ਪੜਚੋਲ ਕਰੋ
IPL 2022: ਇਸ ਸੀਜ਼ਨ ਛੱਕੇ ਜੜਨ 'ਤੇ ਟਾਪ 'ਤੇ ਹੈ ਜੋਸ ਬਟਲਰ , 6 ਖਿਡਾਰੀ ਲਗਾ ਚੁੱਕੇ ਹਨ 15 ਜਾਂ ਇਸ ਤੋਂ ਵੱਧ ਛੱਕੇ
ਜੋਸ ਬਟਲਰ
1/6

IPL 2022 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਰਾਜਸਥਾਨ ਰਾਇਲਸ ਦੇ ਜੋਸ ਬਟਲਰ ਚੋਟੀ 'ਤੇ ਹਨ। ਬਟਲਰ ਨੇ ਟੂਰਨਾਮੈਂਟ 'ਚ ਹੁਣ ਤੱਕ 32 ਛੱਕੇ ਲਗਾਏ ਹਨ।
2/6

ਕੋਲਕਾਤਾ ਨਾਈਟ ਰਾਈਡਰਜ਼ ਦੇ ਆਂਦਰੇ ਰਸੇਲ ਸਭ ਤੋਂ ਵੱਧ ਛੱਕਿਆਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ 8 ਮੈਚਾਂ 'ਚ 22 ਛੱਕੇ ਲਗਾਏ ਹਨ।
3/6

ਇਸ ਆਈਪੀਐਲ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਤੀਜਾ ਖਿਡਾਰੀ ਵੀ ਰਾਜਸਥਾਨ ਰਾਇਲਜ਼ ਦਾ ਹੈ। ਸ਼ਿਮਰੋਨ ਹੇਟਮਾਇਰ ਨੇ ਹੁਣ ਤੱਕ ਚਾਰ ਮੈਚਾਂ ਵਿੱਚ 17 ਛੱਕੇ ਲਗਾਏ ਹਨ।
4/6

ਪੰਜਾਬ ਕਿੰਗਜ਼ ਦੇ ਧਮਾਕੇਦਾਰ ਬੱਲੇਬਾਜ਼ ਲਿਆਮ ਲਿਵਿੰਗਸਟੋਨ ਨੇ ਵੀ ਆਈਪੀਐਲ 2022 ਵਿੱਚ 16 ਛੱਕੇ ਲਗਾਏ ਹਨ। ਉਹ ਇਸ ਮਾਮਲੇ 'ਚ ਚੌਥੇ ਨੰਬਰ 'ਤੇ ਹਨ।
5/6

ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਦਿਨੇਸ਼ ਕਾਰਤਿਕ ਵੀ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਟਾਪ-5 ਖਿਡਾਰੀਆਂ 'ਚ ਸ਼ਾਮਲ ਹਨ। ਉਨ੍ਹਾਂ ਨੇ 8 ਮੈਚਾਂ 'ਚ 15 ਛੱਕੇ ਲਗਾਏ ਹਨ।
6/6

ਇਸ ਸੀਜ਼ਨ 'ਚ ਹੁਣ ਤੱਕ 15 ਛੱਕੇ ਲਗਾਉਣ ਵਾਲਿਆਂ 'ਚ ਰਾਜਸਥਾਨ ਦੇ ਇਕ ਹੋਰ ਖਿਡਾਰੀ ਦਾ ਨਾਂ ਆਉਂਦਾ ਹੈ। ਸੰਜੂ ਸੈਮਸਨ ਨੇ ਹੁਣ ਤੱਕ 7 ਮੈਚਾਂ 'ਚ 15 ਛੱਕੇ ਲਗਾਏ ਹਨ।
Published at : 24 Apr 2022 06:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
