ਪੜਚੋਲ ਕਰੋ
ਕ੍ਰਿਸ਼ਮਾ ਕਪੂਰ ਦੇ ਐਥਨਿਕ ਲੁੱਕ ਨੂੰ ਟੱਕਰ ਦੇਣਾ ਨਹੀਂ ਆਸਾਨ, ਐਕਟ੍ਰੈਸਿਸ ਵੀ ਨੇ ਇੰਸਪਾਇਰ, ਦੇਖੋ ਲੋਲੋ ਦੀ ਸ਼ਾਨਦਾਰ ਡ੍ਰੈਸਿੰਗ ਸੈਂਸ
ਕ੍ਰਿਸ਼ਮਾ ਕਪੂਰ
1/7

90 ਦੇ ਦਹਾਕੇ 'ਚ ਸਿਨੇਮੇ ਜਗਤ 'ਚ ਹਰ ਵਖ਼ਤ ਹਲਚਲ ਮਚਾਉਣ ਵਾਲੀ ਤੇ ਆਪਣੀਆਂ ਅਦਾਵਾਂ ਨਾਲ ਸਭ ਨੂੰ ਦੀਵਾਨਾ ਬਣਾਉਣ ਵਾਲੀਆਂ ਹਸੀਨਾਵਾਂ ਦੀ ਜੇ ਗੱਲ ਕਰੀਏ ਤਾਂ ਇੱਕ ਨਾਮ ਜ਼ਹਿਨ 'ਚ ਜਰੂਰ ਆਉਂਦਾ ਹੈ ਉਹ ਹੈ ਕ੍ਰਿਸ਼ਮਾ ਕਪੂਰ।
2/7

ਆਪਣੀ ਐਕਟਿੰਗ ਤੋਂ ਲੈ ਕੇ ਲੁੱਕਸ ਤੇ ਡ੍ਰੈਸਿੰਗ ਸੈਂਸ ਨਾਲ ਹਮੇਸ਼ਾ ਚਰਚਾ 'ਚ ਬਣੀ ਰਹਿੰਦੀ ਹੈ।
3/7

ਕ੍ਰਿਸ਼ਮਾ ਹਮੇਸ਼ਾ ਆਪਣੇ ਫੈਨਜ਼ ਵਿਚਾਲੇ ਆਪਣੇ ਸਟਾਈਲ ਤੇ ਫੈਸ਼ਨ ਨੂੰ ਲੈ ਕੇ ਹਮੇਸ਼ਾ ਬਜ਼ ਕ੍ਰੀਏਟ ਕਰਦੀ ਨਜ਼ਰ ਆਉਂਦੀ ਹੈ। ਉਨ੍ਹਾਂ ਦੇ ਇੰਡੀਅਨ ਤੋਂ ਲੈ ਕੇ ਵੈਸਟਰਨ ਵਿਅਰ ਫੈਨਜ਼ ਨੂੰ ਫੈਸ਼ਨ ਗੋਲ ਦਿੰਦੇ ਹਨ।
4/7

ਹਾਲਾਂਕਿ ਹੁਣ ਕ੍ਰਿਸ਼ਮਾ ਫਿਲਮਾਂ 'ਚ ਨਜ਼ਰ ਨਹੀਂ ਆਉਂਦੀ ਪਰ ਸੋਸ਼ਲ ਮੀਡੀਓ ਜ਼ਰੀਏ ਉਹ ਅੱਜ ਵੀ ਲੱਖਾਂ ਹਸੀਨਾਵਾਂ ਨੂੰ ਇੰਸਪਾਇਰ ਕਰਦੀ ਹੈ।
5/7

ਕ੍ਰਿਸ਼ਮਾ ਦਾ ਐਥਨਿਕ ਲੁੱਕ ਹਮੇਸ਼ਾ ਸਭ ਦਾ ਧਿਆਨ ਉਨ੍ਹਾਂ ਵੱਲ ਖਿੱਚਦਾ ਹੈ।
6/7

ਫੈਸ਼ਨ ਇੰਡਸਟਰੀ ਦੀਆਂ ਕਈ ਅਭਿਨੇਤਰੀਆਂ ਵੱਲੋਂ ਉਨ੍ਹਾਂ ਦੇ ਲੁੱਕ ਦੀ ਕਾਪੀ ਕੀਤੀ ਗਈ ਹੈ ਪਰ ਫੈਨਜ਼ ਲੋਲੋ ਦੇ Original ਸਟਾਈਲ 'ਤੇ ਫਿਦਾ ਹਨ।
7/7

ਸਾੜ੍ਹੀ ਹੋਵੇ ਜਾਂ ਲਹਿੰਗਾ ਜਾਂ ਕੋਈ ਵੀ ਇੰਡੋ ਵੈਸਟਰਨ, ਕ੍ਰਿਸ਼ਮਾ ਹਰ ਲੁੱਕ ਵਿੱਚ ਤਬਾਹੀ ਮਚਾਉਂਦੀ ਨਜ਼ਰ ਆਉਂਦੀ ਹੈ।
Published at : 20 Apr 2022 02:40 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
