ਪੜਚੋਲ ਕਰੋ
ਚਿਹਰੇ ‘ਤੇ ਆ ਜਾਏਗੀ ਚਮਕ, ਬਸ ਘਰ ‘ਚ ਹੀ ਕਰ ਲਓ ਮੁਲਤਾਨੀ ਮਿੱਟੀ ਨਾਲ ਫੇਸ਼ੀਅਲ
ਔਰਤਾਂ ਆਪਣੇ ਕੰਮਾਂ 'ਚ ਕਾਫੀ ਬਿਜ਼ੀ ਰਹਿੰਦੀਆਂ ਹਨ, ਇਸ ਲਈ ਉਹ ਖੁਦ ਦੇ ਲਈ ਸਮਾਂ ਹੀ ਨਹੀਂ ਕੱਢ ਪਾਉਂਦੀਆਂ, ਅੱਜ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਸਸਤੇ ਢੰਗ ਦੇ ਨਾਲ ਮੁਲਤਾਨੀ ਮਿੱਟੀ ਦੀ ਮਦਦ ਨਾਲ ਆਪਣੇ ਚਿਹਰੇ ਨੂੰ ਘਰ ਦੇ ਵਿੱਚ ਹੀ ਚਮਕਾ..
( Image Source : Freepik )
1/6

ਚਿਹਰੇ ਦੀ ਸਫ਼ਾਈ ਦਾ ਪਹਿਲਾ ਕਦਮ ਹੈ। ਇਸ ਲਈ ਜੇਕਰ ਤੁਸੀਂ ਮੁਲਤਾਨੀ ਮਿੱਟੀ ਨਾਲ ਫੇਸ਼ੀਅਲ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਚਿਹਰੇ ਨੂੰ ਸਾਫ਼ ਕਰੋ।
2/6

ਇਸ ਦੇ ਲਈ 2 ਚਮਚ ਮੁਲਤਾਨੀ ਮਿੱਟੀ 'ਚ ਕੱਚਾ ਦੁੱਧ ਮਿਲਾ ਕੇ ਵਧੀਆ ਪੇਸਟ ਬਣਾ ਲਓ। ਫਿਰ ਇਸ ਨੂੰ ਚਿਹਰੇ 'ਤੇ 2-3 ਮਿੰਟ ਲਈ ਲਗਾਓ ਅਤੇ ਫਿਰ ਪਾਣੀ ਨਾਲ ਚਿਹਰਾ ਸਾਫ਼ ਕਰ ਲਓ।
Published at : 20 Oct 2024 09:53 PM (IST)
ਹੋਰ ਵੇਖੋ





















