ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Sukhbir Badal: ਸਿੱਧੂ ਮੂਸੇਵਾਲਾ ਨੂੰ ਲੈਕੇ ਦਿਲਜੀਤ ਦੋਸਾਂਝ ਦੇ ਬਿਆਨ ‘ਤੇ ਭਖੀ ਸਿਆਸਤ. ਸੁਖਬੀਰ ਬਾਦਲ ਨੇ ਕਹੀ ਇਹ ਗੱਲ

ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਹਾਲ ਹੀ ‘ਚ ਭਾਰਤ ਪਰਤੇ। ਭਾਰਤ ਪਰਤਦੇ ਹੀ ਦੋਸਾਂਝ ਸੁਰਖੀਆਂ ‘ਚ ਆ ਗਏ। ਉਨ੍ਹਾਂ ਦੇ ਸੁਰਖੀਆਂ ‘ਚ ਆਉਣ ਦੀ ਵਜ੍ਹਾ ਹੈ ਉਨ੍ਹਾਂ ਦਾ ਬਿਆਨ ਜੋ ਉਨ੍ਹਾਂ ਨੇ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਨੂੰ ਲੈਕੇ ਦਿਤਾ

ਸੁਖਬੀਰ ਬਾਦਲ, ਦਿਲਜੀਤ ਦੋਸਾਂਝ

1/7
ਦਰਅਸਲ, ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਦਿਲਜੀਤ ਨੇ ਕਿਹਾ ਸਿੱਧੂ ਮੂਸੇਵਾਲਾ ਦਾ ਕਤਲ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਸੀ। ਹੁਣ ਦਿਲਜੀਤ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ।

2/7
ਅਕਾਲੀ ਸੁਪਰੀਮੋ ਸੁਖਬੀਰ ਬਾਦਲ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਸੁਖਬੀਰ ਦਿਲਜੀਤ ਦੇ ਬਿਆਨ ਨੂੰ ਸਮਰਥਨ ਦਿੰਦੇ ਨਜ਼ਰ ਆ ਰਹੇ ਹਨ।

3/7
ਸੁਖਬੀਰ ਬਾਦਲ ਨੇ ਕਿਹਾ ਕਿ ‘ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈਕੇ ਦਿੱਤੇ ਦਿਲਜੀਤ ਦੋਸਾਂਝ ਦੇ ਬਿਆਨ ਨਾਲ ਮੈਂ ਸਹਿਮਤ ਹਾਂ।

4/7
ਉਸ ਨੇ ਸਹੀ ਕਿਹਾ ਕਿ ਇਹ 100 ਪਰਸੈਂਟ ਸਰਕਾਰ ਦੀ ਨਾਲਾਇਕੀ ਹੈ। ਪੰਜਾਬ ਨੇ ਆਪਣਾ ਇੱਕ ਨੌਜਵਾਨ, ਸਫਲ ਤੇ ਪਿਆਰਾ ਬੱਚਾ ਖੋਹ ਦਿੱਤਾ ਹੈ।

5/7
ਪਹਿਲਾਂ ਸਰਕਾਰ ਨੇ ਮੂਸੇਵਾਲਾ ਦੀ ਸਕਿਉਰਟੀ ਘਟਾਈ ਫਿਰ ਉਸ ਗੱਲ ਨੂੰ ਮੀਡੀਆ ‘ਚ ਲੀਕ ਕੀਤਾ।’ ਇਸ ਪੋਸਟ ਵਿੱਚ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਟੈਗ ਵੀ ਕੀਤਾ ਹੈ।

6/7
ਦਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਹਾਲ ਹੀ ‘ਚ ਮੂਸੇਵਾਲਾ ਕਤਲ ਨੂੰ ਲੈਕੇ ਇਹ ਅਪਡੇਟ ਸਾਹਮਣੇ ਆਈ ਸੀ

7/7
ਉਸ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਕੈਲੀਫੋਰਨੀਆ ਤੋਂ ਗ੍ਰਿਫਤਾਰ ਹੋਇਆ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਉਸ ਨੂੰ ਜਲਦ ਹੀ ਪੰਜਾਬ ਲਿਆਂਦਾ ਜਾਵੇਗਾ।

ਹੋਰ ਜਾਣੋ ਪੰਜਾਬ

View More
Advertisement
Advertisement
Advertisement

ਟਾਪ ਹੈਡਲਾਈਨ

Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੁਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ

ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ

ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ

WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
Advertisement
ABP Premium

ਵੀਡੀਓਜ਼

Delhi CM Oath Ceremony| ਕੌਣ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ..?|CM Rekha Gupta|Delhi CM Oath Ceremony| ਸੀਐਮ ਰੇਖਾ ਹੱਥ ਦਿੱਲੀ ਦੀ ਕਮਾਨ, ਕੈਬਨਿਟ 'ਚ ਇਨ੍ਹਾਂ ਚਿਹਰਿਆਂ ਨੂੰ ਮਿਲੀ ਥਾਂਭ੍ਰਿਸ਼ਟਾਚਾਰ ਮਾਮਲੇ 'ਚ Lady SHO ਸਸਪੈਂਡਗਿਆਨੀ ਹਰਪ੍ਰੀਤ ਨੂੰ ਸਰਨਾ ਦਾ ਖੁੱਲ੍ਹਾ ਚੈਲੰਜ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੁਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ
Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੁਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
IND vs BAN: ਪਹਿਲਾਂ ਸ਼ਮੀ ਅਤੇ ਫਿਰ ਸ਼ੁਭਮਨ ਗਿੱਲ ਨੇ ਕੀਤੀ ਕਮਾਲ; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਜਿੱਤ ਦੀ ਕੀਤੀ ਸ਼ੁਰੂਆਤ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਫਰਵਰੀ 2025

Punjab News: ਬੰਬੀਹਾ ਗਰੁੱਪ ਦਾ ਸ਼ੂਟਰ ਕਾਬੂ, ਨਜਾਇਜ਼ ਹਥਿਆਰਾਂ ਸਮੇਤ 10 ਜਿੰਦਾ ਕਾਰਤੂਸ ਬਰਾਮਦ

'7 ਦਿਨਾਂ ਦੇ ਅੰਦਰ ਲੁੱਟੇ ਹੋਏ ਹਥਿਆਰ ਸਰੰਡਰ ਕਰ ਦਿਓ', ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦੇ ਹੀ ਮਣੀਪੁਰ ਗਵਰਨਰ ਨੇ ਦਿੱਤਾ ਵੱਡਾ ਅਲਟੀਮੇਟਮ

Embed widget