ਪੜਚੋਲ ਕਰੋ

Yuzvendra Chahal: ਯੁਜਵੇਂਦਰ ਚਾਹਲ ਏਸ਼ੀਆ ਕੱਪ ਟੀਮ ਤੋਂ ਬਾਹਰ, ਪਤਨੀ ਧਨਸ਼੍ਰੀ ਵਰਮਾ ਗੁੱਸੇ 'ਚ ਇੰਝ ਭੜਕੀ

Dhanashree Varma Reaction On Yuzvendra Gets Dropped: ਏਸ਼ੀਆ ਕੱਪ ਲਈ ਐਲਾਨੀ ਗਈ 17 ਮੈਂਬਰੀ ਭਾਰਤੀ ਟੀਮ ਵਿੱਚ ਕੁਝ ਅਜਿਹੇ ਖਿਡਾਰੀਆਂ ਦੇ ਨਾਂ ਸ਼ਾਮਲ ਨਹੀਂ ਸੀ, ਜੋ ਇਸ ਟੀਮ ਵਿੱਚ ਥਾਂ ਹਾਸਲ ਕਰਨ ਦੇ ਪੂਰੀ ਤਰ੍ਹਾਂ ਹੱਕਦਾਰ ਸਨ।

Dhanashree Varma Reaction On Yuzvendra Gets Dropped

1/6
ਇਸ 'ਚ ਲੈੱਗ ਸਪਿਨਰ ਯੁਜਵੇਂਦਰ ਚਾਹਲ ਦਾ ਵੀ ਇਕ ਨਾਂ ਸ਼ਾਮਲ ਹੈ। ਟੀਮ 'ਚ ਜਗ੍ਹਾ ਨਾ ਮਿਲਣ ਤੋਂ ਬਾਅਦ ਜਿੱਥੇ ਚਾਹਲ ਨੇ ਸੋਸ਼ਲ ਮੀਡੀਆ 'ਤੇ ਇਕ ਇਮੋਜੀ ਰਾਹੀਂ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ।

2/6
ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਨੇ ਇੱਕ ਕਰਿਪਟਿਕ ਪੋਸਟ ਸ਼ੇਅਰ ਕਰਦੇ ਹੋਏ ਤਿੱਖਾ ਸਵਾਲ ਕੀਤਾ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਏਸ਼ੀਆ ਕੱਪ ਲਈ ਜੋ ਟੀਮ ਚੁਣੀ ਹੈ ਉਸ ਵਿੱਚ 3 ਸਪਿਨ ਗੇਂਦਬਾਜ਼ਾਂ ਨੂੰ ਜਗ੍ਹਾ ਮਿਲੀ ਹੈ। ਇਸ ਵਿੱਚ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਤੋਂ ਇਲਾਵਾ ਅਕਸ਼ਰ ਪਟੇਲ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

3/6
ਇਸ 'ਚ ਅਕਸ਼ਰ ਨੂੰ ਟੀਮ 'ਚ ਜਗ੍ਹਾ ਦਿੱਤੇ ਜਾਣ ਦਾ ਕਾਰਨ ਉਸ ਦੀ ਬਿਹਤਰ ਬੱਲੇਬਾਜ਼ੀ ਨੂੰ ਦੱਸਿਆ ਗਿਆ।

4/6
ਹੁਣ ਚਾਹਲ ਦੀ ਪਤਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੇ ਅਕਾਊਂਟ 'ਚ ਇੱਕ ਕਰਿਪਟਿਕ ਸਟੋਰੀ ਸ਼ੇਅਰ ਕਰਦੇ ਹੋਏ ਸਵਾਲ ਪੁੱਛਦੇ ਹੋਏ ਲਿਖਿਆ ਹੈ ਕਿ ਹੁਣ ਮੈਂ ਇਸ 'ਤੇ ਗੰਭੀਰਤਾ ਨਾਲ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਹੈ।

5/6
ਉਨ੍ਹਾਂ ਅੱਗੇ ਕਿਹਾ ਕੀ ਬਹੁਤ ਜ਼ਿਆਦਾ ਨਿਮਰ ਅਤੇ ਅੰਤਰਮੁਖੀ ਹੋਣਾ ਤੁਹਾਡੇ ਵਿਕਾਸ ਲਈ ਨੁਕਸਾਨਦੇਹ ਹੈ? ਜਾਂ ਸਾਨੂੰ ਸਾਰਿਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਐਕਸਟ੍ਰੋਵਰਟ ਅਤੇ ਸਟ੍ਰੀਟ ਸਮਾਰਟ ਹੋਣਾ ਪਵੇਗਾ।

6/6
ਯੁਜਵੇਂਦਰ ਚਾਹਲ ਦੀ ਗੱਲ ਕਰੀਏ ਤਾਂ ਇਸ ਸਾਲ ਉਨ੍ਹਾਂ ਨੂੰ ਸਿਰਫ 2 ਵਨਡੇ ਖੇਡਣ ਦਾ ਮੌਕਾ ਮਿਲਿਆ ਹੈ। ਜਿਸ 'ਚ ਉਹ ਸਿਰਫ 3 ਵਿਕਟਾਂ ਲੈਣ 'ਚ ਕਾਮਯਾਬ ਰਹੇ। ਚਾਹਲ ਨੇ ਟੀਮ 'ਚ ਨਾ ਚੁਣੇ ਜਾਣ 'ਤੇ ਟਵਿੱਟਰ 'ਤੇ ਬੱਦਲਾਂ ਦੇ ਪਿੱਛੇ ਲੁਕੇ ਸੂਰਜ ਦੇ ਇਮੋਜੀ ਦੇ ਨਾਲ ਤੀਰ ਦਾ ਨਿਸ਼ਾਨ ਜੋੜ ਕੇ ਸੂਰਜ ਨੂੰ ਆਪਣੀ ਚਮਕ ਫੈਲਾਉਂਦੇ ਹੋਏ ਦਿਖਾਇਆ ਸੀ।

ਹੋਰ ਜਾਣੋ ਕ੍ਰਿਕਟ

View More
Advertisement
Advertisement
Advertisement

ਟਾਪ ਹੈਡਲਾਈਨ

ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ

ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time

ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ

ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
Advertisement
ABP Premium

ਵੀਡੀਓਜ਼

ਡੱਲੇਵਾਲ ਦਾ ਸਰੀਰ ਨਹੀਂ ਦੇ ਰਿਹਾ ਸਾਥ! ਲਗਾਤਾਰ ਬਿਮਾਰ ਚੱਲ ਰਹੇ ਕਿਸਾਨ ਆਗੂਗਿਆਨੀ ਰਘਵੀਰ ਸਿੰਘ ਕਰਨਗੇ ਧਾਮੀ ਨਾਲ ਮੁਲਾਕਾਤਨਸ਼ਾ ਦੀ ਸ਼ੁਰੂਆਤ BJP ਤੇ ਅਕਾਲੀਆਂ ਨੇ ਕੀਤੀ  'ਆਪ' ਕਰੇਗੀ ਅੰਤ!ਨਸ਼ਿਆਂ ਖ਼ਿਲਾਫ਼ CM ਮਾਨ ਦਾ ਵੱਡਾ ਐਕਸ਼ਨ!   ਜ਼ਿਲ੍ਹਿਆਂ ਦੇ DC ਅਤੇ SSP ਨਾਲ  ਮੀਟਿੰਗ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
Politics 'ਚ ਐਂਟਰੀ ਲਵੇਗੀ ਪ੍ਰੀਤੀ ਜਿੰਟਾ? ਅਦਾਕਾਰਾ ਨੇ ਕਰ'ਤਾ ਐਲਾਨ

ਪੰਜਾਬ ਸਰਕਾਰ ਦਾ ਵੱਡਾ ਐਲਾਨ, ਬਿਨਾਂ NOC ਤੋਂ ਰਜਿਸਟਰੀ ਕਰਵਾਉਣ ਦੀ ਵਧੀ ਮਿਆਦ

ਰਮਜਾਨ ਤੋਂ ਪਹਿਲਾਂ ਧਮਾਕਿਆਂ ਨਾਲ ਦਹਲਿਆ ਪਾਕਿਸਤਾਨ, 5 ਦੀ ਮੌਤ

Health Tips: ਚਾਹ ਪੀਣ ਤੋਂ ਪਹਿਲਾਂ ਕਿਉਂ ਪੀਣਾ ਚਾਹੀਦਾ ਪਾਣੀ, ਜਾਣੋ ਇਸ ਨਾਲ ਸਰੀਰ ਨੂੰ ਕੀ ਮਿਲਦੇ ਨੇ ਫ਼ਾਇਦੇ ?

Embed widget