ਪੜਚੋਲ ਕਰੋ
ਦੁਬਈ 'ਚ ਇਸ ਆਲੀਸ਼ਾਨ ਘਰ 'ਚ ਰਹਿੰਦੀ ਸਾਨੀਆ ਮਿਰਜਾ, ਪਤੀ ਸ਼ੋਇਬ ਮਲਿਕ ਨਾਲ ਜਿਉਂਦੀ ਲਗਜ਼ਰੀ ਲਾਈਫ

1/9

ਟੈਨਿਸ ਸਟਾਰ ਸਾਨਿਆ ਮਿਰਜਾ ਤੇ ਕ੍ਰਿਕਟਰ ਸ਼ੋਇਬ ਮਲਿਕ ਦਾ ਵਿਆਹ ਕਰੀਬ 11 ਸਾਲ ਪਹਿਲਾਂ ਹੋਇਆ ਸੀ। ਦੋਵਾਂ ਦਾ ਇੱਕ ਬੇਟਾ ਇਜਹਾਨ ਮਿਰਜਾ ਮਲਿਕ ਹੈ। ਸਾਨਿਆ ਕੋਲ ਹੈਦਰਾਬਾਦ ਤੇ ਦੁਬਈ 'ਚ ਘਰ ਹੈ ਪਰ ਦੁਬਈ ਵਾਲਾ ਘਰ ਉਨ੍ਹਾਂ ਦੇ ਦਿਲ ਦੇ ਜ਼ਿਆਦਾ ਕਰੀਬ ਹੈ। ਉਹ ਆਪਣਾ ਜ਼ਿਆਦਾ ਸਮਾਂ ਦੁਬਈ ਵਾਲੇ ਘਰ 'ਚ ਹੀ ਬਿਤਾਉਂਦੀ ਹੈ। ਅੱਜ ਤਹਾਨੂੰ ਦਿਖਾਉਂਦੇ ਹਾਂ ਸਾਨਿਆ ਦੇ ਘਰ ਦੀਆਂ ਆਲੀਸ਼ਾਨ ਤਸਵੀਰਾਂ।
2/9

ਨਿਆ ਮਿਰਜਾ ਇਕ ਬਿਹਤਰੀਨ ਟੈਨਿਸ ਖਿਡਾਰਨ ਹੈ। ਜਿੰਨ੍ਹਾਂ ਨੇ ਕਈ ਮੈਡਲ ਜਿੱਤੇ ਹਨ। ਸਾਨਿਆ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨਾਲ ਵਿਆਹ ਕਰਵਾਇਆ ਸੀ।
3/9

ਸਾਨਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਹਾਲ ਹੀ 'ਚ ਉਨ੍ਹਾਂ ਦੁਬਈ 'ਚ ਈਦ ਮਨਾਈ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ।
4/9

ਸਾਨਿਆ ਦੇ ਦੁਬਈ ਵਾਲੇ ਘਰ ਦੀ ਕੀਮਤ ਕਰੋੜਾਂ 'ਚ ਹੈ।
5/9

ਸਾਨਿਆ ਨੂੰ ਦੁਬਈ ਨਾਲ ਖਾਸ ਲਗਾਅ ਹੈ।
6/9

ਸਾਨਿਆ ਦੇ ਘਰ ਇਕ ਵੱਡਾ ਪੂਲ ਹੈ।
7/9

ਸਾਨਿਆ ਨੂੰ ਫੋਟੋਗ੍ਰਾਫੀ ਤੇ ਆਊਟਿੰਗ ਕਰਨਾ ਪਸੰਦ ਹੈ। ਇਸ ਤੋਂ ਇਲਾਵਾ ਦੋਸਤਾਂ ਨਾਲ ਪਾਰਟੀ ਕਰਨਾ ਵੀ ਪਸੰਦ ਹੈ।
8/9

ਸਾਨਿਆ ਦੇ ਘਰ ਦਾ ਲਿਵਿੰਗ ਏਰੀਆ ਕਾਫੀ ਵੱਡਾ ਹੈ।
9/9

ਦੇਖੋ ਸਾਨਿਆ ਦੇ ਘਰ ਦੀ ਅੰਦਰੂਨੀ ਤਸਵੀਰ।
Published at : 11 Jul 2021 02:59 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਅੰਮ੍ਰਿਤਸਰ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
