ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Nawaz Sharif: ਚਾਰ ਸਾਲ ਬਾਅਦ ਲੰਡਨ ਤੋਂ ਪਾਕਿਸਤਾਨ ਪਰਤੇ ਨਵਾਜ਼ ਸ਼ਰੀਫ, ਜਾਣੋ ਸ਼ਾਹਬਾਜ਼ ਸ਼ਰੀਫ ਕੀ ਕਿਹਾ ?

Nawaz Sharif Returns To Pakistan: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਚਾਰ ਸਾਲ ਲੰਡਨ ਵਿੱਚ ਬਿਤਾਉਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਪਾਕਿਸਤਾਨ ਪਰਤ ਆਏ।

Nawaz Sharif: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੁਸਲਿਮ ਲੀਗ-ਐਨ ਦੇ ਨੇਤਾ ਨਵਾਜ਼ ਸ਼ਰੀਫ ਚਾਰ ਸਾਲ ਲੰਡਨ 'ਚ ਬਿਤਾਉਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਪਾਕਿਸਤਾਨ ਪਰਤ ਆਏ। ਡਾਨ ਡਾਟ ਕਾਮ ਦੀ ਰਿਪੋਰਟ ਮੁਤਾਬਕ ਸਾਬਕਾ ਕਾਨੂੰਨ ਮੰਤਰੀ ਆਜ਼ਮ ਤਰਾਰ ਸਮੇਤ ਪੀਐੱਮਐੱਲ-ਐੱਨ ਸੁਪਰੀਮੋ ਦੀ ਕਾਨੂੰਨੀ ਟੀਮ ਨੇ ਇਸਲਾਮਾਬਾਦ ਕੌਮਾਂਤਰੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ।

ਬੀਬੀਸੀ ਦੀ ਰਿਪੋਰਟ ਮੁਤਾਬਕ ਸਾਬਕਾ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ਼ ਹਵਾਈ ਅੱਡੇ ਤੋਂ ਸਿੱਧੇ ਲਾਹੌਰ ਜਾਣਗੇ ਅਤੇ ਉੱਥੇ ਇੱਕ ਮੀਟਿੰਗ ਨੂੰ ਸੰਬੋਧਨ ਕਰਨਗੇ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਨਵਾਜ਼ ਸ਼ਰੀਫ ਮੁਸਕਰਾਉਂਦੇ ਹੋਏ ਜਹਾਜ਼ ਤੋਂ ਉਤਰੇ ਅਤੇ ਸਭ ਤੋਂ ਪਹਿਲਾਂ ਏਅਰਪੋਰਟ ਲਾਉਂਜ ਪਹੁੰਚੇ, ਇਸ ਦੌਰਾਨ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਉਨ੍ਹਾਂ ਦੇ ਨਾਲ ਸਨ।

ਨਵਾਜ਼ ਨੇ ਪਾਕਿਸਤਾਨ ਦੇ ਹਾਲਾਤ 'ਤੇ ਚਿੰਤਾ ਪ੍ਰਗਟਾਈ 

ਇਸ ਤੋਂ ਪਹਿਲਾਂ ਦੁਬਈ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਾਜ਼ ਸ਼ਰੀਫ਼ ਨੇ ਪਾਕਿਸਤਾਨ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਲਾਤ 2017 ਦੇ ਮੁਕਾਬਲੇ ਕਿਤੇ ਜ਼ਿਆਦਾ ਵਿਗੜ ਗਏ ਹਨ।

ਨਵਾਜ਼ ਦੇ ਪਾਕਿਸਤਾਨ ਪਰਤਣ 'ਤੇ ਸ਼ਾਹਬਾਜ਼ ਸ਼ਰੀਫ ਨੇ ਕਿਹਾ

ਦੂਜੇ ਪਾਸੇ ਆਪਣੇ ਭਰਾ ਦੇ ਦੇਸ਼ ਪਰਤਣ 'ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਕਿ ਉਹ ਆਪਣੇ ਲੋਕਾਂ 'ਚ ਨਫਰਤ ਨਹੀਂ ਸਗੋਂ ਪਿਆਰ ਫੈਲਾਉਣ ਲਈ ਵਾਪਸ ਆ ਰਹੇ ਹਨ, ਉਹ ਤੁਹਾਨੂੰ ਬਿਹਤਰ ਨਾਗਰਿਕ ਬਣਨ 'ਚ ਮਦਦ ਕਰਨ ਲਈ ਵਾਪਸ ਆ ਰਹੇ ਹਨ। ਕੋਈ ਵੀ ਪਾਰਟੀ ਜਾਂ ਗਰੁੱਪ ਕੋਈ ਵੀ ਹੋਵੇ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਪਹੁੰਚਿਆ ਅੰਮ੍ਰਿਤਸਰ, 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਭੇਜੇ ਘਰ
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਪਹੁੰਚਿਆ ਅੰਮ੍ਰਿਤਸਰ, 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਭੇਜੇ ਘਰ
ਸਵੇਰੇ-ਸਵੇਰੇ ਦਿੱਲੀ ਸਣੇ ਕੰਬਿਆ ਪੂਰਾ ਉੱਤਰ ਭਾਰਤ, 4 ਦੀ ਤੀਬਰਤਾ ਨਾਲ ਆਇਆ ਭੂਚਾਲ
ਸਵੇਰੇ-ਸਵੇਰੇ ਦਿੱਲੀ ਸਣੇ ਕੰਬਿਆ ਪੂਰਾ ਉੱਤਰ ਭਾਰਤ, 4 ਦੀ ਤੀਬਰਤਾ ਨਾਲ ਆਇਆ ਭੂਚਾਲ
ਬਦਲ ਲਓ ਆਪਣਾ ਨਮਕ, ਨਹੀਂ ਤਾਂ ਘੱਟ ਜਾਵੇਗਾ ਬੀਪੀ, ਵੱਧ ਜਾਵੇਗਾ Stroke ਦਾ ਖਤਰਾ- ਸਟੱਡੀ
ਬਦਲ ਲਓ ਆਪਣਾ ਨਮਕ, ਨਹੀਂ ਤਾਂ ਘੱਟ ਜਾਵੇਗਾ ਬੀਪੀ, ਵੱਧ ਜਾਵੇਗਾ Stroke ਦਾ ਖਤਰਾ- ਸਟੱਡੀ
ਪੰਜਾਬ ‘ਚ AAP ਆਗੂ ਤੇ ਪਤਨੀ ‘ਤੇ ਜਾਨਲੇਵਾ ਹਮਲਾ, ਮਹਿਲਾ ਦੀ ਮੌਤ, ਪਤੀ ਬੁਰੀ ਤਰ੍ਹਾਂ ਜ਼ਖ਼ਮੀ
ਪੰਜਾਬ ‘ਚ AAP ਆਗੂ ਤੇ ਪਤਨੀ ‘ਤੇ ਜਾਨਲੇਵਾ ਹਮਲਾ, ਮਹਿਲਾ ਦੀ ਮੌਤ, ਪਤੀ ਬੁਰੀ ਤਰ੍ਹਾਂ ਜ਼ਖ਼ਮੀ
Advertisement
ABP Premium

ਵੀਡੀਓਜ਼

ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ  112 ਭਾਰਤੀ ਡਿਪੋਰਟ  ਹੋ ਕੇ ਆਏ ਭਾਰਤ116 ਡਿਪੋਰਟੀਆਂ ਨੂੰ ਲੈਕੇ NRI ਮੰਤਰੀ Action Mode 'ਚ  ਅੰਮ੍ਰਿਤਸਰ ਪੰਹੁਚ ਕੀਤਾ...ਪਵਿੱਤਰ ਧਰਤੀ ਨਾਲ ਮੱਥਾ ਲਾਉਣ ਵਾਲਿਆਂ ਦੇ ਨਾਮੋ-ਨਿਸ਼ਾਨ ਮਿਟ ਗਏ। CM  ਮਾਨ ਦੀ ਕੇਂਦਰ ਨੂੰ ਚਿਤਾਵਨੀ!ਸਾਬਕਾ CM ਬੇਅੰਤ ਸਿੰਘ ਵਰਗਾ ਹਾਲ ਹੋਵੇਗਾ CM ਭਗਵੰਤ ਮਾਨ ਦਾ  ਪੰਨੂ ਦੀ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਪਹੁੰਚਿਆ ਅੰਮ੍ਰਿਤਸਰ, 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਭੇਜੇ ਘਰ
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਪਹੁੰਚਿਆ ਅੰਮ੍ਰਿਤਸਰ, 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਭੇਜੇ ਘਰ
ਸਵੇਰੇ-ਸਵੇਰੇ ਦਿੱਲੀ ਸਣੇ ਕੰਬਿਆ ਪੂਰਾ ਉੱਤਰ ਭਾਰਤ, 4 ਦੀ ਤੀਬਰਤਾ ਨਾਲ ਆਇਆ ਭੂਚਾਲ
ਸਵੇਰੇ-ਸਵੇਰੇ ਦਿੱਲੀ ਸਣੇ ਕੰਬਿਆ ਪੂਰਾ ਉੱਤਰ ਭਾਰਤ, 4 ਦੀ ਤੀਬਰਤਾ ਨਾਲ ਆਇਆ ਭੂਚਾਲ
ਬਦਲ ਲਓ ਆਪਣਾ ਨਮਕ, ਨਹੀਂ ਤਾਂ ਘੱਟ ਜਾਵੇਗਾ ਬੀਪੀ, ਵੱਧ ਜਾਵੇਗਾ Stroke ਦਾ ਖਤਰਾ- ਸਟੱਡੀ
ਬਦਲ ਲਓ ਆਪਣਾ ਨਮਕ, ਨਹੀਂ ਤਾਂ ਘੱਟ ਜਾਵੇਗਾ ਬੀਪੀ, ਵੱਧ ਜਾਵੇਗਾ Stroke ਦਾ ਖਤਰਾ- ਸਟੱਡੀ
ਪੰਜਾਬ ‘ਚ AAP ਆਗੂ ਤੇ ਪਤਨੀ ‘ਤੇ ਜਾਨਲੇਵਾ ਹਮਲਾ, ਮਹਿਲਾ ਦੀ ਮੌਤ, ਪਤੀ ਬੁਰੀ ਤਰ੍ਹਾਂ ਜ਼ਖ਼ਮੀ
ਪੰਜਾਬ ‘ਚ AAP ਆਗੂ ਤੇ ਪਤਨੀ ‘ਤੇ ਜਾਨਲੇਵਾ ਹਮਲਾ, ਮਹਿਲਾ ਦੀ ਮੌਤ, ਪਤੀ ਬੁਰੀ ਤਰ੍ਹਾਂ ਜ਼ਖ਼ਮੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਫਰਵਰੀ 2025
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.