ਪੜਚੋਲ ਕਰੋ
(Source: ECI/ABP News)
Arjit Sharma: 8 ਸਾਲਾ ਅਰਜਿਤ ਨੇ ਨਵੇਂ ਸਾਲ 'ਤੇ 10500 ਫੁੱਟ ਉੱਚੀ ਆਦਿ ਹਿਮਾਨੀ ਚਾਮੁੰਡਾ ਚੋਟੀ 'ਤੇ ਲਹਿਰਾਇਆ ਤਿਰੰਗਾ
Arjit Sharma Pics: ਪੰਜਾਬ ਦੇ 8 ਸਾਲਾ ਅਰਜਿਤ ਨੇ 10,500 ਫੁੱਟ ਉੱਚੇ ਆਦਿ ਹਿਮਾਨੀ ਚਾਮੁੰਡਾ ਸ਼ਿਖਰ 'ਤੇ ਤਿਰੰਗਾ ਲਹਿਰਾ 'ਭਾਰਤ ਜੋੜੋ' ਯਾਤਰਾ ਦੀ ਹਮਾਇਤ ਕੀਤੀ
Arjit Sharma
1/8

ਪੰਜਾਬ ਦੇ 8 ਸਾਲ ਦੇ ਅਰਜਿਤ ਸ਼ਰਮਾ ਨੇ ਨਵੇਂ ਸਾਲ ਦੇ ਪਹਿਲੇ ਦਿਨ ਲਗਪਗ 10500 ਫੁੱਟ ਉੱਚੇ ਆਦਿ ਹਿਮਾਨੀ ਚਾਮੁੰਡਾ ਸ਼ਿਖਰ ਤੇ ਤਿਰੰਗਾ ਝੰਡਾ ਲਹਿਰਾਇਆ।
2/8

ਅਰਜਿਤ ਸ਼ਰਮਾ ਨੇ ਪਿਆਰ ਤੇ ਸਤਿਕਾਰ ਨਾਲ ਰਾਹੁਲ ਗਾਂਧੀ ਦੀ "ਭਾਰਤ ਜੋੜੋ" ਦੀ ਸੋਚ ਦਾ ਸਮਰਥਨ ਕੀਤਾ ਹੈ।
3/8

ਅਰਜਿਤ ਸ਼ਰਮਾ ਪਿੰਡ ਗੰਭੀਰਪੁਰ ਤਹਿਸੀਲ ਸ਼੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ।
4/8

ਉਹ ਸ਼੍ਰੀ ਦਸਮੇਸ਼ ਅਕੈਡਮੀ ਸ਼੍ਰੀ ਆਨੰਦਪੁਰ ਸਾਹਿਬ ਦੀ ਚੌਥੀ ਕਲਾਸ ਦਾ ਵਿਦਿਆਰਥੀ ਹੈ।
5/8

ਆਦਿ ਹਿਮਾਨੀ ਚਾਮੁੰਡਾ ਸ਼੍ਰੀ ਚਾਮੁੰਡਾ ਦੇਵੀ ਨੂੰ ਸਮਰਪਿਤ ਇੱਕ ਹਿੰਦੂ ਮੰਦਿਰ ਹੈ, ਜੋ ਹਿਮਾਲਿਆ ਉੱਤੇ ਭਾਰਤ ਦੇ ਕਾਂਗੜਾ, ਹਿਮਾਚਲ ਪ੍ਰਦੇਸ਼ ਵਿੱਚ ਚੰਦਰ ਭਾਨ, ਜੀਆ ਵਿੱਚ ਸਥਿਤ ਹੈ।
6/8

ਇਹ ਮੰਦਰ ਰਾਜਾ ਚੰਦਰ ਭਾਨ ਚੰਦ ਕਟੋਚ ਦੇ ਮਹਿਲ ਦੇ ਖੰਡਰ ਦੇ ਨੇੜੇ ਹੈ।
7/8

ਇੱਥੇ ਅੱਧੇ ਰਸਤੇ ਤੱਕ ਪਾਣੀ ਮਿਲਦਾ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਸ਼ਰਧਾਲੂਆਂ ਨੂੰ ਆਪਣੇ ਨਾਲ ਲੈ ਕੇ ਜਾਣਾ ਪੈਂਦਾ ਹੈ।
8/8

ਪਹਾੜੀ ਦੀ ਚੋਟੀ 'ਤੇ ਬਣੇ ਮੰਦਿਰ ਤੱਕ, ਤੁਸੀਂ ਚਾਹ ਦੀਆਂ ਕਈ ਦੁਕਾਨਾਂ ਅਤੇ ਆਰਾਮ ਕਰਨ ਦੀਆਂ ਥਾਵਾਂ ਵੀ ਲੱਭ ਸਕਦੇ ਹੋ।
Published at : 02 Jan 2023 12:39 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਵਿਸ਼ਵ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
