(Source: ECI/ABP News)
Entertainment Live: ਸੈਕਟਰੀ ਨਾਲ ਲਿਵ-ਇਨ 'ਚ ਰਹਿੰਦੀ ਸਦਾਬਹਾਰ ਅਦਾਕਾਰਾ ਰੇਖਾ ? ਦੀਪ ਸਿੱਧੂ ਦੇ ਕਰੀਬੀ ਦਾ ਕ*ਤਲ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE

Background
Entertainment Live: Aishwarya-Amitabh: ਐਸ਼ਵਰਿਆ ਦੀ ਪੋਸਟ ਨੇ ਮਚਾਈ ਤਰਥੱਲੀ, ਅਭਿਸ਼ੇਕ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਸਹੁਰੇ ਅਮਿਤਾਭ ਲਈ ਕਹੀ ਅਜਿਹੀ ਗੱਲ
Aishwarya Rai Birthday Post For Amitabh Bachchan: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ 11 ਅਕਤੂਬਰ ਨੂੰ ਆਪਣਾ 82ਵਾਂ ਜਨਮਦਿਨ ਮਨਾਇਆ।
Read MOre: Aishwarya-Amitabh: ਐਸ਼ਵਰਿਆ ਦੀ ਪੋਸਟ ਨੇ ਮਚਾਈ ਤਰਥੱਲੀ, ਅਭਿਸ਼ੇਕ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਸਹੁਰੇ ਅਮਿਤਾਭ ਲਈ ਕਹੀ ਅਜਿਹੀ ਗੱਲ
Entertainment Live Today: Amitabh Bachchan: ਅਮਿਤਾਭ ਬੱਚਨ ਨੂੰ ਡਾਕਟਰਾਂ ਨੇ ਕਿਉਂ ਕੀਤਾ ਸੀ ਮ੍ਰਿਤਕ ਘੋਸ਼ਿਤ ? ਹੋਸ਼ ਉਡਾ ਦਏਗੀ ਖੌਫਨਾਕ ਵਜ੍ਹਾ
Amitabh Bachchan: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ 11 ਅਕਤੂਬਰ ਨੂੰ ਆਪਣਾ 82ਵਾਂ ਜਨਮਦਿਨ ਮਨਾਇਆ। 'ਸ਼ਹਿਨਸ਼ਾਹ' ਦੀ ਖਾਸ ਗੱਲ ਇਹ ਹੈ ਕਿ ਇਸ ਉਮਰ 'ਚ ਵੀ ਅਮਿਤਾਭ ਸਿਹਤਮੰਦ ਹਨ ਅਤੇ ਫਿਲਮਾਂ 'ਚ ਵੀ ਸਰਗਰਮ ਰਹਿੰਦੇ ਹਨ।
Read MOre: Amitabh Bachchan: ਅਮਿਤਾਭ ਬੱਚਨ ਨੂੰ ਡਾਕਟਰਾਂ ਨੇ ਕਿਉਂ ਕੀਤਾ ਸੀ ਮ੍ਰਿਤਕ ਘੋਸ਼ਿਤ ? ਹੋਸ਼ ਉਡਾ ਦਏਗੀ ਖੌਫਨਾਕ ਵਜ੍ਹਾ
Entertainment Live: Aishwarya-Amitabh: ਐਸ਼ਵਰਿਆ ਨੇ ਸਹੁਰੇ ਅਮਿਤਾਭ ਲਈ ਸ਼ੇਅਰ ਕੀਤੀ ਪੋਸਟ, ਬੱਚਨ ਪਰਿਵਾਰ ਨਾਲ ਅਣਬਣ ਦੀਆਂ ਖਬਰਾਂ ਦਾ ਖੁੱਲ੍ਹਿਆ ਰਾਜ਼
Aishwarya Rai Birthday Post For Amitabh Bachchan: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ 11 ਅਕਤੂਬਰ ਨੂੰ ਆਪਣਾ 82ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਅਤੇ ਕਈ ਮਸ਼ਹੂਰ ਹਸਤੀਆਂ ਨੇ ਸਦੀ ਦੇ ਮਹਾਨ ਨਾਇਕ ਨੂੰ ਵਧਾਈ ਦਿੱਤੀ। ਅਭਿਸ਼ੇਕ ਬੱਚਨ ਨਾਲ ਤਲਾਕ ਦੀਆਂ ਅਫਵਾਹਾਂ ਵਿਚਕਾਰ ਐਸ਼ਵਰਿਆ ਰਾਏ ਬੱਚਨ ਨੇ ਵੀ ਆਪਣੇ ਸਹੁਰੇ ਅਤੇ ਸੁਪਰਸਟਾਰ ਅਮਿਤਾਭ ਬੱਚਨ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਬੱਚਨ ਪਰਿਵਾਰ ਨਾਲ ਦਰਾਰ ਦੀਆਂ ਖਬਰਾਂ 'ਤੇ ਵੀ ਵਿਰਾਮ ਲਗਾ ਦਿੱਤਾ।
Read MOre: Aishwarya-Amitabh: ਐਸ਼ਵਰਿਆ ਨੇ ਸਹੁਰੇ ਅਮਿਤਾਭ ਲਈ ਸ਼ੇਅਰ ਕੀਤੀ ਪੋਸਟ, ਬੱਚਨ ਪਰਿਵਾਰ ਨਾਲ ਅਣਬਣ ਦੀਆਂ ਖਬਰਾਂ ਦਾ ਖੁੱਲ੍ਹਿਆ ਰਾਜ਼
Entertainment Live Today: Kajol Gets Angry: ‘ਹੈਲੋ ਹੈਲੋ, ਜੁੱਤੇ ਉਤਾਰੋ…’ ਦੁਰਗਾ ਪੂਜਾ ਪੰਡਾਲ 'ਚ ਗੁੱਸੇ ਨਾਲ ਭੜਕ ਉੱਠੀ ਕਾਜੋਲ; ਵੀਡੀਓ ਵਾਇਰਲ
Kajol Gets Angry at People: ਭਾਰਤ ਵਿੱਚ ਅਸ਼ਟਮੀ ਅਤੇ ਨਵਮੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਆਮ ਲੋਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੇ ਵੀ ਖੂਬ ਜਸ਼ਨ ਮਨਾਇਆ। ਦਰਅਸਲ, ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਇਸ ਨੂੰ ਮੁੰਬਈ ਵਿੱਚ ਮਨਾਇਆ। ਸ਼ੁੱਕਰਵਾਰ ਨੂੰ ਅਦਾਕਾਰਾ ਕਾਜੋਲ, ਅਜੇ ਦੇਵਗਨ ਅਤੇ ਆਲੀਆ ਭੱਟ ਸਮੇਤ ਕਈ ਸੈਲੇਬਸ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ, ਜਿੱਥੇ ਉਨ੍ਹਾਂ ਦੁਰਗਾ ਪੂਜਾ 'ਚ ਹਿੱਸਾ ਲਿਆ। ਅਜਿਹੀ ਹੀ ਇੱਕ ਵੀਡੀਓ ਵਿੱਚ, ਕਾਜੋਲ ਨੂੰ ਗੁੱਸੇ ਵਿੱਚ ਭੜਕਦੇ ਹੋਏ ਵੇਖਿਆ ਗਿਆ। ਕਿਉਂਕਿ ਪੂਜਾ ਦੌਰਾਨ ਦੇਵੀ ਦੁਰਗਾ ਦੀ ਮੂਰਤੀ ਦੇ ਕੋਲ ਬਹੁਤ ਸਾਰੇ ਲੋਕ ਜੁੱਤੀਆਂ ਪਹਿਨ ਪੰਡਾਲ ਵਿੱਚ ਖੜ੍ਹੇ ਦੇਖੇ ਗਏ। ਜਿਸ ਕਾਰਨ ਅਦਾਕਾਰਾ ਬੁਰੀ ਤਰ੍ਹਾਂ ਭੜਕ ਉੱਠੀ।
Read MOre: Kajol Gets Angry: ‘ਹੈਲੋ ਹੈਲੋ, ਜੁੱਤੇ ਉਤਾਰੋ…’ ਦੁਰਗਾ ਪੂਜਾ ਪੰਡਾਲ 'ਚ ਗੁੱਸੇ ਨਾਲ ਭੜਕ ਉੱਠੀ ਕਾਜੋਲ; ਵੀਡੀਓ ਵਾਇਰਲ
Entertainment Live: Hardik Pandya: ਹਾਰਦਿਕ ਪਾਂਡਿਆ ਦੀ ਸਾਬਕਾ ਪਤਨੀ ਨਤਾਸ਼ਾ ਨੂੰ ਮਿਲਿਆ ਨਵਾਂ ਪਾਟਨਰ! ਇਸ ਸ਼ਖਸ਼ ਨਾਲ ਵੀਡੀਓ ਵਾਇਰਲ
Natasa Stankovic: ਹਾਰਦਿਕ ਪਾਂਡਿਆ ਤੋਂ ਵੱਖ ਹੋਈ ਨਤਾਸ਼ਾ ਸਟੈਨਕੋਵਿਚ ਤਲਾਕ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਹੈ। ਨਤਾਸ਼ਾ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਐਕਟਿਵ ਨਜ਼ਰ ਆਉਂਦੀ ਹੈ। ਇਸ ਵਾਰ ਕਾਰਨ ਇਹ ਹੈ ਕਿ ਉਹ ਯੂਟਿਊਬਰ ਨਾਲ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੀ ਹੈ। ਉਹ YouTuber ਕੋਈ ਹੋਰ ਨਹੀਂ ਸਗੋਂ ਬਿੱਗ ਬੌਸ OTT ਵਿਜੇਤਾ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਐਲਵਿਸ਼ ਯਾਦਵ ਹੈ। ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਨਵੇਂ ਗੀਤ 'ਤੇਰੇ ਕਰਕੇ' 'ਤੇ ਐਲਵਿਸ਼ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Read MOre: Hardik Pandya: ਹਾਰਦਿਕ ਪਾਂਡਿਆ ਦੀ ਸਾਬਕਾ ਪਤਨੀ ਨਤਾਸ਼ਾ ਨੂੰ ਮਿਲਿਆ ਨਵਾਂ ਪਾਟਨਰ! ਇਸ ਸ਼ਖਸ਼ ਨਾਲ ਵੀਡੀਓ ਵਾਇਰਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
