ਪੜਚੋਲ ਕਰੋ

Volvo S60 review: Self Drive ਵਾਲੀ ਸ਼ਾਨਦਾਰ ਸਡਾਨ Volvo S60, ਜਾਣੋ ਦੂਜੀਆਂ ਕਾਰਾਂ ਤੋਂ ਕਿਵੇਂ ਬਿਹਤਰ

1/6
S60 ਦੁਨੀਆ ਭਰ ਵਿੱਚ ਡੀਜ਼ਲ ਨਹੀਂ ਦਿੰਦਾ ਹੈ ਤੇ ਤੁਹਾਡੇ ਕੋਲ ਸਿਰਫ ਭਾਰਤ ਲਈ T4 ਟਰਬੋ ਪੈਟਰੋਲ ਹੈ। 2.0 ਟਰਬੋ 190bhp ਤੇ 320Nm ਬਣਾਉਂਦਾ ਹੈ। ਐਸ 60 ਇਸ ਦੇ ਵਿਰੋਧੀਆਂ ਦੀ ਤੁਲਨਾ ਵਿਚ ਸਪੋਰਟਸ ਸੇਡਾਨ ਦੀ ਬਜਾਏ ਲਗਜ਼ਰੀ ਕਾਰ ਦੀ ਜ਼ਿਆਦਾ ਬਣਨ 'ਤੇ ਕੇਂਦ੍ਰਤ ਕਰਦੀ ਹੈ। ਇਹ 8-ਸਪੀਡ ਆਟੋਮੈਟਿਕ ਨਾਲ ਕਾਫ਼ੀ ਤੇਜ਼ ਹੈ, ਪਰ ਥੋੜ੍ਹਾ ਜਿਹਾ ਜ਼ੋਰ ਦੇਣ ਨਾਲ ਇੰਜਣ ਕੁਝ ਸ਼ੋਰ ਕਰਦਾ ਹੈ ਅਤੇ ਇਹ ਇੱਕ ਵਧੀਆ ਕਰੂਜ਼ਰ ਵਾਂਗ ਪੂਰੀ ਤਰਾਂ ਸੰਚਾਲਿਤ ਹੁੰਦਾ ਹੈ। ਇਸ ਵਿੱਚ ਡਰਾਈਵ ਮੋਡ ਹੈ ਪਰ ਕੰਫਰਟ ਮੋਡ ਸਭ ਤੋਂ ਵਧੀਆ ਹੈ। ਐਸ 60 ਵਧੇਰੇ ਆਰਾਮਦਾਇਕ ਅਤੇ ਲਗਜ਼ਰੀ ਕਾਰ ਹੈ।

2/6
ਇਸ ਦੇ ਫਰੰਟ-ਵ੍ਹੀਲ-ਡ੍ਰਾਈਵ ਐਸ 60 ਵਿਚ ਦੋ ਯਾਤਰੀਆਂ ਲਈ ਚੰਗੀ ਥਾਂ ਦੇ ਨਾਲ ਇੱਕ ਵਿਸ਼ਾਲ ਰਿਅਰ ਸੀਟ ਹੈ। ਸੁਰੱਖਿਆ ਤਕਨਾਲੋਜੀ ਤੋਂ ਇਲਾਵਾ, ਐਸ 60 ਤੁਹਾਨੂੰ ਬਹੁਤ ਸਾਰੇ ਫੀਚਰਸ ਦੀ ਪੇਸ਼ਕਸ਼ ਕਰਦਾ ਹੈ ਜਿਸ ਵਿੱਚ ਇੱਕ ਵਿਸ਼ਾਲ ਪੈਨੋਰਾਮਿਕ ਸਨਰੂਫ, ਹਰਮਨ ਕਾਰਡਨ ਆਡੀਓ ਸਿਸਟਮ, ਫੋਰ-ਜ਼ੋਨ ਕਲਾਈਮੈਟ ਕੰਟ੍ਰੋਲ, ਵਾਇਰਲੈੱਸ ਚਾਰਜਿੰਗ ਤੇ ਹੋਰ ਬਹੁਤ ਕੁਝ ਹੈ।

3/6
ਇਹ ਬਹੁਤ ਹੀ ਸਟਾਈਲਿਸ਼ ਹੈ ਅਤੇ ਆਪਣੇ ਵਿਰੋਧੀਆਂ ਤੋਂ ਵੱਖਰਾ ਦਿਖਾਈ ਦਿੰਦੀ ਹੈ। ਟਿਪਿਕਲ ਵੋਲਵੋ ਗ੍ਰਿਲ ਤੇ ਹੈੱਡਲੈਂਪਸ ਆਕਰਸ਼ਕ ਦਿਖਾਈ ਦਿੰਦੇ ਹਨ ਜਦੋਂ ਕਿ ਸਾਈਡ ਜਾਂ ਰੀਅਰ-ਐਂਡ ਸਟੈਈਲ ਇਸ ਨੂੰ ਬਹੁਤ ਵੱਡੀ ਕਾਰ ਦੀ ਦਿਖ ਦਿੰਦੇ ਹਨ। ਇਸ ਦੇ ਅੰਦਰ ਵਰਟਿਕਲ ਟੱਚਸਕ੍ਰੀਨ ਅਤੇ ਇਕ ਬਹੁਤ ਹੀ ਆਲੀਸ਼ਾਨ ਕੈਬਿਨ ਕਿਸੇ ਵੀ ਨਵੀਂ ਵੋਲਵੋ ਵਾਲਾ ਹੈ। ਸਾਰੇ ਕੈਬਿਨ ਇੱਕ ਟੱਚ ਬਲੈਂਡ ਨਜ਼ਰ ਆਉਂਦੇ ਹਨ। ਪਰ ਜਦੋਂ ਤੁਸੀਂ ਅੰਦਰ ਜਾਂਦੇ ਹੋ, ਤਾਂ ਤੁਸੀਂ ਗੁਣਵੱਤਾ ਤੋਂ ਪ੍ਰਭਾਵਿਤ ਹੋਵੋਗੇ। ਵੋਲਵੋ ਨੇ 1cr XC90 SUV ਦੀ ਤਰ੍ਹਾਂ ਇਸ ਨੂੰ ਵਧੀਆ ਪ੍ਰੀਮੀਅਮ ਕੈਬਿਨ ਦਿੱਤਾ ਹੈ। ਚਮੜੇ, ਕਰੋਮ ਤੇ ਸਵਿਚ ਦੀ ਗੁਣਵੱਤਾ ਦੇ ਨਾਲ-ਨਾਲ ਸੋਫਟ ਟਤ ਮੈਟੀਰੀਅਲ ਦੀ ਵਰਤੋਂ ਸ਼ਾਨਦਾਰ ਹੈ। ਵੱਡੇ ਪੱਧਰ 'ਤੇ ਟੱਚ-ਸਕ੍ਰੀਨ 'ਤੇ ਹਰ ਚੀਜ਼ ਦਾ ਕੰਟ੍ਰੋਲ ਹੈ ਤੇ ਕਵਾਲਿਟੀ ਬਹੁਤ ਵਧੀਆ ਹੈ।

4/6
ਇਹ ਸਭ ਕੁਝ ਨਹੀਂ, ਜੇ ਇਹ ਕਾਰ ਕਿਸੇ ਕਿਸਮ ਦੀ ਟੱਕਰ ਮਹਿਸੂਸ ਕਰਦੀ ਹੈ ਤਾਂ ਇਹ ਅੱਗੇ ਵਾਲੀ ਸੜਕ ਨੂੰ ਸਕੈਨ ਕਰ ਤੁਹਾਨੂੰ ਲਗਾਤਾਰ ਚੇਤਾਵਨੀ ਦਿੰਦੀ ਹੈ। ਇਹ ਅਸਲ ਵਿੱਚ ਇੱਕ ਕਾਲਪਨਿਕ ਡ੍ਰਾਇਵਿੰਗ ਅਧਿਆਪਕ ਹੈ ਜੋ ਤੁਹਾਡੇ 'ਤੇ ਤਿੱਖੀ ਨਜ਼ਰ ਰੱਖਦਾ ਹੈ। ਇਹ ਰਿਵਰਸ ਲੈਂਦੇ ਸਮੇਂ ਤੁਹਾਨੂੰ ਟ੍ਰੈਫਿਕ ਦੀ ਚਿਤਾਵਨੀ ਦੇਵੇਗਾ ਜਦੋਂਕਿ ਇਹ ਤੁਹਾਡੇ ਬਲਾਇੰਡ ਸਪਾਟ 'ਤੇ ਟ੍ਰੈਫਿਕ ਲਈ ਨਜ਼ਰ ਰੱਖਦਾ ਹੈ ਜਾਂ ਸੜਕਾਂ ਦੇ ਸੰਕੇਤਾਂ ਨੂੰ ਪ੍ਰਦਰਸ਼ਤ ਕਰਦਾ ਹੈ। ਕਿਸੇ ਵੀ ਵੋਲਵੋ ਦੀ ਤਰ੍ਹਾਂ ਐਸ 60 ਬਹੁਤ ਕੁਝ ਕਰਦਾ ਹੈ ਤੇ ਸਾਨੂੰ ਆਟੋਨੋਮਸ ਤਕਨਾਲੋਜੀ ਦੇ ਨੇੜੇ ਲਿਆਉਂਦਾ ਹੈ, ਜਦੋਂ ਕਿ ਇਨ੍ਹਾਂ ਚੋਂ ਜ਼ਿਆਦਾਤਰ ਫੀਚਰਸ ਅਸਲ ਵਿੱਚ ਲਾਭਦਾਇਕ ਹਨ।

5/6
ਕੁਝ ਪ੍ਰਮੁੱਖ ਸੁਰੱਖਿਆ ਫੀਚਰਸ ਵਿੱਚ ਅਡੈਪਟਿਵ ਕਰੂਜ਼ ਕੰਟਰੋਲ, ਪਾਇਲਟ ਅਸਿਸਟ, ਸਿਟੀ ਸੇਫਟੀ, ਲੇਨ ਕੀਪਿੰਗ ਏਡ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਸੈਮੀ-ਆਟੋਨੋਮਸ ਹਨ, ਜਿੱਥੇ ਕਾਰ ਤਕਨੀਕੀ ਤੌਰ 'ਤੇ ਆਪਣੇ ਆਪ ਡਰਾਈਵ ਕਰਦੀ ਹੈ, ਹਾਲਾਂਕਿ ਤੁਹਾਨੂੰ ਸਟੀਰਿੰਗ 'ਤੇ ਆਪਣੇ ਹੱਥ ਰੱਖਣੇ ਪੈਂਦੇ ਹਨ। ਇਹ ਕੈਮਰਿਆਂ ਤੇ ਸੈਂਸਰਾਂ ਦੀ ਇੱਕ ਕੰਪਲੀਕੇਟਿਡ ਪ੍ਰਕਿਰਿਆ ਹੈ। ਸਭ ਤੋਂ ਪਹਿਲਾਂ, ਇਹ ਤੁਹਾਨੂੰ ਲੇਨ ਤੋਂ ਭਟਕਣ 'ਤੇ ਰਿਮਾਇੰਡ ਕਰਵਾਉਂਦੀ ਹੈ। ਫਿਰ ਵਧੇਰੇ ਪ੍ਰਭਾਵਸ਼ਾਲੀ ਬਿੱਟ ਪਾਇਲਟ ਅਸਿਸਟ ਕਾਰ ਨੂੰ ਹਾਈਵੇਅ 'ਚ ਸਹੀ ਲੇਨ ਮਾਰਕਿੰਗ ਨਾਲ ਚਲਾਉਣ 'ਚ ਮਦਦ ਕਰਦੀ ਹੈ। ਇਸ ਨੂੰ ਵਰਤਣ ਵਿੱਚ ਸਮਾਂ ਲੱਗਦਾ ਹੈ, ਪਰ ਅਸਲ ਵਿੱਚ ਇਹ ਸੁਵਿਧਾ ਮੋਟਰਵੇ ਵਿੱਚ ਵਧੇਰੇ ਆਰਾਮ ਨਾਲ ਗੱਡੀ ਚਲਾਉਣ ਲਈ ਹੈ ਤੇ ਇਹ ਲੇਨ ਮਾਰਕਿੰਗ ਤੇ ਕਾਰ ਨੂੰ ਚਲਾਉਂਦੇ ਹੋਏ ਤੁਹਾਡੇ ਸਾਹਮਣੇ ਵਾਹਨ ਨੂੰ ਸਕੈਨ ਕਰਦੀ ਹੈ। ਤੁਹਾਨੂੰ ਸਮੇਂ ਸਮੇਂ 'ਤੇ ਸਟੀਰਿੰਗ ਵਹਿਲ 'ਤੇ ਆਪਣੇ ਹੱਥ ਰੱਖਣੇ ਪੈਂਦੇ ਹਨ ਤੇ ਇਹ ਪੂਰੀ ਤਰ੍ਹਾਂ ਆਟੋਨੋਮਸ ਫੀਚਰ ਨਹੀਂ। ਹਾਲਾਂਕਿ, ਇਹ ਸਪੱਸ਼ਟ ਤੌਰ 'ਤੇ ਨਿਸ਼ਾਨਬੱਧ ਸੜਕਾਂ 'ਤੇ ਹੋਰ ਵੋਲਵੋ ਕਾਰਾਂ ਦੀ ਤਰ੍ਹਾਂ ਕੰਮ ਕਰਦੀ ਹੈ।

6/6
ਵੋਲਵੋ ਨੇ ਕਈ ਸਾਲਾਂ ਪਹਿਲਾਂ ਆਪਣੀ ਫਲੈਗਸ਼ਿਪ ਐਸਯੂਵੀ ਨਾਲ ਰਡਾਰ ਅਧਾਰਤ ਸੁਰੱਖਿਆ ਉਪਕਰਣ ਦੀ ਪੇਸ਼ ਕੀਤਾ ਸੀ, ਜਦੋਂਕਿ ਬਾਅਦ 'ਚ ਇਸ ਦੀ ਰੇਂਜ ਦੇ ਫਿਲਟਰ ਕੀਤਾ ਗਿਆ ਸੀ। ਇਸ ਤਰ੍ਹਾਂ ਪੂਰੀ ਵੋਲਵੋ ਰੇਂਜ-ਨਵੀਂ ਐਸ 60 ਸਮੇਤ ਹੋਰ ਤਕਨੀਤਕ ਨਾਲ ਸੈਲਫ-ਸਟੀਅਰਿੰਗ ਆਟੋਨੋਮਸ ਸੁਵਿਧਾ ਮਿਲਦੀ ਹੈ। ਵੋਲਵੋ ਅਗਲੇ ਸਾਲ ਨਵੀਂ S60 ਲਾਂਚ ਕਰ ਰਿਹਾ ਹੈ ਤੇ ਅਸੀਂ ਕਾਰ ਨੂੰ ਚਲਾ ਕੇ ਵੇਖਿਆ ਕਿ ਇਹ ਤਕਨੀਕ ਅਸਲ ਵਿੱਚ ਕਿੰਨੀ ਲਾਭਦਾਇਕ ਹੈ।

ਹੋਰ ਜਾਣੋ

View More
Advertisement
Advertisement
Advertisement

ਟਾਪ ਹੈਡਲਾਈਨ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ

ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ

ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 

Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ

Embed widget