ਪੜਚੋਲ ਕਰੋ

Summer: ਗਰਮੀਆਂ 'ਚ ਪਾਣੀ ਦੀ ਕਮੀ ਨਾਲ ਹੋ ਰਹੀ ਬੇਚੈਨੀ ਅਤੇ ਘਬਰਾਹਟ, ਤਾਂ ਰੋਜ਼ ਖਾਓ ਆਹ 5 ਫਲ

Health Tips: ਗਰਮੀਆਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਪਾਣੀ ਦੀ ਕਮੀ ਕਾਰਨ ਬੇਚੈਨੀ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਕੁਝ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ।

Health Tips: ਗਰਮੀਆਂ ਦੇ ਮੌਸਮ ਵਿੱਚ ਪਾਣੀ ਦੀ ਕਮੀ ਹੋਣਾ ਇੱਕ ਆਮ ਸਮੱਸਿਆ ਹੈ ਜਿਸ ਕਰਕੇ ਲੋਕਾਂ ਨੂੰ ਬੇਚੈਨੀ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਣੀ ਦੀ ਕਮੀ ਨਾਲ ਥਕਾਵਟ, ਸਿਰਦਰਦ, ਚੱਕਰ ਆਉਣਾ ਅਤੇ ਪਿਸ਼ਾਬ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਤੋਂ ਬਚਣ ਲਈ ਰੋਜ਼ਾਨਾ 10 ਗਿਲਾਸ ਪਾਣੀ ਪੀਓ ਅਤੇ ਇਨ੍ਹਾਂ ਪੰਜ ਚੀਜ਼ਾਂ ਦਾ ਸੇਵਨ ਕਰੋ। ਆਓ ਜਾਣਦੇ ਹਾਂ ਉਨ੍ਹਾਂ ਪੰਜ ਚੀਜ਼ਾਂ ਬਾਰੇ।

ਗਰਮੀਆਂ ਦੇ ਮੌਸਮ ਵਿੱਚ ਪਾਣੀ ਦੀ ਕਮੀ ਹੋਣ 'ਤੇ ਖਾਓ ਆਹ ਫਲ

ਗਰਮੀਆਂ ਦੇ ਮੌਸਮ ਵਿੱਚ ਪਾਣੀ ਦੀ ਕਮੀ ਹੋਣ 'ਤੇ ਅਜਿਹੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ, ਜਿਵੇਂ ਤਰਬੂਜ, ਖੀਰਾ, ਟਮਾਟਰ, ਖਰਬੂਜਾ ਆਦਿ। ਇਸ ਨਾਲ ਤੁਹਾਡੇ ਸਰੀਰ 'ਚ ਪਾਣੀ ਦੀ ਮਾਤਰਾ ਵਧੇਗੀ ਅਤੇ ਜ਼ਰੂਰੀ ਪੋਸ਼ਕ ਤੱਤ ਵੀ ਮਿਲਣਗੇ। ਇਸ ਤੋਂ ਇਲਾਵਾ ਗਰਮੀਆਂ ਦੇ ਮੌਸਮ 'ਚ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ। ਰੋਜ਼ਾਨਾ ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰਨ ਨਾਲ ਗਰਮੀਆਂ ਵਿੱਚ ਘਬਰਾਹਟ ਅਤੇ ਬੇਚੈਨੀ ਨੂੰ ਦੂਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: Eggs In Summer: ਗਰਮੀਆਂ 'ਚ ਇੱਕ ਦਿਨ ਵਿੱਚ ਕਿੰਨੇ ਅੰਡੇ ਖਾਣੇ ਚਾਹੀਦੇ? ਮਾਹਿਰਾਂ ਤੋਂ ਜਾਣੋ

ਐਨਰਜੀ ਡਰਿੰਕ ਦਾ ਸੇਵਨ ਕਰ ਸਕਦੇ ਹੋ

ਪਾਣੀ ਦੀ ਕਮੀ ਹੋਣ ਕਰਕੇ ਸਰੀਰ 'ਚੋਂ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ, ਜਦੋਂ ਕਿ ਕੁਝ ਲੋਕਾਂ ਦੀ ਸਿਹਤ ਵੀ ਖਰਾਬ ਹੋਣੀ ਸ਼ੁਰੂ ਹੁੰਦੀ ਹੈ, ਤਾਂ ਤੁਸੀਂ ਇਲੈਕਟ੍ਰੋਲ ਜਾਂ ਕਿਸੇ ਵੀ ਐਨਰਜੀ ਡਰਿੰਕ ਦਾ ਸੇਵਨ ਕਰ ਸਕਦੇ ਹੋ, ਅਜਿਹਾ ਕਰਨ ਨਾਲ ਤੁਹਾਨੂੰ ਥੋੜ੍ਹੇ ਸਮੇਂ 'ਚ ਆਰਾਮ ਮਿਲੇਗਾ। ਇਹ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਸਿਹਤਮੰਦ ਬਣਾਉਂਦਾ ਹੈ।

ਆਪਣੀ ਖੁਰਾਕ ਵਿੱਚ ਦਹੀਂ ਸ਼ਾਮਲ ਕਰੋ

ਜਦੋਂ ਵੀ ਤੁਸੀਂ ਬੇਚੈਨੀ ਜਾਂ ਘਬਰਾਹਟ ਮਹਿਸੂਸ ਕਰਦੇ ਹੋ, ਤੁਸੀਂ ਡਾਰਕ ਚਾਕਲੇਟ ਦਾ ਸੇਵਨ ਕਰ ਸਕਦੇ ਹੋ। ਇਹ ਚਿੜਚਿੜੇਪਨ, ਤਣਾਅ ਅਤੇ ਬੇਚੈਨੀ ਨੂੰ ਦੂਰ ਕਰਦੀ ਹੈ ਅਤੇ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਦਹੀਂ ਦੀ ਤਸੀਰ ਠੰਡੀ ਹੁੰਦੀ ਹੈ, ਜਿਸ ਕਰਕੇ ਇਹ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ ਅਤੇ ਬੇਚੈਨੀ ਅਤੇ ਚਿੰਤਾ ਤੋਂ ਰਾਹਤ ਮਿਲਦੀ ਹੈ। ਤੁਸੀਂ ਰੋਜ਼ਾਨਾ ਆਪਣੀ ਖੁਰਾਕ ਵਿੱਚ ਦਹੀਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਤੋਂ ਤੁਹਾਨੂੰ ਅਣਗਿਣਤ ਲਾਭ ਮਿਲਣਗੇ।

ਨਿੰਬੂ ਵਿੱਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ

ਨਿੰਬੂ ਵਿੱਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਠੰਡਾ ਰੱਖਦਾ ਹੈ ਅਤੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਤੁਸੀਂ ਘਬਰਾਹਟ ਦੀ ਸਥਿਤੀ ਵਿੱਚ ਇਸ ਦਾ ਜੂਸ ਪੀ ਸਕਦੇ ਹੋ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਗਰਮੀਆਂ ਦੇ ਦਿਨਾਂ ਵਿੱਚ ਆਪਣੇ ਸਰੀਰ ਨੂੰ ਹਾਈਡਰੇਟ ਰੱਖ ਸਕਦੇ ਹੋ ਅਤੇ ਬੇਚੈਨੀ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਤੋਂ ਵੀ ਬਚ ਸਕਦੇ ਹੋ।

Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Parenting Tips: ਕੀ ਤੁਹਾਡੇ ਬੱਚੇ ਨੂੰ ਵੀ ਆਉਂਦਾ ਬਹੁਤ ਜ਼ਿਆਦਾ ਗੁੱਸਾ? ਚੈੱਕ ਕਰੋ ਕਿਤੇ ਇਸ ਦੀ ਵਜ੍ਹਾ ਤੁਸੀਂ ਤਾਂ ਨਹੀਂ 

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Advertisement
ABP Premium

ਵੀਡੀਓਜ਼

ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘT20worldcup2024| ਮੋਹਾਲੀ ਪਹੁੰਚੇ ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀT20 Cricket World Cup ਜਿੱਤਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ Arshdeep Singh ਨੇ ਕੀ ਕਿਹਾ ?ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
DA Hike: ਬਜਟ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ, 25 ਫੀਸਦੀ ਵਧਣਗੇ ਇਹ 13 ਭੱਤੇ, ਮਿਲੇਗੀ ਵੱਧ ਤਨਖਾਹ
DA Hike: ਬਜਟ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ, 25 ਫੀਸਦੀ ਵਧਣਗੇ ਇਹ 13 ਭੱਤੇ, ਮਿਲੇਗੀ ਵੱਧ ਤਨਖਾਹ
Sangrur News: ਪੁਲਿਸ ਦੀ ਸੰਗਰੂਰ 'ਚ ਵੱਡੀ ਕਾਰਵਾਈ, 16 ਨਸ਼ਾ ਤਸਕਰ ਕੀਤੇ ਕਾਬੂ, ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
Sangrur News: ਪੁਲਿਸ ਦੀ ਸੰਗਰੂਰ 'ਚ ਵੱਡੀ ਕਾਰਵਾਈ, 16 ਨਸ਼ਾ ਤਸਕਰ ਕੀਤੇ ਕਾਬੂ, ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
Shocking: ਮਰਨ ਤੋਂ 3 ਘੰਟੇ ਬਾਅਦ ਲਾਸ਼ 'ਚ ਅਚਾਨਕ ਪਈ ਜਾਨ! 24 ਸਾਲਾਂ ਕੁੜੀ ਨੇ ਖੋਲ੍ਹੀਆਂ ਅੱਖਾਂ ਤਾਂ...
Shocking: ਮਰਨ ਤੋਂ 3 ਘੰਟੇ ਬਾਅਦ ਲਾਸ਼ 'ਚ ਅਚਾਨਕ ਪਈ ਜਾਨ! 24 ਸਾਲਾਂ ਕੁੜੀ ਨੇ ਖੋਲ੍ਹੀਆਂ ਅੱਖਾਂ ਤਾਂ...
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Embed widget