ਪੜਚੋਲ ਕਰੋ
(Source: ECI/ABP News)
Child Care: ਗਰਮੀਆਂ 'ਚ ਛੋਟੇ ਬੱਚੇ ਛੇਤੀ ਹੁੰਦੇ ਬਿਮਾਰ, ਤਾਂ ਇਦਾਂ ਰੱਖੋ ਉਨ੍ਹਾਂ ਦਾ ਖਿਆਲ
Parenting Tips: ਗਰਮੀਆਂ ਵਿੱਚ ਛੋਟੇ ਬੱਚੇ ਅਕਸਰ ਬਿਮਾਰ ਪੈ ਜਾਂਦੇ ਹਨ ਜਿਸ ਕਰਕੇ ਕਾਫੀ ਪਰੇਸ਼ਾਨੀ ਹੁੰਦੀ ਹੈ, ਆਓ ਜਾਣਦੇ ਹਾਂ ਕਿ ਤੁਹਾਨੂੰ ਗਰਮੀਆਂ ਵਿੱਚ ਆਪਣੇ ਬੱਚਿਆਂ ਦਾ ਕਿਵੇਂ ਖਿਆਲ ਰੱਖਣਾ ਚਾਹੀਦਾ ਹੈ।
![Parenting Tips: ਗਰਮੀਆਂ ਵਿੱਚ ਛੋਟੇ ਬੱਚੇ ਅਕਸਰ ਬਿਮਾਰ ਪੈ ਜਾਂਦੇ ਹਨ ਜਿਸ ਕਰਕੇ ਕਾਫੀ ਪਰੇਸ਼ਾਨੀ ਹੁੰਦੀ ਹੈ, ਆਓ ਜਾਣਦੇ ਹਾਂ ਕਿ ਤੁਹਾਨੂੰ ਗਰਮੀਆਂ ਵਿੱਚ ਆਪਣੇ ਬੱਚਿਆਂ ਦਾ ਕਿਵੇਂ ਖਿਆਲ ਰੱਖਣਾ ਚਾਹੀਦਾ ਹੈ।](https://feeds.abplive.com/onecms/images/uploaded-images/2024/04/22/577c9720d9b7fdead3d916b3791456851713750202324647_original.png?impolicy=abp_cdn&imwidth=720)
child care in summer
1/5
![ਖੂਬ ਪਾਣੀ ਪਿਆਓ: ਗਰਮੀਆਂ ਵਿੱਚ ਬੱਚਿਆਂ ਨੂੰ ਖੂਬ ਪਾਣੀ ਪਿਆਉਣਾ ਚਾਹੀਦਾ ਹੈ ਤਾਂ ਜੋ ਉਹ ਹਾਈਡਰੇਟ ਰਹਿਣ। ਤੁਸੀਂ ਉਨ੍ਹਾਂ ਨੂੰ ਨਿੰਬੂ ਪਾਣੀ ਵਾਂਗ ਸਵਾਦ ਵਾਲਾ ਪਾਣੀ ਵੀ ਦੇ ਸਕਦੇ ਹੋ।](https://feeds.abplive.com/onecms/images/uploaded-images/2024/04/22/321532365639f31b3b9f8ea8be0c6be2bf087.png?impolicy=abp_cdn&imwidth=720)
ਖੂਬ ਪਾਣੀ ਪਿਆਓ: ਗਰਮੀਆਂ ਵਿੱਚ ਬੱਚਿਆਂ ਨੂੰ ਖੂਬ ਪਾਣੀ ਪਿਆਉਣਾ ਚਾਹੀਦਾ ਹੈ ਤਾਂ ਜੋ ਉਹ ਹਾਈਡਰੇਟ ਰਹਿਣ। ਤੁਸੀਂ ਉਨ੍ਹਾਂ ਨੂੰ ਨਿੰਬੂ ਪਾਣੀ ਵਾਂਗ ਸਵਾਦ ਵਾਲਾ ਪਾਣੀ ਵੀ ਦੇ ਸਕਦੇ ਹੋ।
2/5
![ਹਲਕੇ ਕੱਪੜੇ ਪਾਓ: ਬੱਚਿਆਂ ਨੂੰ ਹਮੇਸ਼ਾ ਸੂਤੀ ਅਤੇ ਹਲਕੇ ਕੱਪੜੇ ਪਾਓ। ਅਜਿਹੇ ਕੱਪੜੇ ਪਾਉਣ ਨਾਲ ਉਨ੍ਹਾਂ ਨੂੰ ਗਰਮੀ ਘੱਟ ਲੱਗੇਗੀ ਅਤੇ ਆਰਾਮ ਮਹਿਸੂਸ ਹੋਵੇਗਾ।](https://feeds.abplive.com/onecms/images/uploaded-images/2024/04/22/52a76f8225f69ddbb26f883f7290d6069ba72.png?impolicy=abp_cdn&imwidth=720)
ਹਲਕੇ ਕੱਪੜੇ ਪਾਓ: ਬੱਚਿਆਂ ਨੂੰ ਹਮੇਸ਼ਾ ਸੂਤੀ ਅਤੇ ਹਲਕੇ ਕੱਪੜੇ ਪਾਓ। ਅਜਿਹੇ ਕੱਪੜੇ ਪਾਉਣ ਨਾਲ ਉਨ੍ਹਾਂ ਨੂੰ ਗਰਮੀ ਘੱਟ ਲੱਗੇਗੀ ਅਤੇ ਆਰਾਮ ਮਹਿਸੂਸ ਹੋਵੇਗਾ।
3/5
![ਸਨਸਕ੍ਰੀਨ ਲਗਾਓ : ਜਦੋਂ ਵੀ ਬੱਚੇ ਬਾਹਰ ਜਾਣ ਤਾਂ ਉਨ੍ਹਾਂ ਦੇ ਚਿਹਰੇ ਅਤੇ ਹੱਥਾਂ 'ਤੇ ਸਨਸਕ੍ਰੀਨ ਜ਼ਰੂਰ ਲਗਾਓ ਤਾਂ ਜੋ ਉਨ੍ਹਾਂ ਦੀ ਚਮੜੀ ਸਕਿਨ ਕਰਕੇ ਸੜ ਨਾ ਸਕੇ।](https://feeds.abplive.com/onecms/images/uploaded-images/2024/04/22/1dce748e5fc200c733c2129634d76f4b60d2b.png?impolicy=abp_cdn&imwidth=720)
ਸਨਸਕ੍ਰੀਨ ਲਗਾਓ : ਜਦੋਂ ਵੀ ਬੱਚੇ ਬਾਹਰ ਜਾਣ ਤਾਂ ਉਨ੍ਹਾਂ ਦੇ ਚਿਹਰੇ ਅਤੇ ਹੱਥਾਂ 'ਤੇ ਸਨਸਕ੍ਰੀਨ ਜ਼ਰੂਰ ਲਗਾਓ ਤਾਂ ਜੋ ਉਨ੍ਹਾਂ ਦੀ ਚਮੜੀ ਸਕਿਨ ਕਰਕੇ ਸੜ ਨਾ ਸਕੇ।
4/5
![ਬੱਚਿਆਂ ਨੂੰ ਠੰਢੀ ਥਾਂ ’ਤੇ ਖੇਡਣ ਦਿਓ: ਗਰਮੀਆਂ ਵਿੱਚ ਬੱਚਿਆਂ ਨੂੰ ਜਿੰਨਾ ਹੋ ਸਕੇ ਸ਼ਾਮ ਨੂੰ ਜਾਂ ਠੰਢੀ ਥਾਂ ’ਤੇ ਖੇਡਣ ਦਿਓ। ਇਹ ਉਨ੍ਹਾਂ ਨੂੰ ਖੁਸ਼ ਅਤੇ ਤਰੋਤਾਜ਼ਾ ਰੱਖੇਗਾ।](https://feeds.abplive.com/onecms/images/uploaded-images/2024/04/22/1cf2b8fb862a742556eb4ef7f78e8cc6724b8.png?impolicy=abp_cdn&imwidth=720)
ਬੱਚਿਆਂ ਨੂੰ ਠੰਢੀ ਥਾਂ ’ਤੇ ਖੇਡਣ ਦਿਓ: ਗਰਮੀਆਂ ਵਿੱਚ ਬੱਚਿਆਂ ਨੂੰ ਜਿੰਨਾ ਹੋ ਸਕੇ ਸ਼ਾਮ ਨੂੰ ਜਾਂ ਠੰਢੀ ਥਾਂ ’ਤੇ ਖੇਡਣ ਦਿਓ। ਇਹ ਉਨ੍ਹਾਂ ਨੂੰ ਖੁਸ਼ ਅਤੇ ਤਰੋਤਾਜ਼ਾ ਰੱਖੇਗਾ।
5/5
![ਭੋਜਨ ਵਿੱਚ ਫਲ ਅਤੇ ਸਬਜ਼ੀਆਂ ਦਿਓ: ਗਰਮੀਆਂ ਵਿੱਚ ਬੱਚਿਆਂ ਨੂੰ ਹਲਕਾ ਭੋਜਨ ਦੇਣਾ ਚਾਹੀਦਾ ਹੈ। ਬਹੁਤ ਸਾਰੇ ਫਲ ਅਤੇ ਸਬਜ਼ੀਆਂ ਦੇਣੀਆਂ ਚਾਹੀਦੀਆਂ ਹਨ, ਜਿਹੜੇ ਉਨ੍ਹਾਂ ਦੇ ਸਰੀਰ ਨੂੰ ਠੰਡਾ ਰੱਖਦੇ ਹਨ।](https://feeds.abplive.com/onecms/images/uploaded-images/2024/04/22/35fab972f30025a9964d79cee9fe9e8819e49.png?impolicy=abp_cdn&imwidth=720)
ਭੋਜਨ ਵਿੱਚ ਫਲ ਅਤੇ ਸਬਜ਼ੀਆਂ ਦਿਓ: ਗਰਮੀਆਂ ਵਿੱਚ ਬੱਚਿਆਂ ਨੂੰ ਹਲਕਾ ਭੋਜਨ ਦੇਣਾ ਚਾਹੀਦਾ ਹੈ। ਬਹੁਤ ਸਾਰੇ ਫਲ ਅਤੇ ਸਬਜ਼ੀਆਂ ਦੇਣੀਆਂ ਚਾਹੀਦੀਆਂ ਹਨ, ਜਿਹੜੇ ਉਨ੍ਹਾਂ ਦੇ ਸਰੀਰ ਨੂੰ ਠੰਡਾ ਰੱਖਦੇ ਹਨ।
Published at : 22 Apr 2024 07:15 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)