ਪੜਚੋਲ ਕਰੋ
Kids Health: ਜੇਕਰ ਤੁਹਾਡਾ ਬੱਚਾ ਵੀ ਮਿੱਠਾ ਖਾਣ ਦਾ ਆਦੀ, ਤਾਂ ਪ੍ਰੇਸ਼ਾਨ ਹੋਣ ਦੀ ਥਾਂ ਅਪਣਾਓ ਇਹ ਟਿਪਸ
Health News; ਬਹੁਤ ਸਾਰੇ ਮਾਪੇ ਇਸ ਗੱਲ ਤੋਂ ਪ੍ਰੇਸ਼ਾਨ ਰਹਿੰਦੇ ਹਨ ਕਿ ਉਨ੍ਹਾਂ ਦਾ ਬੱਚਾ ਬਹੁਤ ਮਿੱਠਾ ਖਾਂਦਾ ਹੈ। ਜਿਸ ਕਰਕੇ ਮਿੱਠੀਆਂ ਚੀਜ਼ਾਂ ਨੂੰ ਲੁਕਾ ਕੇ ਰੱਖਣਾ ਪੈਂਦਾ ਹੈ। ਤਾਂ ਅੱਜ ਜਾਣਦੇ ਹਾਂ ਅਜਿਹੀਆਂ ਕੁੱਝ ਟਿਪਸ ਜਿਸ ਦੇ ਨਾਲ ਤੁਸੀਂ
( Image Source : Freepik )
1/6

ਜੇਕਰ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਉਹ ਮਠਿਆਈਆਂ ਖਾਣ ਦੇ ਆਦੀ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਮਾਪੇ ਜਿੰਨੀ ਮਰਜ਼ੀ ਕੋਸ਼ਿਸ਼ ਕਰਨ ਪਰ ਬੱਚਾ ਮਿਠਾਈ ਖਾਧੇ ਬਿਨਾਂ ਨਹੀਂ ਰਹਿ ਸਕਦਾ। ਅਜਿਹੇ 'ਚ ਕਈ ਮਾਪੇ ਚਿੰਤਤ ਰਹਿੰਦੇ ਹਨ। ਜੇਕਰ ਤੁਸੀਂ ਵੀ ਬੱਚਿਆਂ ਦੇ ਮਿਠਾਈ ਖਾਣ ਤੋਂ ਪਰੇਸ਼ਾਨ ਹੋ ਤਾਂ ਜ਼ਰੂਰ ਪੜ੍ਹੋ ਇਹ ਨਿਊਜ਼।
2/6

ਛੋਟੇ ਬੱਚੇ ਜ਼ਿਆਦਾ ਮਾਤਰਾ 'ਚ ਮਿਠਾਈਆਂ ਖਾਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ ਅਤੇ ਉਨ੍ਹਾਂ ਨੂੰ ਛੋਟੀ ਉਮਰ 'ਚ ਹੀ ਕਈ ਤਰ੍ਹਾਂ ਦੀ ਸਰੀਰਕ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇੰਨਾ ਹੀ ਨਹੀਂ, ਜ਼ਿਆਦਾ ਮਿਠਾਈਆਂ ਖਾਣ ਨਾਲ ਭਵਿੱਖ 'ਚ ਸ਼ੂਗਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।
Published at : 19 Mar 2024 06:33 AM (IST)
ਹੋਰ ਵੇਖੋ





















