ਪੜਚੋਲ ਕਰੋ

Punjab News: ਸਿਆਸਤ 'ਚ ਮੱਚੀ ਹਲਚਲ, ਸਰਕਾਰੀ ਖਜ਼ਾਨੇ ਨੂੰ 17 ਕਰੋੜ ਦਾ ਨੁਕਸਾਨ; ਇਨ੍ਹਾਂ ਫਰਮਾਂ ਵਿਰੁੱਧ GST ਵਿਭਾਗ ਵੱਲੋਂ ਸਖ਼ਤ ਕਾਰਵਾਈ

Ludhiana News: ਪੰਜਾਬ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿਸ ਨਾਲ ਸਿਆਸਤ ਵਿੱਚ ਹਲਚਲ ਮੱਚ ਗਈ ਹੈ। ਦਰਅਸਲ, ਜ਼ਿਲ੍ਹੇ ਵਿੱਚ ਰਾਜ ਜੀਐਸਟੀ ਵਿਭਾਗ ਨੇ ਜਾਅਲੀ ਜੀਐਸਟੀ ਬਿਲਿੰਗ ਦੇ ਮਾਮਲੇ ਵਿੱਚ ਕਾਰਵਾਈ ਤੇਜ਼ ਕਰ ਦਿੱਤੀ

Ludhiana News: ਪੰਜਾਬ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿਸ ਨਾਲ ਸਿਆਸਤ ਵਿੱਚ ਹਲਚਲ ਮੱਚ ਗਈ ਹੈ। ਦਰਅਸਲ, ਜ਼ਿਲ੍ਹੇ ਵਿੱਚ ਰਾਜ ਜੀਐਸਟੀ ਵਿਭਾਗ ਨੇ ਜਾਅਲੀ ਜੀਐਸਟੀ ਬਿਲਿੰਗ ਦੇ ਮਾਮਲੇ ਵਿੱਚ ਕਾਰਵਾਈ ਤੇਜ਼ ਕਰ ਦਿੱਤੀ ਹੈ। ਵਿਭਾਗ ਨੇ ਤਿੰਨ ਹੋਰ ਨਵੀਆਂ ਐਫਆਈਆਰ ਦਰਜ ਕੀਤੀਆਂ ਹਨ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਾਰੋਬਾਰੀਆਂ ਨੇ ਜਾਅਲੀ ਜੀਐਸਟੀ ਬਿੱਲ ਤਿਆਰ ਕਰਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਬੁੱਧਵਾਰ ਨੂੰ ਪਹਿਲਾਂ ਹੀ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਸਨ, ਅਤੇ ਹੁਣ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ, ਵਿਭਾਗ ਨੇ ਫਰਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਹੈ।

ਸਟੇਟ ਟੈਕਸ ਅਧਿਕਾਰੀ ਦੀਪਿਕਾ ਮਹਾਜਨ ਨੇ ਆਰ.ਐਸ. ਹੌਜ਼ਰੀ ਦੇ ਮਾਲਕ ਸੁੱਚਾ ਸਿੰਘ, ਜੋ ਕਿ ਅਮਰਜੀਤ ਕਲੋਨੀ, ਬਸਤੀ ਜੋਧੇਵਾਲ ਦੇ ਵਸਨੀਕ ਹੈ, ਵਿਰੁੱਧ ਐਫਆਈਆਰ ਦਰਜ ਕਰਵਾਈ ਹੈ। ਸੁੱਚਾ ਸਿੰਘ 'ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਰਕਾਰੀ ਖਜ਼ਾਨੇ ਨੂੰ 71.45 ਲੱਖ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਇਸੇ ਤਰ੍ਹਾਂ, ਡਿਵੀਜ਼ਨ ਨੰਬਰ 6 ਪੁਲਿਸ ਨੇ ਆਰੀਅਨ ਐਪੈਕਸ ਅਤੇ ਆਤਿਸ਼ ਕੁਮਾਰ ਵਿਰੁੱਧ ਇੱਕ ਹੋਰ ਐਫਆਈਆਰ ਦਰਜ ਕੀਤੀ ਹੈ, ਜਿਸ ਵਿੱਚ ਇਨ੍ਹਾਂ ਮੁਲਜ਼ਮਾਂ 'ਤੇ ਸਰਕਾਰੀ ਖਜ਼ਾਨੇ ਨੂੰ 17.84 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ।

ਇਸ ਤੋਂ ਇਲਾਵਾ ਮੋਤੀ ਨਗਰ ਪੁਲਿਸ ਨੇ ਅਲਪਾਈਨ ਗਾਰਮੈਂਟਸ, ਹਰਚਰਨ ਨਗਰ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਅਤੇ ਉਪਕਾਰ ਨਗਰ ਦੇ ਰਹਿਣ ਵਾਲੇ ਸਵਤੰਤਰਤਾ ਵੈਦਿਆ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਹੈ। ਇਨ੍ਹਾਂ ਮੁਲਜ਼ਮਾਂ 'ਤੇ ਆਈਪੀਸੀ ਦੀਆਂ ਕਈ ਧਾਰਾਵਾਂ ਅਤੇ ਜੀਐਸਟੀ ਐਕਟ ਦੀ ਧਾਰਾ 132 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰਾਜ ਜੀਐਸਟੀ ਵਿਭਾਗ ਦੀ ਇਸ ਤਰ੍ਹਾਂ ਦੀ ਕਾਰਵਾਈ ਤੋਂ ਬਾਅਦ ਕਾਰੋਬਾਰੀਆਂ ਵਿੱਚ ਘਬਰਾਹਟ ਹੈ ਅਤੇ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

Read MOre: Punjab News: ਪੰਜਾਬ 'ਚ 15 ਘੰਟੇ ਲੱਗਿਆ ਬਿਜਲੀ ਦਾ ਲੰਬਾ ਕੱਟ, ਜਾਣੋ ਲੋਕਾਂ ਲਈ ਕਿਹੜੀ ਚੀਜ਼ ਬਣੀ ਮੁਸੀਬਤ ?

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।   

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟਰੰਪ ਨਾਲ ਟਕਰਾਅ ਤੋਂ ਬਾਅਦ ਜ਼ੇਲੇਂਸਕੀ ਨੂੰ ਸ਼ੈਅ ਦੇ ਰਹੇ ਨੇ ਦੂਜੇ ਦੇਸ਼, ਕਿਹਾ- ਫਿਕਰ ਨਾ ਕਰੋ ਤੁਸੀਂ ਇਕੱਲੇ ਨਹੀਂ ਹੋ, ਬਹਾਦਰ ਬਣੋ.....
ਟਰੰਪ ਨਾਲ ਟਕਰਾਅ ਤੋਂ ਬਾਅਦ ਜ਼ੇਲੇਂਸਕੀ ਨੂੰ ਸ਼ੈਅ ਦੇ ਰਹੇ ਨੇ ਦੂਜੇ ਦੇਸ਼, ਕਿਹਾ- ਫਿਕਰ ਨਾ ਕਰੋ ਤੁਸੀਂ ਇਕੱਲੇ ਨਹੀਂ ਹੋ, ਬਹਾਦਰ ਬਣੋ.....
Punjab News: ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
Advertisement
ABP Premium

ਵੀਡੀਓਜ਼

ਡੱਲੇਵਾਲ ਦਾ ਸਰੀਰ ਨਹੀਂ ਦੇ ਰਿਹਾ ਸਾਥ! ਲਗਾਤਾਰ ਬਿਮਾਰ ਚੱਲ ਰਹੇ ਕਿਸਾਨ ਆਗੂਗਿਆਨੀ ਰਘਵੀਰ ਸਿੰਘ ਕਰਨਗੇ ਧਾਮੀ ਨਾਲ ਮੁਲਾਕਾਤਨਸ਼ਾ ਦੀ ਸ਼ੁਰੂਆਤ BJP ਤੇ ਅਕਾਲੀਆਂ ਨੇ ਕੀਤੀ  'ਆਪ' ਕਰੇਗੀ ਅੰਤ!ਨਸ਼ਿਆਂ ਖ਼ਿਲਾਫ਼ CM ਮਾਨ ਦਾ ਵੱਡਾ ਐਕਸ਼ਨ!   ਜ਼ਿਲ੍ਹਿਆਂ ਦੇ DC ਅਤੇ SSP ਨਾਲ  ਮੀਟਿੰਗ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਨਾਲ ਟਕਰਾਅ ਤੋਂ ਬਾਅਦ ਜ਼ੇਲੇਂਸਕੀ ਨੂੰ ਸ਼ੈਅ ਦੇ ਰਹੇ ਨੇ ਦੂਜੇ ਦੇਸ਼, ਕਿਹਾ- ਫਿਕਰ ਨਾ ਕਰੋ ਤੁਸੀਂ ਇਕੱਲੇ ਨਹੀਂ ਹੋ, ਬਹਾਦਰ ਬਣੋ.....
ਟਰੰਪ ਨਾਲ ਟਕਰਾਅ ਤੋਂ ਬਾਅਦ ਜ਼ੇਲੇਂਸਕੀ ਨੂੰ ਸ਼ੈਅ ਦੇ ਰਹੇ ਨੇ ਦੂਜੇ ਦੇਸ਼, ਕਿਹਾ- ਫਿਕਰ ਨਾ ਕਰੋ ਤੁਸੀਂ ਇਕੱਲੇ ਨਹੀਂ ਹੋ, ਬਹਾਦਰ ਬਣੋ.....
Punjab News: ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
LPG Cylinder Price Hike: ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
Punjab News: ਪੰਜਾਬ 'ਚ ਇਹ ਦੁਕਾਨਾਂ 2 ਦਿਨ ਰਹਿਣਗੀਆਂ ਬੰਦ, ਜਾਣੋ ਕਦੋਂ ਅਤੇ ਕਿਉਂ...?
Punjab News: ਪੰਜਾਬ 'ਚ ਇਹ ਦੁਕਾਨਾਂ 2 ਦਿਨ ਰਹਿਣਗੀਆਂ ਬੰਦ, ਜਾਣੋ ਕਦੋਂ ਅਤੇ ਕਿਉਂ...?
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
Embed widget