ਪੰਜਾਬੀ
हिंदी
English
मराठी
বাংলা
நாடு
దేశం
ગુજરાતી
ਇਸ਼ਤਿਹਾਰ ਦਿਓ
ਹੋਮ
ਖ਼ਬਰਾਂ
ਪੰਜਾਬ
ਖੇਤੀਬਾੜੀ ਖ਼ਬਰਾਂ
ਸਿੱਖਿਆ
ਦੇਸ਼
ਵਿਸ਼ਵ
ਰਾਜਨੀਤੀ
ਜ਼ਿਲ੍ਹੇ
ਚੰਡੀਗੜ੍ਹ
ਅੰਮ੍ਰਿਤਸਰ
ਜਲੰਧਰ
ਲੁਧਿਆਣਾ
ਪਟਿਆਲਾ
ਸੰਗਰੂਰ
ਚੋਣਾਂ 2024
ਲੋਕ ਸਭਾ ਚੋਣਾਂ 2024
ਲੋਕ ਸਭਾ ਚੋਣਾਂ ਦੇ ਨਤੀਜੇ
ਲੋਕ ਸਭੀ ਐਗਜ਼ਿਟ ਪੋਲ
ਮੁੱਖ ਉਮੀਦਵਾਰ
ਮਨੋਰੰਜਨ
ਪੰਜਾਬੀ ਸਟਾਰ
ਪਾਲੀਵੁੱਡ
ਬਾਲੀਵੁੱਡ
ਫਿਲਮ ਰਿਵਿਊ
ਸਪੋਰਟਸ
ਕ੍ਰਿਕਟ
ਫੁੱਟਬਾਲ
ਉਲੰਪਿਕ
ਆਈਪੀਐਲ
ਕਾਰੋਬਾਰ
ਬਜਟ
ਪਰਸਨਲ ਫਾਈਨਾਂਸ
ਮਿਉਚੁਅਲ ਫੰਡ
ਆਈਪੀਓ
ਜਨਰਲ ਨੌਲਜ
ਲਾਈਫਸਟਾਈਲ
ਸਿਹਤ
ਯਾਤਰਾ
ਅਜ਼ਬ ਗਜ਼ਬ
ਹੋਰ
ਖ਼ਬਰਾਂ
ਪੰਜਾਬ
ਖੇਤੀਬਾੜੀ ਖ਼ਬਰਾਂ
ਸਿੱਖਿਆ
ਦੇਸ਼
ਵਿਸ਼ਵ
ਰਾਜਨੀਤੀ
ਜ਼ਿਲ੍ਹੇ
ਚੰਡੀਗੜ੍ਹ
ਅੰਮ੍ਰਿਤਸਰ
ਜਲੰਧਰ
ਲੁਧਿਆਣਾ
ਪਟਿਆਲਾ
ਸੰਗਰੂਰ
ਮਨੋਰੰਜਨ
ਪੰਜਾਬੀ ਸਟਾਰ
ਪਾਲੀਵੁੱਡ
ਬਾਲੀਵੁੱਡ
ਫਿਲਮ ਰਿਵਿਊ
ਸਪੋਰਟਸ
ਕ੍ਰਿਕਟ
ਫੁੱਟਬਾਲ
ਉਲੰਪਿਕ
ਆਈਪੀਐਲ
ਕਾਰੋਬਾਰ
ਬਜਟ
ਪਰਸਨਲ ਫਾਈਨਾਂਸ
ਮਿਉਚੁਅਲ ਫੰਡ
ਆਈਪੀਓ
ਲਾਈਫਸਟਾਈਲ
ਸਿਹਤ
ਯਾਤਰਾ
ਤਕਨਾਲੌਜੀ
ਗੈਜੇਟ
Chat GPT
ਜਨਰਲ ਨੌਲਜ
ਅਜ਼ਬ ਗਜ਼ਬ
ਅਪਰਾਧ
ਚੋਣਾਂ 2024
ਟ੍ਰੈਂਡਿੰਗ
ਰਾਸ਼ੀਫਲ
ਆਟੋ
ਧਰਮ
ਬ੍ਰਾਂਡਵਾਇਰ
ਪੜਚੋਲ ਕਰੋ
ਹੁਣ ਲਾਈਵ
ਵੀਡੀਓ
ਸ਼ਾਟ ਵੀਡੀਓ
ਵੈੱਬ ਸਟੋਰੀਜ਼
ਫੋਟੋ ਗੈਲਰੀ
ਫਿਲਮ ਰਿਵਿਊ
ਓਪੀਨੀਅਨ
ਉਪਯੋਗੀ
ਹੋਮ ਲੋਨ EMI ਕੈਲਕੁਲੇਟਰ
ਪਰਸਨਲ ਲੌਨ EMI ਕੈਲਕੁਲੇਟਰ
ਕਾਰ ਲੋਨ EMI ਕੈਲਕੁਲੇਟਰ
ਐਜ਼ੂਕੇਸ਼ਨ ਲੋਨ EMI ਕੈਲਕੁਲੇਟਰ
ਏਜ਼ ਕੈਲਕੁਲੇਟਰ
ਬੀਐਮਆਈ ਕੈਲਕੁਲੇਟਰ
Advertisement
ਹੋਮ
ਫੋਟੋਗੈਲਰੀ
ਮਨੋਰੰਜਨ
ਡਰੱਗਸ ਕੇਸ 'ਚ ਕਸੂਤੀ ਫਸੀ ਦੀਪਿਕਾ ਪਾਦੁਕੋਣ, ਇਨ੍ਹਾਂ ਵਿਵਾਦਾਂ 'ਚ ਫਸ ਚੁੱਕੀ ਅਦਾਕਾਰ
ਡਰੱਗਸ ਕੇਸ 'ਚ ਕਸੂਤੀ ਫਸੀ ਦੀਪਿਕਾ ਪਾਦੁਕੋਣ, ਇਨ੍ਹਾਂ ਵਿਵਾਦਾਂ 'ਚ ਫਸ ਚੁੱਕੀ ਅਦਾਕਾਰ
By :
ਏਬੀਪੀ ਸਾਂਝਾ
| Updated at :
1
/9
2
/9
3
/9
ਸਾਲ 2013 'ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਗੋਲੀਆਂ ਕੀ ਰਾਸ ਲੀਲਾ-ਰਾਮਲੀਲਾ' ਕਾਫੀ ਵਿਵਾਦਾਂ 'ਚ ਰਹੀ ਸੀ। ਇਸ ਫਿਲਮ ਦੇ ਨਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ।
4
/9
ਨਵੰਬਰ 2015 ਵਿੱਚ ਦੀਪਿਕਾ ਪਾਦੂਕੋਣ ਅਤੇ ਰਣਬੀਰ ਕਪੂਰ ਸਟਾਰਰ ਫਿਲਮ ਤਮਾਸ਼ਾ ਦੀ ਰਿਲੀਜ਼ ਦੌਰਾਨ ਦੀਪਿਕਾ ਕਾਫੀ ਵਿਵਾਦਾਂ ਵਿੱਚ ਰਹੀ ਸੀ। ਦੀਪਿਕਾ ਨੇ ਅਚਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਉਹ ਡਿਪ੍ਰੈਸ਼ਨ ਵਿੱਚ ਸੀ।
5
/9
ਦਸੰਬਰ 2015 ਵਿੱਚ ਰਿਲੀਜ਼ ਹੋਈ ਫਿਲਮ ‘ਬਾਜੀਰਾਓ-ਮਸਤਾਨੀ’ ਵਿਵਾਦਾਂ ਵਿੱਚ ਘਿਰ ਗਈ ਸੀ। ਫਿਲਮ ਵਿੱਚ ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ ਤੇ ਰਣਵੀਰ ਸਿੰਘ ਮੁੱਖ ਭੂਮਿਕਾਵਾਂ ਵਿੱਚ ਸੀ। ਰਾਣੀ ਮਸਤਾਨੀ ਦੇ ਵੰਸ਼ਜਾਂ ਨੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਦਾ ਦੋਸ਼ ਲਾਉਂਦਿਆਂ ਫਿਲਮ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਇਤਿਹਾਸਕ ਤੱਥਾਂ ਦੇ ਨਾਲ, ਪੂਰੀ ਸਭਾ ਦੇ ਸਾਹਮਣੇ ਮਸਤਾਨੀ ਦੇ ਨੱਚਣ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ।
6
/9
2017 ਵਿੱਚ, ਜਨਵਰੀ ਵਿੱਚ ਫਿਲਮ ‘ਪਦਮਾਵਤ’ ਦੇ ਰਿਲੀਜ਼ ਤੋਂ ਪਹਿਲਾਂ ਦੇਸ਼ ਵਿੱਚ ਇਸ ਫਿਲਮ ਦੇ ਵਿਰੋਧ ਵਿੱਚ ਕਾਫ਼ੀ ਵਿਰੋਧ ਪ੍ਰਦਰਸ਼ਨ ਹੋਇਆ ਸੀ। ਕਰਨੀ ਸੈਨਾ ਨੇ ਫਿਲਮ ਦੇ ਨਾਂ ਦਾ ਕਾਫੀ ਵਿਰੋਧ ਕੀਤਾ ਤੇ ਇਸ ਦੇ ਨਾਲ ਹੀ ਫਿਲਮ 'ਤੇ ਇਤਿਹਾਸ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਗਿਆ ਸੀ। ਗੁਜਰਾਤ ਵਿੱਚ ਕਾਂਗਰਸ ਦੇ ਸਹਿਯੋਗੀ ਹਾਰਦਿਕ ਪਟੇਲ ਤੇ ਅਲਪੇਸ਼ ਠਾਕੋਰ ਨੇ ਖੁੱਲ੍ਹ ਕੇ ਇਸ ਫਿਲਮ ਦਾ ਵਿਰੋਧ ਕੀਤਾ। ਕਈ ਥੀਏਟਰਾਂ ਦੀ ਭੰਨਤੋੜ ਕੀਤੀ ਗਈ ਸੀ।
7
/9
ਇਸ ਤੋਂ ਪਹਿਲਾਂ, ਉਹ ਇਸ ਸਾਲ ਦੇ ਸ਼ੁਰੂ 'ਚ ਰਿਲੀਜ਼ ਹੋਈ ਆਪਣੀ ਫਿਲਮ 'ਛਪਾਕ' ਲਈ ਵਿਵਾਦਾਂ 'ਚ ਘਿਰ ਗਈ ਸੀ। ਦਿੱਲੀ ਵਿੱਚ ਫਿਲਮ ਦੇ ਪ੍ਰਮੋਸ਼ਨ ਦੌਰਾਨ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਖੜ੍ਹੇ ਦਿਖਾਈ ਦਿੱਤੀ। ਇਹ ਫਿਲਮ ਦੇ ਪ੍ਰਚਾਰ ਨਾਲ ਵੀ ਜੁੜਿਆ ਹੋਇਆ ਸੀ। ਭਾਜਪਾ ਨੇਤਾ ਤਾਜੇਂਦਰਪਾਲ ਬੱਗਾ ਸਮੇਤ ਕਈ ਸੰਗਠਨਾਂ ਨੇ ਦੀਪਿਕਾ ਦਾ ਵਿਰੋਧ ਕੀਤਾ ਤੇ ਦੀਪਿਕਾ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨਾਲ ਖੜ੍ਹੇ ਹੋ ਗਏ ਤੇ ਉਨ੍ਹਾਂ ਦੀ ਫਿਲਮ ਦਾ ਵਹਿਸ਼ਕਾਰ ਕਰਨ ਲਈ ਅੰਦੋਲਨ ਸ਼ੁਰੂ ਕੀਤਾ।
8
/9
ਦੀਪਿਕਾ ਪਾਦੁਕੋਣ ਦੇ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ। ਉਹ ਪਹਿਲਾਂ ਵੀ ਕਈ ਵਿਵਾਦਾਂ ਵਿੱਚ ਘਿਰ ਚੁਕੀ ਹੈ।
9
/9
ਬਾਲੀਵੁੱਡ ਦੇ ਡਰੱਗਜ਼ ਕਨੈਕਸ਼ਨ ਨੂੰ ਲੈ ਕੇ ਲਗਾਤਾਰ ਖੁਲਾਸੇ ਹੋ ਰਹੇ ਹਨ। ਹੁਣ ਦੀਪਿਕਾ ਪਾਦੁਕੋਣ ਦਾ ਨਾਂ ਵੀ ਸਾਹਮਣੇ ਆਇਆ ਹੈ। ਨਾਂ ਸਾਹਮਣੇ ਆਉਂਦਿਆਂ ਹੀ ਉਹ ਵਿਵਾਦਾਂ ਵਿੱਚ ਘਿਰ ਗਈ ਹੈ।
Published at :
Tags :
Drug Case
Deepika Padukone
ਹੋਰ ਜਾਣੋ ਮਨੋਰੰਜਨ
ਮਨੋਰੰਜਨ
5 Photos
ਚੌਥੇ ਵਿਆਹ ਦੀਆਂ ਖਬਰਾਂ ਵਿਚਾਲੇ ਪੰਜਵੀਂ ਵਾਰ ਪਿਤਾ ਬਣਨਗੇ ਅਰਮਾਨ ਮਲਿਕ, ਦੂਜੀ ਪਤਨੀ ਕ੍ਰਿਤਿਕਾ ਨੇ ਕੀਤਾ Confirm
ਮਨੋਰੰਜਨ
6 Photos
Kangana Ranaut: ਇਸ ਖਤਰਨਾਕ ਬੀਮਾਰੀ ਨਾਲ ਜੂਝ ਰਹੀ ਕੰਗਨਾ ਰਣੌਤ ? ਮਸ਼ਹੂਰ ਸਟਾਰ ਨੇ ਖੋਲ੍ਹਿਆ ਰਾਜ਼
ਮਨੋਰੰਜਨ
5 Photos
ਯੂਟਿਊਬਰ ਅਰਮਾਨ ਮਲਿਕ ਦੇ ਚੌਥੇ ਵਿਆਹ ਨੂੰ ਲੈ ਘਰ 'ਚ ਪਿਆ ਕਲੇਸ਼ ? ਦੋਵੇਂ ਪਤਨੀਆਂ ਪਾਇਲ-ਕ੍ਰਿਤਿਕਾ ਨੇ ਖੋਲ੍ਹੀ ਪੋਲ!
ਮਨੋਰੰਜਨ
6 Photos
ਨਿਮਰਤ ਕੌਰ ਨੇ ਅਭਿਸ਼ੇਕ ਬੱਚਨ ਨਾਲ ਆਪਣੇ ਰਿਸ਼ਤੇ ਨੂੰ ਲੈ ਖੋਲ੍ਹਿਆ ਰਾਜ਼, ਐਸ਼ਵਰਿਆ ਨਾਲੋਂ ਇੰਝ ਵੱਖ ਹੋਏ ਰਸਤੇ
ਮਨੋਰੰਜਨ
7 Photos
Rachel Gupta: ਜਾਣੋ ਕੌਣ ਹੈ ਜਲੰਧਰ ਦੀ ਧੀ ਰੇਚਲ, ਜਿਸ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਰਚਿਆ ਇਤਿਹਾਸ
ਮਨੋਰੰਜਨ
6 Photos
ਅਭਿਸ਼ੇਕ ਨੂੰ ਛੱਡ ਬੇਟੀ ਆਰਾਧਿਆ ਨਾਲ ਨਵੇਂ ਘਰ 'ਚ ਸ਼ਿਫਟ ਹੋਵੇਗੀ ਐਸ਼ਵਰਿਆ ? ਨਿਮਰਤ ਦਾ ਬਿਆਨ ਬਣਿਆ ਦਰਾਰ ਦੀ ਵਜ੍ਹਾ!
ਮਨੋਰੰਜਨ
5 Photos
Madhuri Dixit: ਮਾਧੁਰੀ ਦੀਕਸ਼ਿਤ ਦੇ ਅਚਾਨਕ ਸੜ ਗਏ ਵਾਲ, ਫਿਰ ਮੁੰਨਵਾਉਣਾ ਪਿਆ ਸਿਰ, ਜਾਣੋ ਕਿਵੇਂ ਵਾਪਰਿਆ ਭਾਣਾ...
ਮਨੋਰੰਜਨ
6 Photos
Armaan Malik: ਯੂਟਿਊਬਰ ਅਰਮਾਨ ਮਲਿਕ ਨੇ ਰਚਾਇਆ ਚੌਥਾ ਵਿਆਹ ? ਪਾਇਲ-ਕ੍ਰਿਤਿਕਾ ਮਲਿਕ ਦਾ ਰਿਐਕਸ਼ਨ ਵਾਇਰਲ
ਮਨੋਰੰਜਨ
5 Photos
ਕੁੱਲੜ੍ਹ ਪੀਜ਼ਾ ਕਪਲ ਤੋਂ ਬਾਅਦ ਇਸ ਮਸ਼ਹੂਰ TikTok ਸਟਾਰ ਦਾ ਪ੍ਰਾਈ*ਵੇਟ ਵੀਡੀਓ ਲੀ*ਕ, ਪਰਿਵਾਰ ਦੀਆਂ ਵਧੀਆਂ ਮੁਸ਼ਕਿਲਾਂ
View More
Advertisement
Advertisement
ਟੈਲੀਗ੍ਰਾਮ ਜੁਆਇਨ ਕਰੋ
Advertisement
ਟਾਪ ਹੈਡਲਾਈਨ
ਕ੍ਰਿਕਟ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
ਆਈਪੀਐਲ
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
ਆਟੋ
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਪੰਜਾਬ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Advertisement
ਟ੍ਰੈਂਡਿੰਗ ਟੌਪਿਕ
#Anura Kumara
#Sri Lanka
#PM Modi
#PM Modi US Visit
#Atishi Marlena
#Haryana Elections 2024
#Jammu Kashmir Elections
#
ਵੀਡੀਓਜ਼
ਫੋਟੋਗੈਲਰੀ
ਮਨੋਰੰਜਨ
5 Photos
ਚੌਥੇ ਵਿਆਹ ਦੀਆਂ ਖਬਰਾਂ ਵਿਚਾਲੇ ਪੰਜਵੀਂ ਵਾਰ ਪਿਤਾ ਬਣਨਗੇ ਅਰਮਾਨ ਮਲਿਕ, ਦੂਜੀ ਪਤਨੀ ਕ੍ਰਿਤਿਕਾ ਨੇ ਕੀਤਾ Confirm
ਮਨੋਰੰਜਨ
6 Photos
Kangana Ranaut: ਇਸ ਖਤਰਨਾਕ ਬੀਮਾਰੀ ਨਾਲ ਜੂਝ ਰਹੀ ਕੰਗਨਾ ਰਣੌਤ ? ਮਸ਼ਹੂਰ ਸਟਾਰ ਨੇ ਖੋਲ੍ਹਿਆ ਰਾਜ਼
ਮਨੋਰੰਜਨ
5 Photos
ਯੂਟਿਊਬਰ ਅਰਮਾਨ ਮਲਿਕ ਦੇ ਚੌਥੇ ਵਿਆਹ ਨੂੰ ਲੈ ਘਰ 'ਚ ਪਿਆ ਕਲੇਸ਼ ? ਦੋਵੇਂ ਪਤਨੀਆਂ ਪਾਇਲ-ਕ੍ਰਿਤਿਕਾ ਨੇ ਖੋਲ੍ਹੀ ਪੋਲ!
ਟ੍ਰੈਂਡਿੰਗ ਓਪੀਨੀਅਨ
ABP Sanjha
ਆਖਰ ਕਿਉਂ ਪੀਲੀ ਪੈ ਜਾਂਦੀ ਕਣਕ ਦੀ ਫਸਲ, ਖੇਤੀ ਵਿਗਿਆਨੀਆਂ ਤੋਂ ਜਾਣ ਲਵੋ ਇਸ ਦਾ ਸਹੀ ਹੱਲ
Opinion
ਹੈਲੋ ਗੈਸਟ
ਸਾਡੇ ਬਾਰੇ
ਕਰੀਅਰ
ਇਸ਼ਤਿਹਾਰ ਦਿਓ
ਸਾਨੂੰ ਸੰਪਰਕ ਕਰੋ
ਪ੍ਰਾਈਵੇਸੀ ਪਾਲਿਸੀ
ਫੀਡਬੈਕ ਦਿਓ
ਥੀਮ
LOGIN
ਪਰਸਨਲ ਕਾਰਨਰ
ਟੌਪ ਆਰਟੀਕਲ
ਟੌਪ ਰੀਲਜ਼
ਕ੍ਰਿਕਟ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
ਆਈਪੀਐਲ
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
ਆਟੋ
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਪੰਜਾਬ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
ਕ੍ਰਿਕਟ
ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ
ਵਿਸ਼ਵ
ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?
ਪੰਜਾਬ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
ਵਿਸ਼ਵ
Ukraine-Russia war: ਖਤਰਨਾਕ ਹੋਇਆ ਰੂਸ-ਯੂਕਰੇਨ ਯੁੱਧ! ਨਾਰਥ ਕੋਰੀਆ ਨੇ ਪੁਤਿਨ ਨੂੰ ਭੇਜੀਆਂ 10000 ਤੋਂ ਜ਼ਿਆਦਾ ਮਿਜ਼ਾਈਲਾਂ, ਹੁਣ ਕੀ ਕਰਨਗੇ ਜੇਲੇਂਸਕੀ?
ਖੇਤੀਬਾੜੀ
Punjab Stubble Burning: ਪਰਾਲੀ ਉਤੇ ਰਾਜਨੀਤੀ ਕਰ ਰਹੀ ਹੈ AAP | ABPSANJHA | #ytshorts
ਰਾਜਨੀਤੀ
ਰੂਸ ਦੇ ਕਜ਼ਾਨ ਵਿੱਚ ਪੀਐਮ ਮੋਦੀ ਦਾ ਕ੍ਰਿਸ਼ਨ ਭਜਨ ਨਾਲ ਸਵਾਗਤ ਕਰਦੇ ਹੋਏ ਰੂਸੀ।#shorts
ਅਪਰਾਧ
Lawrence Bishnoi 'ਤੇ 1 ਕਰੋੜ ਦਾ ਰੱਖਿਆ ਇਨਾਮ ? |#shorts |abp Sanjha
ਖੇਤੀਬਾੜੀ
paddyprocurement | 'ਮੰਡੀ ਵਿੱਚ ਝੋਨਾ ਨਹੀਂ ਖਰੀਦਿਆ ਜਾ ਰਿਹਾ, ਸਰਕਾਰ ਕੋਲ ਇਸ ਲਈ ਕੋਈ ਨੀਤੀ ਨਹੀਂ'
ਮਨੋਰੰਜਨ
ਬਾਬਾ ਸਿੱਦੀਕੀ ਸਾਡਾ ਕਰੀਬੀ ਸੀ , ਉਸਨੂੰ ਮਾਰ ਦਿੱਤਾ : ਸਲੀਮ ਖ਼ਾਨ
Embed widget
Latest
News
India
World
Punjab
Business
Entertainment
Auto
Education
Agriculture
Health
Religion
Sports
Technology
Crime
Lifestyle
Astro
Elections