ਪੜਚੋਲ ਕਰੋ
ਪੰਜਾਬ ਸਣੇ ਹੋਰਨਾਂ ਸੂਬਿਆਂ 'ਚ ਵੀ ਕਿਸਾਨਾਂ ਦਾ ਭਾਰਤ ਬੰਦ, ਦੇਖੋ ਜ਼ਬਰਦਸਤ ਰੋਸ਼ ਦੀਆਂ ਤਸਵੀਰਾਂ
f1
1/31

ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਇਸ ਨੂੰ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿੱਚ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।
2/31

ਕਿਸਾਨਾਂ ਨੇ ਫ਼ਿਰੋਜ਼ਪੁਰ ਵਿੱਚ ਪੈਟਰੋਲ ਪੰਪ ਤੇ ਬੈਂਕ ਬੰਦ ਕਰਵਾ ਦਿੱਤੇ। ਉਧਰ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕਿਸਾਨਾਂ ਦਾ ਸਮਰਥਨ ਕੀਤਾ।
3/31

ਪਾਣੀਪਤ ਵਿੱਚ ਵੀ ਕਿਸਾਨਾਂ ਨੇ ਇੱਕ ਦਰਜਨ ਤੋਂ ਵੱਧ ਥਾਵਾਂ 'ਤੇ ਜਾਮ ਲਗਾ ਦਿੱਤਾ। ਕਿਸਾਨਾਂ ਨੇ ਪਾਣੀਪਤ ਰੋਹਤਕ ਹਾਈਵੇਅ 'ਤੇ ਟੈਂਟ ਲਗਾ ਕੇ ਹਾਈਵੇਅ ਜਾਮ ਕਰ ਦਿੱਤਾ।
4/31

ਕਰਨਾਲ 'ਚ ਅਜਿਹਾ ਹੀ ਮਾਹੌਲ ਰਿਹਾ। ਕਿਸਾਨਾਂ ਨੇ ਟ੍ਰੇਨਾਂ ਤੱਕ ਨਹੀਂ ਚੱਲਣ ਦਿੱਤੀਆਂ।
5/31

ਹੁਸ਼ਿਆਰਪੁਰ 'ਚ ਵਪਾਰੀਆਂ ਵਲੋਂ ਕੰਮ ਬੰਦ ਕਰਕੇ ਕਿਸਾਨਾਂ ਨਾਲ ਧਰਨਾ ਦਿੱਤਾ ਗਿਆ।
6/31

ਫਤਿਹਾਬਾਦ, ਅੰਬਾਲਾ 'ਚ ਵੀ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲਿਆ।
7/31

ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਕਿਸਾਨਾਂ ਦੇ ਭਾਰਤ ਬੰਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
8/31

9/31

10/31

11/31

12/31

13/31

14/31

15/31

16/31

17/31

image 17
18/31

image 18
19/31

image 19
20/31

image 20
21/31

image 21
22/31

image 22
23/31

image 23
24/31

image 24
25/31

image 25
26/31

image 26
27/31

image 27
28/31

image 28
29/31

image 29
30/31

image 30
31/31

image 31
Published at : 27 Sep 2021 12:33 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਆਈਪੀਐਲ
ਲੁਧਿਆਣਾ
ਧਰਮ
Advertisement
ਟ੍ਰੈਂਡਿੰਗ ਟੌਪਿਕ