ਪੜਚੋਲ ਕਰੋ
Pak Army Target Khadija Shah: ਸੋਹਣੀ ਇੰਨੀ ਕਿ Actress ਨੂੰ ਵੀ ਛੱਡ ਦਿੰਦੀ ਪਿੱਛੇ, ਆਖਿਰ ‘ਪਾਕਿਸਤਾਨ ਆਰਮੀ’ ਕਿਉਂ ਬਣੀ ਇਸ ਦੀ ਜਾਨ ਦੀ ਦੁਸ਼ਮਨ
Khadija Shah: ਖਾਦੀਜਾ ਸ਼ਾਹ ਪਾਕਿਸਤਾਨ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਹੈ। ਪਾਕਿ ਫੌਜ ਖਾਦੀਜਾ ਸ਼ਾਹ ਨੂੰ ਜਿਨਾਹ ਹਾਊਸ 'ਤੇ ਹਮਲੇ ਦਾ ਮਾਸਟਰਮਾਈਂਡ ਮੰਨ ਰਹੀ ਹੈ। ਖਾਦੀਜਾ ਸ਼ਾਹ ਨੂੰ ਪੀਟੀਆਈ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ।
khadijah shah
1/8

ਪਾਕਿਸਤਾਨ ਦੀ ਫੈਸ਼ਨ ਡਿਜ਼ਾਈਨਰ ਖਾਦੀਜਾ ਸ਼ਾਹ ਇਸ ਸਮੇਂ ਵਿਵਾਦਾਂ 'ਚ ਘਿਰੀ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਆਰਮੀ ਕੋਰ ਉਸ ਨੂੰ ਕਮਾਂਡਰ ਦੇ ਘਰ 'ਤੇ ਹਮਲੇ ਦਾ ਮਾਸਟਰਮਾਈਂਡ ਮੰਨ ਰਹੀ ਹੈ।
2/8

ਖਾਦੀਜਾ ਸ਼ਾਹ 'ਤੇ ਜਿਨਾਹ ਹਾਊਸ 'ਤੇ ਹਮਲਾ ਕਰਵਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਦੇ ਲਈ ਫੌਜ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ।
3/8

ਖਾਦੀਜਾ ਸ਼ਾਹ ਸਾਬਕਾ ਫੌਜ ਮੁਖੀ ਸੇਵਾਮੁਕਤ ਖਵਾਜਾ ਆਸਿਫ ਜੰਜੂਆ ਦੀ ਪੋਤੀ ਹੈ। ਉਨ੍ਹਾਂ ਦੀ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਹਿ ਰਹੀ ਹੈ ਕਿ ਪਾਕਿਸਤਾਨੀ ਫੌਜ ਉਨ੍ਹਾਂ ਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਹੈ।
4/8

ਪਾਕਿਸਤਾਨੀ ਫੌਜ ਦਾ ਮੰਨਣਾ ਹੈ ਕਿ ਖਾਦੀਜਾ ਪੀਟੀਆਈ ਸਮਰਥਕ ਹੈ ਅਤੇ ਲਾਹੌਰ ਵਿੱਚ ਕੋਰ ਕਮਾਂਡਰ ਉੱਤੇ ਹੋਏ ਹਮਲੇ ਵਿੱਚ ਸ਼ਾਮਲ ਹੈ।
5/8

ਖਾਦੀਜਾ ਨੇ ਪਾਕਿ ਫੌਜ 'ਤੇ ਇਹ ਵੀ ਦੋਸ਼ ਲਗਾਇਆ ਕਿ ਉਹ ਉਸ ਦੇ ਘਰ ਆਏ ਅਤੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ।
6/8

ਖਦੀਜਾ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਪੀ.ਟੀ.ਆਈ. ਦਾ ਸਮਰਥਨ ਕੀਤਾ ਹੈ।
7/8

ਖਾਦੀਜਾ ਸ਼ਾਹ ਦੇ ਪਿਤਾ ਵੀ ਦੇਸ਼ ਦੇ ਸਾਬਕਾ ਵਿੱਤ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਡਾਕਟਰ ਸਲਮਾਨ ਸ਼ਾਹ ਹੈ।
8/8

ਖਾਦੀਜਾ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਲਾਹੌਰ ਦੇ ਲਿਬਰਟੀ ਚੌਕ 'ਤੇ ਪੀਟੀਆਈ ਦੇ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ।
Published at : 23 May 2023 03:23 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
