕੇ ਅਪਣਾ ਸਕਦੇ ਹੋ।
stain from clothes
1/6

ਕੱਪੜਿਆਂ 'ਤੇ ਦਾਗ ਪੈਣਾ ਆਮ ਗੱਲ ਹੈ। ਜਦੋਂ ਖ਼ਾਸ ਤੌਰ 'ਤੇ ਬੱਚਿਆਂ ਦੇ ਕੱਪੜਿਆਂ 'ਤੇ ਦਾਗ ਲੱਗ ਜਾਵੇ ਤਾਂ ਪਤਾ ਹੀ ਨਹੀਂ ਲੱਗਦਾ, ਪਰ ਇਹ ਦਾਗ ਜਦੋਂ ਜ਼ਿੱਦੀ ਹੋ ਜਾਂਦੇ ਹਨ ਤਾਂ ਪ੍ਰੇਸ਼ਾਨੀ ਬਣ ਜਾਂਦੀ ਹੈ। ਕਈ ਵਾਰ ਕੱਪੜਿਆਂ ਤੋਂ ਦਾਗ-ਧੱਬੇ ਹਟਾਉਣੇ ਬਹੁਤ ਮੁਸ਼ਕਲ ਹੋ ਜਾਂਦੇ ਹਨ।
2/6

ਕਾਫੀ ਮਿਹਨਤ ਦੇ ਬਾਵਜੂਦ ਕੱਪੜਿਆਂ ਤੋਂ ਦਾਗ ਹਟਾਉਣਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਸ ਦੇ ਲਈ ਕੁਝ ਘਰੇਲੂ ਉਪਾਅ ਅਪਣਾਏ ਜਾ ਸਕਦੇ ਹਨ। ਆਓ ਜਾਣਦੇ ਹਾਂ ਕੱਪੜਿਆਂ ਤੋਂ ਜ਼ਿੱਦੀ ਧੱਬਿਆਂ ਨੂੰ ਹਟਾਉਣ ਦੇ ਕਾਰਗਰ ਉਪਾਅ
Published at : 02 Mar 2024 09:16 PM (IST)
ਹੋਰ ਵੇਖੋ





















