ਪੜਚੋਲ ਕਰੋ
Tion Wayne: ਨਾਈਜੀਰੀਅਨ ਰੈਪਰ ਟੀਓਨ ਵੇਨ ਦਾ ਗੀਤ 'ਹੀਲਿੰਗ' ਰਿਲੀਜ਼, ਮੂਸਾ ਪਿੰਡ 'ਚ ਹੋਈ ਸੀ ਗਾਣੇ ਦੀ ਸ਼ੂਟਿੰਗ
Tion Wayne Tribute To Sidhu Moose Wala: ਰੈਪਰ ਵਲੋ ਗਾਇਆ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦੀ ਸ਼ੁਟਿਂਗ ਮਾਨਸਾ ਚ ਸਿਧੁ ਮੁਸੇਵਾਲਾ ਦਾ ਘਰ ਅਤੇ ਖੇਤਾ ਵਿਚ ਹੋਈ ਸੀ। ਇਸ ਗੀਤ ਦੀ ਵੀਡੀਓ ਵਿਚ ਸਿਧੁ ਮੁਸੇਵਾਲਾ ਦੇ ਪਿਤਾ ਵੀ ਦਿਖਾਈ ਦੇ ਰਹੇ ਹਨ

ਨਾਈਜੀਰੀਅਨ ਰੈਪਰ ਟੀਓਨ ਵੇਨ ਦਾ ਗੀਤ 'ਹੀਲੰਿਗ' ਰਿਲੀਜ਼, ਮੂਸਾ ਪਿੰਡ 'ਚ ਹੋਈ ਸੀ ਗਾਣੇ ਦੀ ਸ਼ੂਟਿੰਗ
1/7

ਨਾਈਜੀਰੀਅਨ ਰੈਪਰ ਟੀਓਨ ਵੇਨ ਹਾਲ ਹੀ 'ਚ ਪੰਜਾਬ 'ਚ ਸੀ। ਉਸ ਨੇ ਆਪਣੇ ਗਾਣੇ 'ਹੀਲਿੰਗ' ਦੀ ਸ਼ੂਟਿੰਗ ਮਰਹੂਮ ਗਾਇਕ ਸਿੱਧੂ ਮੂਸੁੇਵਾਲਾ ਦੇ ਪਿੰਡ ਮੂਸਾ ਵਿਖੇ ਕੀਤੀ ਸੀ।
2/7

ਵੇਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲ ਕੇ ਭਾਵੁਕ ਹੋ ਗਿਆ। ਵੇਨ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕੀਤੀਆਂ ਹਨ।
3/7

ਦੱਸਣਯੋਗ ਇਹ ਵੀ ਹੈ ਕਿ ਵੀਡੀਓ ਸ਼ੂਟ ਕਰਨ ਦੇ ਕੁਝ ਘੰਟਿਆਂ ਦੇ ਅੰਦਰ ਹੀ ਗਾਣਾ ਰਿਲੀਜ਼ ਕਰ ਦਿੱਤਾ ਗਿਆ। ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਕੁਝ ਘੰਟਿਆਂ ਦੇ ਅੰਦਰ ਹੀ ਗਾਣੇ ਨੂੰ 2 ਲੱਖ ਤੋਂ ਜ਼ਿਆਦਾ ਵਿਊਜ਼ ਮਿਲੇ ਹਨ।
4/7

ਵੇਨ ਨੇ 2021 ਵਿੱਚ ਰਿਲੀਜ਼ ਹੋਏ ਪੰਜਾਬੀ ਗਾਇਕ ਦੇ ਗੀਤ 'ਸੇਲਿਬ੍ਰਿਟੀ ਕਿਲਰ' ਲਈ ਮੂਸੇਵਾਲਾ ਨਾਲ ਕੋਲੈਬੋਰੇਸ਼ਨ ਵੀ ਕੀਤੀ ਸੀ।
5/7

ਟਿਓਨ ਇਸ ਮੌਕੇ ਸਿੱਧੂ ਮੂਸੇਵਾਲਾ ਦੀ ਸਮਾਧ ਉਤੇ ਵੀ ਗਿਆ ਅਤੇ ਉਸ ਦੇ ਖੇਤਾਂ ਸਣੇ ਪਿੰਡ ਦੀਆਂ ਹੋਰ ਥਾਵਾਂ ’ਤੇ ਵੀ ਘੁੰਮਿਆ।
6/7

ਟਿਓਨ ਵੇਨ ਨੇ ਪਿੰਡ ਜਵਾਹਰਕੇ ਜਾ ਕੇ ਉਹ ਥਾਂ ਵੀ ਵੇਖਿਆ, ਜਿਥੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।
7/7

ਗਾਣੇ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਿਓਨ ਨੇ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਹੈ। ਉਸ ਦੇ ਬੈਕਗਰਾਉਂਡ ਵਿੱਚ ਸਿੱਧੂ ਦੀ ਹਵੇਲੀ ਅਤੇ ਹੋਰ ਪਿੰਡ ਦੇ ਕਈ ਦ੍ਰਿਸ਼ ਹਨ।
Published at : 05 May 2023 04:25 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
