ਪੜਚੋਲ ਕਰੋ

Sports News: ਨਸ਼ੇ ਦੀ ਹਾਲਤ 'ਚ ਮੈਦਾਨ 'ਤੇ ਉਤਰਿਆ ਦਿੱਗਜ ਖਿਡਾਰੀ! ਵਿਰੋਧੀ ਟੀਮ ਦੀਆਂ ਇੰਝ ਉਡਾਈਆਂ ਧੱਜੀਆਂ...

Sports News: ਕ੍ਰਿਕਟ ਜਗਤ ਨਾਲ ਜੁੜੀ ਹਰ ਖਬਰ ਵਿੱਚ ਪ੍ਰਸ਼ੰਸਕਾਂ ਨੂੰ ਬੇਹੱਦ ਦਿਲਚਸਪੀ ਹੁੰਦੀ ਹੈ। ਜੇਕਰ ਗੱਲ ਅੰਤਰਰਾਸ਼ਟਰੀ ਕ੍ਰਿਕਟ ਦੀ ਕਰੀ ਜਾਵੇ ਤਾਂ ਇਸ ਵਿੱਚ ਬਹੁਤ ਘੱਟ ਅਜਿਹੇ ਮੈਚ ਖੇਡੇ ਜਾਂਦੇ ਹਨ ਜੋ ਇੱਕ ਉਦਾਹਰਣ ਬਣਦੇ ਹਨ।

Sports News: ਕ੍ਰਿਕਟ ਜਗਤ ਨਾਲ ਜੁੜੀ ਹਰ ਖਬਰ ਵਿੱਚ ਪ੍ਰਸ਼ੰਸਕਾਂ ਨੂੰ ਬੇਹੱਦ ਦਿਲਚਸਪੀ ਹੁੰਦੀ ਹੈ। ਜੇਕਰ ਗੱਲ ਅੰਤਰਰਾਸ਼ਟਰੀ ਕ੍ਰਿਕਟ ਦੀ ਕਰੀ ਜਾਵੇ ਤਾਂ ਇਸ ਵਿੱਚ ਬਹੁਤ ਘੱਟ ਅਜਿਹੇ ਮੈਚ ਖੇਡੇ ਜਾਂਦੇ ਹਨ ਜੋ ਇੱਕ ਉਦਾਹਰਣ ਬਣਦੇ ਹਨ। ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ ਪਰ ਕੁਝ ਮੈਚ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿੱਚ ਅਸੰਭਵ ਨੂੰ ਸੰਭਵ ਹੁੰਦੇ ਦੇਖਿਆ ਜਾ ਸਕਦਾ ਹੈ। ਅਜਿਹਾ ਹੀ ਇੱਕ ਮੈਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਸਾਲ 2006 ਵਿੱਚ ਖੇਡਿਆ ਗਿਆ ਸੀ। ਇਸ ਮੈਚ 'ਚ ਹਰਸ਼ੇਲ ਗਿਬਸ ਨੇ ਨਸ਼ੇ 'ਚ ਤੇਜ਼ ਪਾਰੀ ਖੇਡ ਕੇ ਅਸੰਭਵ ਨੂੰ ਸੰਭਵ ਕਰ ਦਿੱਤਾ ਸੀ। 

ਦਰਅਸਲ, ਮੇਜ਼ਬਾਨ ਟੀਮ ਨੇ ਆਸਟਰੇਲੀਆ ਵੱਲੋਂ ਦਿੱਤੇ 435 ਦੌੜਾਂ ਦੇ ਵੱਡੇ ਟੀਚੇ ਨੂੰ ਹਾਸਲ ਕਰਕੇ ਵਿਸ਼ਵ ਰਿਕਾਰਡ ਬਣਾਇਆ। ਦੱਖਣੀ ਅਫਰੀਕਾ ਦੇ ਦੌਰੇ ਦੌਰਾਨ ਜੋਹਾਨਸਬਰਗ ਵਿੱਚ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਆਸਟਰੇਲੀਆਈ ਟੀਮ ਨੂੰ ਆਪਣੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। 434 ਦੌੜਾਂ ਬਣਾਉਣ ਤੋਂ ਬਾਅਦ ਵੀ ਟੀਮ ਦੱਖਣੀ ਅਫਰੀਕਾ ਨੂੰ ਰੋਕ ਨਹੀਂ ਸਕੀ। ਮੇਜ਼ਬਾਨ ਟੀਮ ਨੇ 49.5 ਗੇਂਦਾਂ ਭਾਵ ਇੱਕ ਗੇਂਦ ਬਾਕੀ ਰਹਿ ਕੇ ਇਤਿਹਾਸਕ ਜਿੱਤ ਦਰਜ ਕੀਤੀ ਸੀ। ਕਪਤਾਨ ਰਿਕੀ ਪੋਂਟਿੰਗ ਦੀਆਂ 164 ਦੌੜਾਂ, ਮਾਈਕਲ ਹਸੀ ਦੀਆਂ 81 ਦੌੜਾਂ ਅਤੇ ਸਾਈਮਨ ਕੈਟਿਚ ਦੀਆਂ 79 ਦੌੜਾਂ ਦੀ ਬਦੌਲਤ ਕੰਗਾਰੂ ਟੀਮ ਨੇ 434 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ।

ਹਰਸ਼ੇਲ ਗਿਬਸ ਦੇ ਮੈਦਾਨ ਚ ਲਿਆਂਦਾ ਤੂਫਾਨ  

ਜਦੋਂ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਲਈ 435 ਦੌੜਾਂ ਦਾ ਟੀਚਾ ਰੱਖਿਆ ਤਾਂ 99 ਫੀਸਦੀ ਲੋਕ ਮੇਜ਼ਬਾਨ ਦੀ ਹਾਰ ਨੂੰ ਯਕੀਨੀ ਸਮਝ ਰਹੇ ਸਨ। ਵਨਡੇ 'ਚ ਇੰਨਾ ਵੱਡਾ ਟੀਚਾ ਇਸ ਤੋਂ ਪਹਿਲਾਂ ਕਿਸੇ ਨੇ ਹਾਸਲ ਨਹੀਂ ਕੀਤਾ ਸੀ। ਫਿਰ ਇਸ ਮੈਚ ਵਿਚ ਹਰਸ਼ਲ ਗਿਬਸ ਦਾ ਤੂਫਾਨ ਆਇਆ ਅਤੇ ਇਕੱਲੇ ਆਦਮੀ ਨੇ ਆਸਟ੍ਰੇਲੀਆ ਦੀ ਪੂਰੀ ਗੇਂਦਬਾਜ਼ੀ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ 111 ਗੇਂਦਾਂ 'ਤੇ 21 ਚੌਕੇ ਅਤੇ 7 ਛੱਕੇ ਲਗਾ ਕੇ 175 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ।

ਨਸ਼ੇ ਦੀ ਹਾਲਤ ਚ ਖੇਡੀ ਕਰੀਅਰ ਦੀ ਸਭ ਤੋਂ ਵੱਡੀ ਵਨਡੇ ਪਾਰੀ

ਆਸਟ੍ਰੇਲੀਆ ਦੇ ਖਿਲਾਫ ਹਰਸ਼ੇਲ ਗਿਬਸ ਦੀ 175 ਦੌੜਾਂ ਦੀ ਪਾਰੀ ਉਸ ਦੇ ਵਨਡੇ ਕਰੀਅਰ ਦੀ ਸਭ ਤੋਂ ਵੱਡੀ ਪਾਰੀ ਸੀ। ਇਸ ਪਾਰੀ ਤੋਂ ਬਾਅਦ ਇਕ ਅਜਿਹਾ ਸੱਚ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਗਿਬਸ ਨੇ ਆਪਣੀ ਸਵੈ-ਜੀਵਨੀ 'ਟੂ ਦ ਪੁਆਇੰਟ: ਦਿ ਨੋ ਹੋਲਡਜ਼ ਬਾਰਡ' 'ਚ ਦੱਸਿਆ ਹੈ ਕਿ ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ ਮੈਚ ਤੋਂ ਇਕ ਰਾਤ ਪਹਿਲਾਂ ਕਾਫੀ ਸ਼ਰਾਬ ਪੀਤੀ ਸੀ ਅਤੇ ਬੱਲੇਬਾਜ਼ੀ ਕਰਦੇ ਸਮੇਂ ਭੁੱਖ ਲੱਗ ਗਈ ਸੀ। 435 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੇ 3 ਦੌੜਾਂ 'ਤੇ ਬੋਇਟਾ ਡਿਪੇਨਾਰ ਦੇ ਰੂਪ 'ਚ ਆਪਣਾ ਪਹਿਲਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਗਿਬਸ ਨੇ ਮੈਦਾਨ 'ਤੇ ਕਦਮ ਰੱਖਿਆ ਅਤੇ ਫਿਰ ਪੂਰੇ ਮੈਚ ਦਾ ਨਕਸ਼ਾ ਹੀ ਬਦਲ ਗਿਆ। ਜਦੋਂ ਉਹ 175 ਦੌੜਾਂ ਬਣਾ ਕੇ ਆਊਟ ਹੋਇਆ ਤਾਂ ਟੀਮ ਦਾ ਸਕੋਰ 31.5 ਓਵਰਾਂ ਵਿੱਚ 299 ਦੌੜਾਂ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
Indian Cricketer Suspended: ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
Punjab News: ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...
ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
Indian Cricketer Suspended: ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
Punjab News: ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...
ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...
Gangster Anmol Bishnoi: ਅਨਮੋਲ ਬਿਸ਼ਨੋਈ 'ਤੇ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹੁਣ 1 ਸਾਲ ਤੱਕ ਕੋਈ ਵੀ...
Gangster Anmol Bishnoi: ਅਨਮੋਲ ਬਿਸ਼ਨੋਈ 'ਤੇ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹੁਣ 1 ਸਾਲ ਤੱਕ ਕੋਈ ਵੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਭਤੀਜੇ ਦਾ ਸ਼ਰੇਆਮ ਕਤਲ: ਇੰਝ ਬਣਾਇਆ ਸ਼ਿਕਾਰ; ਜ਼ਿਲ੍ਹੇ ਭਰ ਦੇ ਨੇਤਾ ਹਸਪਤਾਲ ਪਹੁੰਚੇ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਭਤੀਜੇ ਦਾ ਸ਼ਰੇਆਮ ਕਤਲ: ਇੰਝ ਬਣਾਇਆ ਸ਼ਿਕਾਰ; ਜ਼ਿਲ੍ਹੇ ਭਰ ਦੇ ਨੇਤਾ ਹਸਪਤਾਲ ਪਹੁੰਚੇ...
Punjab News: ਪੰਜਾਬ ਦੇ ਮਸ਼ਹੂਰ ਹੋਟਲ 'ਚ ਮੱਚਿਆ ਹਾਹਾਕਾਰ, ਕਮਰੇ 'ਚੋਂ ਨੌਜਵਾਨ ਕੁੜੀ ਦੀ ਮਿਲੀ ਅਰਧ-ਨਗਨ ਲਾਸ਼; ਸਟਾਫ਼ ਦੇ ਉੱਡ ਗਏ ਹੋਸ਼...
ਪੰਜਾਬ ਦੇ ਮਸ਼ਹੂਰ ਹੋਟਲ 'ਚ ਮੱਚਿਆ ਹਾਹਾਕਾਰ, ਕਮਰੇ 'ਚੋਂ ਨੌਜਵਾਨ ਕੁੜੀ ਦੀ ਮਿਲੀ ਅਰਧ-ਨਗਨ ਲਾਸ਼; ਸਟਾਫ਼ ਦੇ ਉੱਡ ਗਏ ਹੋਸ਼...
Punjab News: ਪੰਜਾਬ 'ਚ ਐਤਵਾਰ ਨੂੰ ਸਖ਼ਤ ਪਾਬੰਦੀਆਂ ਦੇ ਹੁਕਮ, ਇਹ ਗਲਤੀ ਪਏਗੀ ਮਹਿੰਗੀ; ਸਰਕਾਰੀ ਕਰਮਚਾਰੀਆਂ 'ਤੇ...
ਪੰਜਾਬ 'ਚ ਐਤਵਾਰ ਨੂੰ ਸਖ਼ਤ ਪਾਬੰਦੀਆਂ ਦੇ ਹੁਕਮ, ਇਹ ਗਲਤੀ ਪਏਗੀ ਮਹਿੰਗੀ; ਸਰਕਾਰੀ ਕਰਮਚਾਰੀਆਂ 'ਤੇ...
Embed widget