ਪੜਚੋਲ ਕਰੋ

Walking Benefits: ਜਾਣੋ 1 ਘੰਟੇ 'ਚ 5000 ਕਦਮ ਤੁਰਨ ਦੇ ਇਹ 7 ਗਜ਼ਬ ਫਾਇਦੇ! ਕੈਲੋਰੀ ਬਰਨ ਤੋਂ ਲੈ ਕੇ ਊਰਜਾ ਵਧਾਉਣ ਤੱਕ ਮਿਲਦੇ ਲਾਭ

ਸੈਰ ਕਰਨਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਸੈਰ ਕਰਨ ਲਈ ਕਿਹਾ ਜਾਂਦਾ ਹੈ। 30 ਸਾਲ ਤੋਂ ਬਾਅਦ ਸੈਰ ਕਰਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਸੈਰ ਕਰਨਾ ਤੁਹਾਨੂੰ ਕਈ ਤਰ੍ਹਾਂ..

Walking Benefits: ਸੈਰ ਕਰਨਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਸੈਰ ਕਰਨ ਲਈ ਕਿਹਾ ਜਾਂਦਾ ਹੈ। 30 ਸਾਲ ਤੋਂ ਬਾਅਦ ਸੈਰ ਕਰਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਸੈਰ ਕਰਨਾ ਤੁਹਾਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਸਰੀਰਕ ਗਤੀਵਿਧੀ ਨਾਲ ਸ਼ੂਗਰ, ਬੀਪੀ ਅਤੇ ਦਿਲ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਇੱਕ ਨਵੀਂ ਖੋਜ ਵਿੱਚ (In a new research) ਸਾਹਮਣੇ ਆਇਆ ਹੈ ਕਿ ਜੇਕਰ ਕੋਈ ਵਿਅਕਤੀ 1 ਘੰਟੇ ਵਿੱਚ 5000 ਕਦਮ (5000 steps) ਤੁਰਦਾ ਹੈ ਤਾਂ ਇਹ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ। ਇਸ 1 ਘੰਟੇ ਵਿੱਚ ਤੁਹਾਨੂੰ ਤੇਜ਼ ਸੈਰ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਕੈਲੋਰੀ ਬਰਨ ਕਰਨ ਲਈ ਵਿਚਕਾਰ ਵਿੱਚ ਗੈਪ ਲੈ ਕੇ ਸਟੈਪਸ ਨੂੰ ਪੂਰਾ ਕਰ ਸਕਦੇ ਹੋ, ਤਾਂ ਜੋ ਭਾਰ ਘੱਟ ਹੋ ਸਕੇ। ਜਾਣੋ 1 ਘੰਟੇ 'ਚ 5000 ਕਦਮ ਚੱਲਣ ਨਾਲ ਸਰੀਰ ਨੂੰ ਹੋਰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ।

ਹੋਰ ਪੜ੍ਹੋ : ਔਰਤਾਂ ਦਾ ਦਿਲ ਜਲਦੀ ਦੇ ਸਕਦਾ ਧੋਖਾ! ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਲੱਛਣ ਪਛਾਣ ਕਰੋ ਬਚਾਅ

ਕੈਲੋਰੀ ਬਰਨ ਹੁੰਦੀ

ਜੇਕਰ ਤੁਸੀਂ 1 ਘੰਟੇ ਵਿੱਚ 5000 ਕਦਮ ਤੁਰਨ ਦਾ ਕੋਟਾ ਪੂਰਾ ਕਰਦੇ ਹੋ, ਤਾਂ ਇਹ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, 1 ਘੰਟੇ ਲਈ ਰੁਕ-ਰੁਕ ਕੇ ਸੈਰ ਕਰਨ ਨਾਲ 30 ਮਿੰਟ ਦੇ ਸਿਹਤ ਲਾਭਾਂ ਨਾਲੋਂ ਜ਼ਿਆਦਾ ਸਿਹਤ ਲਾਭ ਅਤੇ ਕੈਲੋਰੀ ਬਰਨ ਹੁੰਦੀ ਹੈ।

ਦਿਲ ਦੀ ਸਿਹਤ (heart health)

ਰੁਕ-ਰੁਕ ਕੇ 1 ਘੰਟੇ ਸੈਰ ਕਰਨ ਨਾਲ ਵੀ ਦਿਲ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ। ਸਿਹਤ ਮਾਹਿਰ ਸਟ੍ਰੋਕ ਦੇ ਮਾਮਲਿਆਂ ਨੂੰ ਘੱਟ ਕਰਨ ਲਈ ਪੈਦਲ ਚੱਲਣ ਦੀ ਵੀ ਸਲਾਹ ਦਿੰਦੇ ਹਨ।

ਮੋਟਾਪਾ

ਜ਼ਾਹਿਰ ਹੈ ਕਿ ਸੈਰ ਕਰਨ ਨਾਲ ਮੋਟਾਪਾ ਘੱਟ ਹੁੰਦਾ ਹੈ ਪਰ ਕੈਲੋਰੀ ਬਰਨ ਕਰਨ ਵਿਚ 1 ਘੰਟੇ ਦੀ ਸੈਰ ਜ਼ਿਆਦਾ ਫਾਇਦੇਮੰਦ ਹੁੰਦੀ ਹੈ।

ਮਾਸਪੇਸ਼ੀ ਵਿਕਾਸ

ਰੋਜ਼ਾਨਾ 1 ਘੰਟਾ ਸੈਰ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਇਸ ਨਾਲ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਜਿਸ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਮਾਨਸਿਕ ਸਿਹਤ

ਸੈਰ ਕਰਨ ਨਾਲ ਮੂਡ ਵਿੱਚ ਸੁਧਾਰ ਹੁੰਦਾ ਹੈ। ਨਿਯਮਤ 1 ਘੰਟਾ ਸੈਰ ਕਰਨ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਵਿਅਕਤੀ ਦੀਆਂ ਮਾਨਸਿਕ ਗਤੀਵਿਧੀਆਂ ਵਿੱਚ ਸੁਧਾਰ ਹੁੰਦਾ ਹੈ। ਇਸ ਨਾਲ ਤੁਹਾਡੇ ਦਿਮਾਗ ਨੂੰ ਵੀ ਆਰਾਮ ਮਿਲਦਾ ਹੈ, ਜਿਸ ਨਾਲ ਨੀਂਦ ਵੀ ਠੀਕ ਹੁੰਦੀ ਹੈ।

ਊਰਜਾ ਨੂੰ ਹੁਲਾਰਾ ਮਿਲਦਾ

ਪੈਦਲ ਚੱਲਣ ਵਿੱਚ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਪਰ ਸੈਰ ਕਰਨ ਨਾਲ ਸਰੀਰ ਵਿੱਚ ਊਰਜਾ ਦਾ ਪੱਧਰ ਵਧਦਾ ਹੈ। ਜੇਕਰ ਤੁਸੀਂ ਰੋਜ਼ ਸਵੇਰੇ 1 ਘੰਟਾ ਸੈਰ ਕਰਦੇ ਹੋ ਤਾਂ ਤੁਹਾਨੂੰ ਪੂਰੇ ਦਿਨ ਲਈ ਲੋੜੀਂਦੀ ਊਰਜਾ ਮਿਲਦੀ ਹੈ।

ਵਡੇਰੀ ਉਮਰ ਲਈ ਲਾਭਦਾਇਕ

ਬਜ਼ੁਰਗਾਂ ਨੂੰ ਹਰ ਰੋਜ਼ 1 ਘੰਟਾ ਸੈਰ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਸਮੁੱਚੀ ਸਿਹਤ ਬਿਹਤਰ ਰਹੇ। ਸੈਰ ਕਰਨ ਨਾਲ ਜੋੜਾਂ ਦਾ ਦਰਦ ਘੱਟ ਹੁੰਦਾ ਹੈ। ਸੈਰ ਕਰਨ ਨਾਲ ਸ਼ੂਗਰ ਕੰਟਰੋਲ ਹੁੰਦੀ ਹੈ। ਬਜ਼ੁਰਗਾਂ ਦੀ ਯਾਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਸਰੀਰਕ ਗਤੀਵਿਧੀ ਵੀ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਰਾਹਤ ਦੇਵੇਗੀ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs NZ: ਹਾਰ ਤੋਂ ਬਾਅਦ ਰੋਹਿਤ ਸ਼ਰਮਾ 'ਤੇ ਡਿੱਗ ਸਕਦੀ ਗਾਜ, ਹੱਥੋਂ ਨਿਕਲ ਸਕਦੀ ਕਪਤਾਨੀ?
IND vs NZ: ਹਾਰ ਤੋਂ ਬਾਅਦ ਰੋਹਿਤ ਸ਼ਰਮਾ 'ਤੇ ਡਿੱਗ ਸਕਦੀ ਗਾਜ, ਹੱਥੋਂ ਨਿਕਲ ਸਕਦੀ ਕਪਤਾਨੀ?
Walking Benefits: ਜਾਣੋ 1 ਘੰਟੇ 'ਚ 5000 ਕਦਮ ਤੁਰਨ ਦੇ ਇਹ 7 ਗਜ਼ਬ ਫਾਇਦੇ! ਕੈਲੋਰੀ ਬਰਨ ਤੋਂ ਲੈ ਕੇ ਊਰਜਾ ਵਧਾਉਣ ਤੱਕ ਮਿਲਦੇ ਲਾਭ
Walking Benefits: ਜਾਣੋ 1 ਘੰਟੇ 'ਚ 5000 ਕਦਮ ਤੁਰਨ ਦੇ ਇਹ 7 ਗਜ਼ਬ ਫਾਇਦੇ! ਕੈਲੋਰੀ ਬਰਨ ਤੋਂ ਲੈ ਕੇ ਊਰਜਾ ਵਧਾਉਣ ਤੱਕ ਮਿਲਦੇ ਲਾਭ
Hair Fall: ਵਾਲਾਂ ਦੇ ਝੜਨ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ! ਜਾਣੋ ਕਿਹੜੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ
Hair Fall: ਵਾਲਾਂ ਦੇ ਝੜਨ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ! ਜਾਣੋ ਕਿਹੜੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ
Punjab News: ਆਯੂਸ਼ਮਾਨ ਸਕੀਮ ਸੰਬੰਧੀ ਖਾਸ ਅਪਡੇਟ, ਲਾਭਪਾਤਰੀਆਂ ਨੂੰ ਕਰਨਾ ਪਵੇਗਾ ਬਸ ਆਹ ਕੰਮ
Punjab News: ਆਯੂਸ਼ਮਾਨ ਸਕੀਮ ਸੰਬੰਧੀ ਖਾਸ ਅਪਡੇਟ, ਲਾਭਪਾਤਰੀਆਂ ਨੂੰ ਕਰਨਾ ਪਵੇਗਾ ਬਸ ਆਹ ਕੰਮ
Advertisement
ABP Premium

ਵੀਡੀਓਜ਼

Exclusive Interview | Raja Warring ਦੀ ਧੀ ਦਾ ਵਿਰੋਧੀਆਂ ਨੂੰ Challenge! | By Election|Abp Sanjhaਭਾਰਤ ਕੈਨੇਡਾ ਮਸਲੇ 'ਚ SGPC ਦੀ Entry! | India Vs Canada | Abp SanjhaBY Election | ਜ਼ਿਮਨੀ ਚੋਣਾਂ ਦੇ ਰੰਗ 'ਚ ਕਿਸਾਨਾਂ ਨੇ ਪਾਇਆ ਭੰਗ ! |Farmers | Paddy |Protestਕਾਰ ਨੇ ਠੋਕੀ  Activa ਜਨਾਨੀ ਨੇ ਮਾਰੀ ਚਪੇੜ ਹੋ ਗਿਆ ਹੰਗਾਮਾਂ! | Accident | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs NZ: ਹਾਰ ਤੋਂ ਬਾਅਦ ਰੋਹਿਤ ਸ਼ਰਮਾ 'ਤੇ ਡਿੱਗ ਸਕਦੀ ਗਾਜ, ਹੱਥੋਂ ਨਿਕਲ ਸਕਦੀ ਕਪਤਾਨੀ?
IND vs NZ: ਹਾਰ ਤੋਂ ਬਾਅਦ ਰੋਹਿਤ ਸ਼ਰਮਾ 'ਤੇ ਡਿੱਗ ਸਕਦੀ ਗਾਜ, ਹੱਥੋਂ ਨਿਕਲ ਸਕਦੀ ਕਪਤਾਨੀ?
Walking Benefits: ਜਾਣੋ 1 ਘੰਟੇ 'ਚ 5000 ਕਦਮ ਤੁਰਨ ਦੇ ਇਹ 7 ਗਜ਼ਬ ਫਾਇਦੇ! ਕੈਲੋਰੀ ਬਰਨ ਤੋਂ ਲੈ ਕੇ ਊਰਜਾ ਵਧਾਉਣ ਤੱਕ ਮਿਲਦੇ ਲਾਭ
Walking Benefits: ਜਾਣੋ 1 ਘੰਟੇ 'ਚ 5000 ਕਦਮ ਤੁਰਨ ਦੇ ਇਹ 7 ਗਜ਼ਬ ਫਾਇਦੇ! ਕੈਲੋਰੀ ਬਰਨ ਤੋਂ ਲੈ ਕੇ ਊਰਜਾ ਵਧਾਉਣ ਤੱਕ ਮਿਲਦੇ ਲਾਭ
Hair Fall: ਵਾਲਾਂ ਦੇ ਝੜਨ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ! ਜਾਣੋ ਕਿਹੜੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ
Hair Fall: ਵਾਲਾਂ ਦੇ ਝੜਨ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ! ਜਾਣੋ ਕਿਹੜੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ
Punjab News: ਆਯੂਸ਼ਮਾਨ ਸਕੀਮ ਸੰਬੰਧੀ ਖਾਸ ਅਪਡੇਟ, ਲਾਭਪਾਤਰੀਆਂ ਨੂੰ ਕਰਨਾ ਪਵੇਗਾ ਬਸ ਆਹ ਕੰਮ
Punjab News: ਆਯੂਸ਼ਮਾਨ ਸਕੀਮ ਸੰਬੰਧੀ ਖਾਸ ਅਪਡੇਟ, ਲਾਭਪਾਤਰੀਆਂ ਨੂੰ ਕਰਨਾ ਪਵੇਗਾ ਬਸ ਆਹ ਕੰਮ
ਬੱਸ ਆਹੀ ਕਸਰ ਰਹਿ ਗਈ....! ਹੁਣ ਪਾਕਿਸਤਾਨ ਵੀ ਬੋਲਿਆ, ਅੰਮ੍ਰਿਤਸਰ ਦਾ ਧੂੰਆ ਕਰ ਰਿਹਾ ਲਾਹੌਰ ਨੂੰ ਪ੍ਰਦੂਸ਼ਿਤ, 1000 ਤੋਂ ਟੱਪਿਆ AQI, ਲੱਗਿਆ ਲੌਕਡਾਊਨ
ਬੱਸ ਆਹੀ ਕਸਰ ਰਹਿ ਗਈ....! ਹੁਣ ਪਾਕਿਸਤਾਨ ਵੀ ਬੋਲਿਆ, ਅੰਮ੍ਰਿਤਸਰ ਦਾ ਧੂੰਆ ਕਰ ਰਿਹਾ ਲਾਹੌਰ ਨੂੰ ਪ੍ਰਦੂਸ਼ਿਤ, 1000 ਤੋਂ ਟੱਪਿਆ AQI, ਲੱਗਿਆ ਲੌਕਡਾਊਨ
Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼
Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼
Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ
Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ
Punjab News: ਭਾਰਤ-ਕੈਨੇਡਾ ਸੰਬੰਧਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਬਿਆਨ, ਬੋਲੇ- ਗੱਲਬਾਤ ਰਾਹੀਂ ਕੱਢੋ ਹੱਲ
Punjab News: ਭਾਰਤ-ਕੈਨੇਡਾ ਸੰਬੰਧਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਬਿਆਨ, ਬੋਲੇ- ਗੱਲਬਾਤ ਰਾਹੀਂ ਕੱਢੋ ਹੱਲ
Embed widget