ਪੜਚੋਲ ਕਰੋ
ਸ਼ਿਮਲਾ ਦੇ ਇਸ ਪਿੰਡ 'ਚ ਲੱਗੀ ਭਿਆਨਕ ਅੱਗ, ਅੱਧਾ ਦਰਜਨ ਘਰ ਸੜ ਕੇ ਸੁਆਹ, ਦੇਖੋ ਦਿਲ ਦਹਿਲਾਉਣ ਵਾਲਿਆਂ ਤਸਵੀਰਾਂ

fire
1/7

ਸ਼ਿਮਲਾ ਦੇ ਕੋਟਖਾਈ ਤਹਿਸੀਲ ਅਧੀਨ ਆਉਂਦੇ ਪਿੰਡ ਫਨੈਲ 'ਚ ਭਿਆਨਕ ਅੱਗ ਲੱਗ ਗਈ।
2/7

ਅੱਗ ਇੰਨੀ ਭਿਆਨਕ ਸੀ ਕਿ ਕਰੀਬ ਅੱਧਾ ਦਰਜਨ ਘਰ ਇਸ ਦੀ ਚਪੇਟ 'ਚ ਆ ਗਏ।
3/7

ਇਸ ਦੌਰਾਨ ਇੱਕ ਬਜ਼ੁਰਗ ਮਹਿਲਾ ਦੇ ਵੀ ਅੱਗ ਨਾਲ ਝੁਲਸਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
4/7

ਪ੍ਰਸ਼ਾਸਨ ਮੌਕੇ ਲਈ ਰਵਾਨਾ ਹੋ ਗਿਆ ਹੈ।
5/7

ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
6/7

ਸ਼ਿਮਲਾ ਦੇ ਕੋਟਖਾਈ ਤਹਿਸੀਲ ਅਧੀਨ ਆਉਂਦੇ ਪਿੰਡ ਫਨੈਲ 'ਚ ਭਿਆਨਕ ਅੱਗ
7/7

ਸ਼ਿਮਲਾ ਦੇ ਕੋਟਖਾਈ ਤਹਿਸੀਲ ਅਧੀਨ ਆਉਂਦੇ ਪਿੰਡ ਫਨੈਲ 'ਚ ਭਿਆਨਕ ਅੱਗ
Published at : 28 Apr 2021 09:12 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
