ਪੜਚੋਲ ਕਰੋ
ਮਨਪ੍ਰੀਤ ਬਾਦਲ ਦਾ ਘਿਰਾਓ ਕਰਨ ਪਹੁੰਚਿਆ ਠੇਕਾ ਮੁਲਾਜ਼ਮ ਮੋਰਚਾ, ਤਸਵੀਰਾਂ 'ਚ ਦੇਖੋ ਕਿਵੇਂ ਪੁਲਿਸ ਨੇ ਰੋਕਿਆ

VideoCapture_20210731-152813
1/4

ਬਠਿੰਡਾ ਅਮਰੀਕ ਸਿੰਘ ਰੋੜ ਵਿਖੇ ਅੱਜ ਇੱਕ ਨਿੱਜੀ ਕਾਲੇਜ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਮਾਗਮ 'ਚ ਪਹੁੰਚੇ ਹੋਏ ਸੀ ਜਿੱਥੇ ਪੰਜ ਮੀਟਰ ਦੀ ਦੂਰੀ 'ਤੇ ਠੇਕਾ ਮੁਲਾਜ਼ਮ ਘਿਰਾਓ ਕਰਨ ਲਈ ਪਹੁੰਚ ਗਏ। ਇਸ ਨੂੰ ਦੇਖਦੇ ਹੋਏ ਬਠਿੰਡਾ ਪੁਲਿਸ ਵੱਲੋਂ ਆਪਣੀਆਂ ਪੀਸੀਆਰ ਗੱਡੀਆਂ ਲਾ ਕੇ ਉਨ੍ਹਾਂ ਨੂੰ ਰੋਕਿਆ ਗਿਆ।
2/4

ਜਾਣਕਾਰੀ ਦਿੰਦੇ ਠੇਕਾ ਮੁਲਾਜ਼ਮਾਂ ਨੇ ਦੱਸਿਆ ਇਹ ਸਰਕਾਰ ਗੁੱਟਕਾ ਸਾਹਿਬ ਦੀ ਸੌਹ ਖਾ ਕੇ ਮੁਕਰੀ ਹੈ, ਇਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਕਹਿ ਕੇ ਮੁਕਰੇ ਹਨ।
3/4

ਉਨ੍ਹਾਂ ਦੱਸਿਆ ਕਿ ਸਾਡੀ ਚੰਡੀਗੜ ਵਿੱਖੇ ਮੀਟਿੰਗ ਸੱਦੀ ਗਈ ਸੀ ਜਿਸ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਕਿ ਮੇਰੇ ਕੋਲ ਫਾਲਤੂ ਬਹਿਸ ਨਾ ਕਰਿਆ ਕਰੋ।
4/4

ਉਨ੍ਹਾਂ ਕਿਹਾ ਜਿਨ੍ਹਾਂ ਨੇ ਮਹਕਿਮੇ ਵਿੱਚ ਸਾਨੂੰ ਰੱਖਿਆ ਹੈ, ਉਹ ਵੀ ਫਾਲਤੂ ਹਨ, ਬੰਦ ਕਰ ਦੋ। ਮੁਲਾਜ਼ਮਾਂ ਨੇ ਕਿਹਾ ਸਾਡੀ ਮੰਗ ਹੈ ਕਿ ਠੇਕੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਨਹੀਂ ਤਾਂ ਇਸੇ ਤਰ੍ਹਾਂ ਇਨ੍ਹਾਂ ਦਾ ਵਿਰੋਧ ਹੁੰਦਾ ਰਹੇਗਾ। ਆਉਣ ਵਾਲੀ ਦਿਨਾਂ ਵਿੱਚ ਇਸ ਦਾ ਵੱਡੀ ਗਿਣਤੀ ਵਿੱਚ ਵਿਰੋਧ ਕਰਾਂਗੇ।
Published at : 31 Jul 2021 04:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
