ਪੜਚੋਲ ਕਰੋ
(Source: ECI/ABP News)
'ਆਪ' ਦੇ ਦਫਤਰ 'ਚ ਅਜ਼ਬ ਨਜ਼ਾਰਾ, ਅੰਦਰ ਲੀਡਰ, ਬਾਹਰ ਮੀਡੀਆ

1/6

ਨੀਲੇ ਤੇ ਸਫੇਦ ਗੁਬਾਰੇ ਨਜ਼ਰ ਆ ਰਹੇ ਹਨ। ਸ਼ੁਰੂਆਤ 'ਚ 'ਚੰਗੇ ਬੀਤੇ ਪੰਜ ਸਾਲ. ਲੱਗੇ ਰਹੋ ਕੇਜਰੀਵਾਲ' ਨਾਅਰਿਆਂ ਵਾਲੇ ਪੋਸਟਰ ਸੀ।
2/6

ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਇੱਥੇ ਟ੍ਰੈਫਿਕ ਡਾਈਵਰਟ ਕਰ ਦਿੱਤਾ।
3/6

4/6

ਸਵੇਰੇ 11 ਵਜੇ ਦੇ ਕਰੀਬ ਕੁਝ ਨਵੇਂ ਪੋਸਟਰ ਲੱਗੇ। ਇਨ੍ਹਾਂ 'ਤੇ ਲਿਖਿਆ ਸੀ, "ਦਿੱਲੀ ਤੋਂ ਬਾਅਦ ਦੇਸ਼ ਨਿਰਮਾਣ।"
5/6

ਅਰਵਿੰਦ ਕੇਜਰੀਵਾਲ ਸਵੇਰ ਕਰੀਬ 9 ਵਜੇ ਤੋਂ ਹੀ ਦਫਤਰ ਪਹੁੰਚ ਗਏ ਸੀ। ਉਨ੍ਹਾਂ ਦੇ ਨਾਲ ਮਨੀਸ਼ ਸਿਸੋਦੀਆ ਤੇ ਗੋਪਾਲ ਰਾਏ ਵੀ ਸੀ।
6/6

ਆਮ ਆਦਮੀ ਪਾਰਟੀ ਦਿੱਲੀ 'ਚ ਇੱਕ ਵਾਰ ਫਿਰ ਸਰਕਾਰ ਬਣਾਉਣ ਜਾ ਰਹੀ ਹੈ। 'ਆਪ' ਦੇ ਦਫਤਰ ਬਾਹਰ ਭਾਰੀ ਭੀੜ ਹੈ। ਇਸ 'ਚ ਮੀਡੀਆ ਦੀ ਤਦਾਦ ਜ਼ਿਆਦਾ ਹੈ। ਵਰਕਰ ਜਸ਼ਨ ਮਨਾ ਰਹੇ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਟ੍ਰੈਂਡਿੰਗ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
