ਪੜਚੋਲ ਕਰੋ
(Source: ECI/ABP News)
ਸਕੂਲ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 4 ਬੱਚਿਆਂ ਸਹਿਤ 8 ਜ਼ਖ਼ਮੀ
![](https://feeds.abplive.com/onecms/images/uploaded-images/2022/02/26/9214265e37c0ed83156ac5cacce58d5e_original.jpeg?impolicy=abp_cdn&imwidth=720)
moga_accident_1
1/5
![ਮੋਗਾ ਕੋਟਕਾਪੁਰਾ ਬਾਈਪਾਸ ਕੋਲ ਸ਼ਨੀਵਾਰ ਸਵੇਰੇ H S Barar ਸਕੂਲ ਦੀ ਬੱਸ ਅਤੇ ਟਰੱਕ ਦੀ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ। ਦੱਸ ਦਈਏ ਕਿ ਇਸ ਸਖੜਕ ਹਾਦਸੇ ਵਿੱਚ ਚਾਰ ਸਕੂਲੀ ਬੱਚੇ ਦੋ ਅਧਿਆਪਕਾਂ ਅਤੇ ਦੋ ਗੱਡੀ ਚਾਲਕ ਜਖ਼ਮੀ ਹੋਏ ਹੈ।](https://feeds.abplive.com/onecms/images/uploaded-images/2022/02/26/0f80a0900ceba9c53951d17e6872a8304506c.jpg?impolicy=abp_cdn&imwidth=720)
ਮੋਗਾ ਕੋਟਕਾਪੁਰਾ ਬਾਈਪਾਸ ਕੋਲ ਸ਼ਨੀਵਾਰ ਸਵੇਰੇ H S Barar ਸਕੂਲ ਦੀ ਬੱਸ ਅਤੇ ਟਰੱਕ ਦੀ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ। ਦੱਸ ਦਈਏ ਕਿ ਇਸ ਸਖੜਕ ਹਾਦਸੇ ਵਿੱਚ ਚਾਰ ਸਕੂਲੀ ਬੱਚੇ ਦੋ ਅਧਿਆਪਕਾਂ ਅਤੇ ਦੋ ਗੱਡੀ ਚਾਲਕ ਜਖ਼ਮੀ ਹੋਏ ਹੈ।
2/5
![ਹਾਸਲ ਜਾਣਕਾਰੀ ਮੁਤਾਬਕ ਸਕੂਲ ਬੱਸ ਵਿੱਚ ਕਰੀਬ 20 ਬੱਚੇ ਬੈਠੇ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਸਾਰੀਆਂ ਨੂੰ ਹਸਪਤਾਲ ਪਹੁੰਚਾਇਆ।](https://feeds.abplive.com/onecms/images/uploaded-images/2022/02/26/6577a5e4843c7f2b4110e86d5695c00177d51.jpg?impolicy=abp_cdn&imwidth=720)
ਹਾਸਲ ਜਾਣਕਾਰੀ ਮੁਤਾਬਕ ਸਕੂਲ ਬੱਸ ਵਿੱਚ ਕਰੀਬ 20 ਬੱਚੇ ਬੈਠੇ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਸਾਰੀਆਂ ਨੂੰ ਹਸਪਤਾਲ ਪਹੁੰਚਾਇਆ।
3/5
![ਇਸ ਹਾਦਸੇ ਵਿੱਚ ਦੋਨਾਂ ਡਰਾਇਵਰੋਂ ਨੂੰ ਗੰਭੀਪ ਸੱਟਾਂ ਲੱਗੀਆਂ ਹਨ।](https://feeds.abplive.com/onecms/images/uploaded-images/2022/02/26/63c3f48a6a54c7c4fa50064014b71cd582522.jpg?impolicy=abp_cdn&imwidth=720)
ਇਸ ਹਾਦਸੇ ਵਿੱਚ ਦੋਨਾਂ ਡਰਾਇਵਰੋਂ ਨੂੰ ਗੰਭੀਪ ਸੱਟਾਂ ਲੱਗੀਆਂ ਹਨ।
4/5
![ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਟਕਾਪੁਰਾ ਰੋਡ ਵਲੋਂ ਆ ਰਹੇ ਟਰੱਕ ਅਤੇ ਮੋਗਾ ਵਲੋਂ ਸਕੂਲ ਬੱਸ ਆ ਰਹੀ ਸੀ। ਦੋਵਾਂ ਦੀਆਂ ਆਹਮੋ-ਸਾਹਮਣੇ ਟੱਕਰ ਹੋਈ ਹੈ।](https://feeds.abplive.com/onecms/images/uploaded-images/2022/02/26/159614538ea51173500a21634fc8c7d4cf9c0.jpg?impolicy=abp_cdn&imwidth=720)
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਟਕਾਪੁਰਾ ਰੋਡ ਵਲੋਂ ਆ ਰਹੇ ਟਰੱਕ ਅਤੇ ਮੋਗਾ ਵਲੋਂ ਸਕੂਲ ਬੱਸ ਆ ਰਹੀ ਸੀ। ਦੋਵਾਂ ਦੀਆਂ ਆਹਮੋ-ਸਾਹਮਣੇ ਟੱਕਰ ਹੋਈ ਹੈ।
5/5
![ਇਸ ਹਾਦਸੇ ਮਗਰੋਂ ਰਹਾਤ ਦੀ ਖ਼ਬਰ ਹੈ ਕਿ ਕਿਸੇ ਬੱਚੇ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਉਧਰ ਪੁਲਿਸ ਨੇ ਮੌਕੇ 'ਤੇ ਪਹੁੰਚ ਹਾਦਸੇ ਦੀ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।](https://feeds.abplive.com/onecms/images/uploaded-images/2022/02/26/f6213c4132becd9958254367bdb209400c2e6.jpg?impolicy=abp_cdn&imwidth=720)
ਇਸ ਹਾਦਸੇ ਮਗਰੋਂ ਰਹਾਤ ਦੀ ਖ਼ਬਰ ਹੈ ਕਿ ਕਿਸੇ ਬੱਚੇ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਉਧਰ ਪੁਲਿਸ ਨੇ ਮੌਕੇ 'ਤੇ ਪਹੁੰਚ ਹਾਦਸੇ ਦੀ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Published at : 26 Feb 2022 11:18 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)