ਪੜਚੋਲ ਕਰੋ
ਰੋਟੀ ਜਾਂ ਚਾਵਲ ਦੋਵਾਂ 'ਚੋਂ ਸਰੀਰ ਨੂੰ ਕਿਸ ਤੋਂ ਜ਼ਿਆਦਾ ਮਿਲਦੀ ਹੈ ਤਾਕਤ ?
Rice vs roti: ਭਾਰਤੀ ਚ ਜ਼ਿਆਦਾਤਰ ਲੋਕ ਆਪਣੇ ਰਵਾਇਤੀ ਭੋਜਨ ਵਿੱਚ ਰੋਟੀ ਅਤੇ ਚਾਵਲ ਖਾਣ ਨੂੰ ਹੀ ਪਹਿਲ ਦਿੰਦੇ ਹਨ । ਕਿਹਾ ਜਾਂਦਾ ਹੈ ਕਿ ਉੱਤਰੀ ਭਾਰਤ ਵਿੱਚ ਰੋਟੀ ਅਤੇ ਚੌਲ ਤੋਂ ਬਿਨਾਂ ਖਾਣਾ ਪੂਰਾ ਨਹੀਂ ਮੰਨਿਆ ਜਾਂਦਾ ਹੈ ।
Rice vs roti
1/8

ਭਾਰਤੀ ਚ ਜ਼ਿਆਦਾਤਰ ਲੋਕ ਆਪਣੇ ਰਵਾਇਤੀ ਭੋਜਨ ਵਿੱਚ ਰੋਟੀ ਅਤੇ ਚਾਵਲ ਖਾਣ ਨੂੰ ਹੀ ਪਹਿਲ ਦਿੰਦੇ ਹਨ । ਕਿਹਾ ਜਾਂਦਾ ਹੈ ਕਿ ਉੱਤਰੀ ਭਾਰਤ ਵਿੱਚ ਰੋਟੀ ਅਤੇ ਚੌਲ ਤੋਂ ਬਿਨਾਂ ਖਾਣਾ ਪੂਰਾ ਨਹੀਂ ਮੰਨਿਆ ਜਾਂਦਾ ਹੈ ।
2/8

ਜ਼ਿਆਦਾਤਰ ਲੋਕਾਂ ਵੱਲੋਂ ਜੇਕਰ ਰਾਤ ਨੂੰ ਇਨ੍ਹਾਂ ਦੋਵਾਂ ਚੋਂ ਕਿਸੇ ਦਾ ਸੇਵਨ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਵੱਲੋਂ ਰਾਤ ਦੇ ਖਾਣੇ ਨੂੰ ਅਧੂਰਾ ਹੀ ਮੰਨਿਆ ਜਾਂਦਾ ਹੈ । ਬੇਸ਼ੱਕ ਇਹ ਦੋਵੇਂ ਕਾਫੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਇਨ੍ਹਾਂ ਦੋਵਾਂ ਚੋਂ ਖਾਣ ਲਈ ਕਿਹੜੀ ਚੀਜ਼ ਜ਼ਿਆਦਾ ਤਾਕਤਵਰ ਹੈ ? ਆਓ ਜਾਣਦੇ ਹਾਂ ਕਿ ਚਾਵਲ ਅਤੇ ਰੋਟੀ ਵਿੱਚੋਂ ਸਰੀਰ ਨੂੰ ਜ਼ਿਆਦਾ ਤਾਕਤ ਕੌਣ ਦਿੰਦਾ ਹੈ ?
Published at : 06 Aug 2024 06:39 PM (IST)
ਹੋਰ ਵੇਖੋ





















