ਪੜਚੋਲ ਕਰੋ

Punjab News: ਖੰਨਾ ਪੁਲਿਸ ਅਤੇ CIA ਸਟਾਫ ਦਾ ਵੱਡਾ ਐਕਸ਼ਨ, ਸਮਰਾਲਾ 'ਚ ਕੀਤਾ ਦੋ ਗੈਂਗਸਟਰਾਂ ਦਾ ਐਨਕਾਊਂਟਰ

ਖੰਨਾ ਪੁਲਿਸ ਅਤੇ ਸੀਆਈ ਸਟਾਫ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਦੋ ਨਾਮੀ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਹੈ ਜਿਸ ਵਿੱਚ ਇੱਕ ਹਸਪਤਾਲ ਚ ਜ਼ੇਰੇ ਇਲਾਜ ਅਤੇ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਹੈ।

Punjab Police: ਖੰਨਾ ਪੁਲਿਸ ਅਤੇ ਸੀਆਈ ਸਟਾਫ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਸਮਰਾਲਾ ਨੇੜੇ ਗੜੀ ਦੇ ਪੁਲ ਤੋਂ ਤਕਰੀਬਨ ਦੋ ਕਿਲੋਮੀਟਰ ਅੱਗੇ ਨੀਲੋ ਵਾਲੇ ਪਾਸੇ ਦੋ ਗੈਂਗਸਟਰਾਂ ਨਾਲ ਐਨਕਾਊਂਟਰ ਕੀਤਾ ਗਿਆ। ਜਿਸ ਵਿੱਚ ਇੱਕ ਗੈਂਗਸਟਰ ਜਖਮੀ ਹੋ ਗਿਆ ਜਿਸ ਨੂੰ ਸਿਵਿਲ ਹਸਪਤਾਲ ਸਮਰਾਲਾ ਵਿੱਚ ਭਰਤੀ ਕਰਾਇਆ ਗਿਆ ਕਿ ਦੂਸਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਗੈਂਗਸਟਰ ਦਾ ਨਾਮ ਪਿਛਲੇ ਦਿਨੀਂ ਹੋਈ ਖੰਨਾ ਕਾਲਜ ਵਿਖੇ ਹੋਈ ਫਾਇਰਿੰਗ ਵਿੱਚ ਆਇਆ ਸੀ। ਇਸ ਤੋਂ ਇਲਾਵਾ ਪੁਲਿਸ ਦੋਵਾਂ ਨੂੰ ਲੈ ਕੇ ਹੋਰ ਮਾਮਲੇ ਵੀ ਖੰਘਾਲ ਰਹੀ ਹੈ।

ਦੱਸ ਦਈਏ ਅੱਜ ਪਟਿਆਲਾ ਪੁਲਿਸ ਵੱਲੋਂ ਵੀ ਰਾਜੀਵ ਰਾਜਾ ਗੈਂਗ ਦੇ ਪੁਨੀਤ ਗੋਲਾ ਦਾ ਐਨਕਾਊਂਟਰ ਕੀਤਾ ਗਿਆ ਹੈ। ਇਹ ਗੈਂਗਸਟਰ ਵੀ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। ਪੁਨੀਤ ਗੋਲਾ ਜੋ ਕਿ 15 ਤੋਂ ਵੱਧ ਕੇਸਾਂ 'ਚ ਲੋੜੀਂਦਾ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤਹਿਸੀਲਦਾਰਾਂ ਨੂੰ ਦਿੱਤਾ ਸਮਾਂ ਹੋਇਆ ਖ਼ਤਮ, ਹੁਣ ਹੋਵੇਗਾ ਸਖ਼ਤ ਐਕਸ਼ਨ ! CM ਨੇ 5 ਵਜੇ ਤੱਕ ਕੰਮ 'ਤੇ ਆਉਣ ਦੀ ਦਿੱਤੀ ਸੀ ਚਿਤਾਵਨੀ

ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ, ਸਮਿਥ-ਕੈਰੀ ਨੇ ਜੜਿਆ ਅਰਧ ਸੈਂਕੜਾ, ਸ਼ਮੀ ਨੇ ਲਈਆਂ 3 ਵਿਕਟਾਂ

ਹੜਤਾਲ 'ਤੇ ਗਏ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚੇਤਾਵਨੀ, 5 ਵਜੇ ਤੱਕ ਡਿਊਟੀ 'ਤੇ...

Punjab News: ਪੰਜਾਬ ਸਰਕਾਰ ਦੇ 'ਬੁਲਡੋਜ਼ਰ' ਐਕਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਾਈ,  ਨੋਟਿਸ ਜਾਰੀ ਕਰ ਸੂਬਾ ਸਰਕਾਰ ਤੋਂ ਮੰਗਿਆ ਜਵਾਬ

ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਹਿਸੀਲਦਾਰਾਂ ਨੂੰ ਦਿੱਤਾ ਸਮਾਂ ਹੋਇਆ ਖ਼ਤਮ, ਹੁਣ ਹੋਵੇਗਾ ਸਖ਼ਤ ਐਕਸ਼ਨ ! CM ਨੇ 5 ਵਜੇ ਤੱਕ ਕੰਮ 'ਤੇ ਆਉਣ ਦੀ ਦਿੱਤੀ ਸੀ ਚਿਤਾਵਨੀ
ਤਹਿਸੀਲਦਾਰਾਂ ਨੂੰ ਦਿੱਤਾ ਸਮਾਂ ਹੋਇਆ ਖ਼ਤਮ, ਹੁਣ ਹੋਵੇਗਾ ਸਖ਼ਤ ਐਕਸ਼ਨ ! CM ਨੇ 5 ਵਜੇ ਤੱਕ ਕੰਮ 'ਤੇ ਆਉਣ ਦੀ ਦਿੱਤੀ ਸੀ ਚਿਤਾਵਨੀ
ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ, ਸਮਿਥ-ਕੈਰੀ ਨੇ ਜੜਿਆ ਅਰਧ ਸੈਂਕੜਾ, ਸ਼ਮੀ ਨੇ ਲਈਆਂ 3 ਵਿਕਟਾਂ
ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ, ਸਮਿਥ-ਕੈਰੀ ਨੇ ਜੜਿਆ ਅਰਧ ਸੈਂਕੜਾ, ਸ਼ਮੀ ਨੇ ਲਈਆਂ 3 ਵਿਕਟਾਂ
ਹੜਤਾਲ 'ਤੇ ਗਏ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚੇਤਾਵਨੀ, 5 ਵਜੇ ਤੱਕ ਡਿਊਟੀ 'ਤੇ...
ਹੜਤਾਲ 'ਤੇ ਗਏ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚੇਤਾਵਨੀ, 5 ਵਜੇ ਤੱਕ ਡਿਊਟੀ 'ਤੇ...
Punjab News: ਪੰਜਾਬ ਸਰਕਾਰ ਦੇ 'ਬੁਲਡੋਜ਼ਰ' ਐਕਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਾਈ,  ਨੋਟਿਸ ਜਾਰੀ ਕਰ ਸੂਬਾ ਸਰਕਾਰ ਤੋਂ ਮੰਗਿਆ ਜਵਾਬ
Punjab News: ਪੰਜਾਬ ਸਰਕਾਰ ਦੇ 'ਬੁਲਡੋਜ਼ਰ' ਐਕਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਾਈ,  ਨੋਟਿਸ ਜਾਰੀ ਕਰ ਸੂਬਾ ਸਰਕਾਰ ਤੋਂ ਮੰਗਿਆ ਜਵਾਬ
ਭਗਵੰਤ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਦੀ ਦੱਸੀ ਸਾਰੀ ਗੱਲ, ਤੇ ਕਿਹਾ- ਹਾਂ ਮੈਂ ਉੱਠ ਕੇ ਆਇਆ ਤੇ ਕਿਹਾ ਸਾਰੀਆਂ ਮੰਗਾਂ ਕੈਂਸਲ, ਜਾਓ ਲਾ ਲਓ ਮੋਰਚਾ

Punjab News: CM ਮਾਨ ਵੱਡਾ ਐਕਸ਼ਨ! ਹੜਤਾਲ 'ਤੇ ਗਏ ਤਹਿਸੀਲਦਾਰਾਂ ਨੂੰ ਸਿੱਧੀ ਚੇਤਾਵਨੀ, ਬੋਲੇ- 'ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ...'

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਈ ਕਿਸਾਨ, ਕੰਧਾਂ ਟੱਪ ਘਰਾਂ 'ਚ ਵੜੀ ਪੁਲਿਸ

ਕੈਨੇਡਾ-ਮੈਕਸੀਕੋ 'ਤੇ 25% ਟੈਰਿਫ ਅੱਜ ਤੋਂ ਲਾਗੂ... ਕੈਨੇਡੀਆਈ ਲੋਕਾਂ ਨੇ ਕਿਹਾ- ਇਹ ਟਰੰਪ ਦਾ ਪਾਗਲਪਨ

Embed widget