ਪੜਚੋਲ ਕਰੋ
Arvind Kejriwal Gujarat Visit: ਆਟੋ 'ਚ ਬੈਠ ਕੇ ਡਰਾਈਵਰ ਦੇ ਘਰ Dinner ਕਰਨ ਪਹੁੰਚੇ CM ਕੇਜਰੀਵਾਲ, ਵੇਖੋ ਅਹਿਮਦਾਬਾਦ ਦੌਰੇ ਦੀਆਂ ਖਾਸ ਤਸਵੀਰਾਂ
Arvind Kejriwal Gujarat Visit: ਆਟੋ 'ਚ ਬੈਠ ਕੇ ਡਰਾਈਵਰ ਦੇ ਘਰ Dinner ਕਰਨ ਪਹੁੰਚੇ CM ਕੇਜਰੀਵਾਲ, ਵੇਖੋ ਅਹਿਮਦਾਬਾਦ ਦੌਰੇ ਦੀਆਂ ਖਾਸ ਤਸਵੀਰਾਂ

Arvind Kejriwal Gujarat Visit
1/7

ਅਹਿਮਦਾਬਾਦ ਵਿੱਚ ਅਰਵਿੰਦ ਕੇਜਰੀਵਾਲ: ਗੁਜਰਾਤ ਦੌਰੇ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਅਹਿਮਦਾਬਾਦ ਪਹੁੰਚੇ ਅਤੇ ਉੱਥੇ ਕੇਕੇ ਨਗਰ ਕਲੋਨੀ ਵਿੱਚ ਆਟੋ ਚਾਲਕ ਦੇ ਘਰ Dinner ਕੀਤਾ।
2/7

Arvind Kejriwal Gujarat Visit: ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਅਹਿਮਦਾਬਾਦ ਦਾ ਦੌਰਾ ਕੀਤਾ। ਇਸ ਦੌਰਾਨ ਉਹ ਆਟੋ ਵਿੱਚ ਬੈਠ ਕੇ ਰਾਤ ਦਾ ਖਾਣਾ ਖਾਣ ਲਈ ਇੱਕ ਆਟੋ ਚਾਲਕ ਦੇ ਘਰ ਵੀ ਪਹੁੰਚੇ।
3/7

ਸੀਐਮ ਕੇਜਰੀਵਾਲ ਸੋਮਵਾਰ ਸ਼ਾਮ ਨੂੰ ਅਹਿਮਦਾਬਾਦ ਦੀਆਂ ਸੜਕਾਂ 'ਤੇ ਇੱਕ ਆਟੋ 'ਤੇ ਸਵਾਰ ਨਜ਼ਰ ਆਏ।
4/7

ਇਸ ਤੋਂ ਪਹਿਲਾਂ ਸੀਐਮ ਕੇਜਰੀਵਾਲ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਾਲ ਹਰਿਆਣਾ ਦੇ ਹਿਸਾਰ ਸ਼ਹਿਰ ਪਹੁੰਚੇ ਅਤੇ ਉੱਥੇ ਤਿਰੰਗਾ ਯਾਤਰਾ ਵਿੱਚ ਹਿੱਸਾ ਲਿਆ।
5/7

ਆਟੋ 'ਚ ਸਵਾਰ ਹੋ ਕੇ ਪੁਲਸ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਦੀ ਪੁਲਿਸ ਮੁਲਾਜ਼ਮਾਂ ਨਾਲ ਕਾਫੀ ਬਹਿਸ ਵੀ ਹੋਈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
6/7

ਇਸ ਵੀਡੀਓ 'ਚ ਕੇਜਰੀਵਾਲ ਕਹਿ ਰਹੇ ਹਨ ਕਿ ਤੁਸੀਂ ਮੈਨੂੰ ਕੈਦ ਕਰ ਰਹੇ ਹੋ। ਮੈਂ ਲੋਕਾਂ ਦਾ ਬੰਦਾ ਹਾਂ, ਸਾਨੂੰ ਸੁਰੱਖਿਆ ਨਹੀਂ ਚਾਹੀਦੀ। ਪਰ ਪੁਲਿਸ ਵਾਲੇ ਨੇ ਕਿਹਾ ਕਿ ਸਰ ਇਹ ਪ੍ਰੋਟੋਕੋਲ ਹੈ।
7/7

ਇਸ ਦੇ ਨਾਲ ਹੀ ਆਟੋ ਚਾਲਕ ਦੇ ਘਰ ਖਾਣਾ ਖਾਣ ਤੋਂ ਬਾਅਦ ਸੀਐਮ ਕੇਜਰੀਵਾਲ ਨੇ ਪਰਿਵਾਰ ਨਾਲ ਕਾਫੀ ਸਮਾਂ ਬਿਤਾਇਆ ਅਤੇ ਤਸਵੀਰਾਂ ਵੀ ਖਿਚਵਾਈਆਂ।
Published at : 13 Sep 2022 02:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
