ਪੜਚੋਲ ਕਰੋ
ਕੈਪਟਨ ਤੇ ਬਾਦਲ ਨੇ ਕੰਮ ਕਰਦੇ ਮੇਅਰ ਨੂੰ ਦਫਤਰੋਂ ਕੱਢਿਆ, ਬਠਿੰਡਾ ਤੋਂ ਅਨੋਖੀ ਖ਼ਬਰ
![](https://static.abplive.com/wp-content/uploads/sites/5/2020/03/04191126/BTH-PROTEST-3.jpg?impolicy=abp_cdn&imwidth=720)
1/4
![ਜਦ ਕੋਈ ਵਿਕਾਸ ਕਾਰਜ ਹੁੰਦਾ ਹੈ ਤਾਂ ਉਸ ਨੂੰ ਵੀ ਰੋਕ ਦਿੱਤਾ ਜਾਂਦਾ ਹੈ।](https://static.abplive.com/wp-content/uploads/sites/5/2020/03/04190842/BTH-PROTEST-4.jpg?impolicy=abp_cdn&imwidth=720)
ਜਦ ਕੋਈ ਵਿਕਾਸ ਕਾਰਜ ਹੁੰਦਾ ਹੈ ਤਾਂ ਉਸ ਨੂੰ ਵੀ ਰੋਕ ਦਿੱਤਾ ਜਾਂਦਾ ਹੈ।
2/4
![ਉਨ੍ਹਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਮੇਅਰ ਦਾ ਕਹਿਣਾ ਸੀ ਕਿ ਕੈਪਟਨ ਉਨ੍ਹਾਂ ਨੂੰ ਇਮਾਨਦਾਰੀ ਨਾਲ ਕੰਮ ਨਹੀਂ ਕਰਨ ਦੇ ਰਹੇ।](https://static.abplive.com/wp-content/uploads/sites/5/2020/03/04190834/BTH-PROTEST-3.jpg?impolicy=abp_cdn&imwidth=720)
ਉਨ੍ਹਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਮੇਅਰ ਦਾ ਕਹਿਣਾ ਸੀ ਕਿ ਕੈਪਟਨ ਉਨ੍ਹਾਂ ਨੂੰ ਇਮਾਨਦਾਰੀ ਨਾਲ ਕੰਮ ਨਹੀਂ ਕਰਨ ਦੇ ਰਹੇ।
3/4
![ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਦਾ ਮੁਖੌਟਾ ਪਾਏ ਵਿਅਕਤੀਆਂ ਵੱਲੋਂ ਮੇਅਰ ਨੂੰ ਦਫਤਰ 'ਚੋਂ ਬਾਹਰ ਕੱਢਿਆ ਗਿਆ ਤੇ ਕੰਮ ਕਰਨ ਤੋਂ ਰੋਕਿਆ ਗਿਆ।](https://static.abplive.com/wp-content/uploads/sites/5/2020/03/04190826/BTH-PROTEST-2.jpg?impolicy=abp_cdn&imwidth=720)
ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਦਾ ਮੁਖੌਟਾ ਪਾਏ ਵਿਅਕਤੀਆਂ ਵੱਲੋਂ ਮੇਅਰ ਨੂੰ ਦਫਤਰ 'ਚੋਂ ਬਾਹਰ ਕੱਢਿਆ ਗਿਆ ਤੇ ਕੰਮ ਕਰਨ ਤੋਂ ਰੋਕਿਆ ਗਿਆ।
4/4
![ਬਠਿੰਡਾ: ਇੱਥੇ ਮੇਅਰ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਅਨੌਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਮੇਅਰ ਬਲਵੰਤ ਰਾਏ ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਦਾ ਵਿਕਾਸ ਨਾ ਕਰਨ ਦੇ ਚੱਲਦਿਆਂ ਇਹ ਰੋਸ ਪ੍ਰਦਰਸ਼ਨ ਕੀਤਾ।](https://static.abplive.com/wp-content/uploads/sites/5/2020/03/04190818/BTH-PROTEST-1.jpg?impolicy=abp_cdn&imwidth=720)
ਬਠਿੰਡਾ: ਇੱਥੇ ਮੇਅਰ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਅਨੌਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਮੇਅਰ ਬਲਵੰਤ ਰਾਏ ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਦਾ ਵਿਕਾਸ ਨਾ ਕਰਨ ਦੇ ਚੱਲਦਿਆਂ ਇਹ ਰੋਸ ਪ੍ਰਦਰਸ਼ਨ ਕੀਤਾ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਜਲੰਧਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)