ਪੜਚੋਲ ਕਰੋ

Entertainment News LIVE: ਸ਼ਾਹਰੁਖ ਫ਼ਿਲਮ ਰਿਲੀਜ਼ ਤੋਂ ਪਹਿਲਾਂ ਕਰਦੇ ਆ ਕੰਮ, ਪੰਜਾਬੀ ਸਿਤਾਰਿਆਂ ਨੇ ਇੰਝ ਮਨਾਇਆ 'ਵੈਲਨਟਾਈਨ ਡੇ' ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
entertainment-news-live-updates-get-punjabi-cinema-gossips-films-celebrities-pollywood-social-media-latest-news-15-february-2024 Entertainment News LIVE: ਸ਼ਾਹਰੁਖ ਫ਼ਿਲਮ ਰਿਲੀਜ਼ ਤੋਂ ਪਹਿਲਾਂ ਕਰਦੇ ਆ ਕੰਮ, ਪੰਜਾਬੀ ਸਿਤਾਰਿਆਂ ਨੇ ਇੰਝ ਮਨਾਇਆ 'ਵੈਲਨਟਾਈਨ ਡੇ' ਸਣੇ ਅਹਿਮ ਖਬਰਾਂ
Entertainment News Live Today

Background

11:08 AM (IST)  •  15 Feb 2024

Entertainment News LIVE: Mansi Sharma: ਮਾਨਸੀ ਸ਼ਰਮਾ ਨੇ ਯੁਵਰਾਜ ਹੰਸ ਤੇ ਲੁਟਾਇਆ ਪਿਆਰ, ਵੈਲਨਟਾਈਨ ਡੇ ਮੌਕੇ ਸ਼ੇਅਰ ਕੀਤੀ ਖੂਬਸੂਰਤ ਪਲਾਂ ਦੀ ਝਲਕ

Yuvraj Hans-Mansi Sharma on Valentine's Day: ਪੰਜਾਬੀ ਸੰਗੀਤ ਜਗਤ ਵਿੱਚ ਪਿਆਰ ਭਰੇ ਦਿਨ ਵੈਲਨਟਾਈਨ ਡੇ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਸੈਲਿਬ੍ਰੇਟ ਕੀਤਾ ਗਿਆ।

Read More: Mansi Sharma: ਮਾਨਸੀ ਸ਼ਰਮਾ ਨੇ ਯੁਵਰਾਜ ਹੰਸ ਤੇ ਲੁਟਾਇਆ ਪਿਆਰ, ਵੈਲਨਟਾਈਨ ਡੇ ਮੌਕੇ ਸ਼ੇਅਰ ਕੀਤੀ ਖੂਬਸੂਰਤ ਪਲਾਂ ਦੀ ਝਲਕ

10:07 AM (IST)  •  15 Feb 2024

Entertainment News LIVE Today: Mandy Takhar: ਮੈਂਡੀ ਤੱਖਰ ਨੇ ਵਿਆਹ ਤੋਂ ਬਾਅਦ ਪਤੀ ਸ਼ੇਖਰ ਨੂੰ 'ਵੈਲਟਾਈਨ ਡੇ' ਕੀਤਾ Wish, ਅਦਾਕਾਰਾ ਦੀ ਸਾਦਗੀ ਨੇ ਜਿੱਤ ਲਿਆ ਦਿਲ

Mandy Takhar On valentine's Day: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਵਿਆਹ ਦੇ ਬੰਧਨ ਵਿੱਚ ਬੰਝ ਚੁੱਕੀ ਹੈ। ਉਸ ਦੇ ਵਿਆਹ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ।

Read More: Mandy Takhar: ਮੈਂਡੀ ਤੱਖਰ ਨੇ ਵਿਆਹ ਤੋਂ ਬਾਅਦ ਪਤੀ ਸ਼ੇਖਰ ਨੂੰ 'ਵੈਲਟਾਈਨ ਡੇ' ਕੀਤਾ Wish, ਅਦਾਕਾਰਾ ਦੀ ਸਾਦਗੀ ਨੇ ਜਿੱਤ ਲਿਆ ਦਿਲ

09:26 AM (IST)  •  15 Feb 2024

Entertainment News LIVE: Shah Rukh Khan: ਸ਼ਾਹਰੁਖ ਖਾਨ ਫਿਲਮ ਰਿਲੀਜ਼ ਤੋਂ ਪਹਿਲਾਂ ਕਿਉਂ ਨਹਾਉਂਦੇ 2 ਘੰਟੇ ? ਦੁਬਈ 'ਚ ਖੋਲ੍ਹਿਆ ਰਾਜ਼

Shah Rukh Khan At World Governments Summit 2024: ਸ਼ਾਹਰੁਖ ਖਾਨ ਦੁਬਈ 'ਚ ਹੋ ਰਹੇ ਵਿਸ਼ਵ ਸਰਕਾਰਾਂ ਸੰਮੇਲਨ 2024 'ਚ ਹਿੱਸਾ ਲੈਣ ਪਹੁੰਚੇ। ਉੱਥੇ ਉਨ੍ਹਾਂ ਨੇ 'ਟਾਈਮਲੇਸ ਸੱਕਸ: ਏ ਕੰਵਰਸੇਸ਼ਨ ਵਿਦ ਸ਼ਾਹਰੁਖ ਖਾਨ' ਦੇ ਸੈਸ਼ਨ ਦੌਰਾਨ ਆਪਣੇ ਫਿਲਮੀ ਕਰੀਅਰ ਬਾਰੇ ਗੱਲ ਕੀਤੀ। ਇਸ ਦੌਰਾਨ ਕਿੰਗ ਖਾਨ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਵੀ ਖੋਲ੍ਹੇ। ਸੰਮੇਲਨ ਦੌਰਾਨ ਸ਼ਾਹਰੁਖ ਖਾਨ ਨੇ ਖੁਲਾਸਾ ਕੀਤਾ ਕਿ ਉਹ ਆਪਣੀ ਕਿਸੇ ਵੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਢਾਈ ਘੰਟੇ ਇਸ਼ਨਾਨ ਕਰਦੇ ਹਨ।

Read More: Shah Rukh Khan: ਸ਼ਾਹਰੁਖ ਖਾਨ ਫਿਲਮ ਰਿਲੀਜ਼ ਤੋਂ ਪਹਿਲਾਂ ਕਿਉਂ ਨਹਾਉਂਦੇ 2 ਘੰਟੇ ? ਦੁਬਈ 'ਚ ਖੋਲ੍ਹਿਆ ਰਾਜ਼

08:31 AM (IST)  •  15 Feb 2024

Entertainment News LIVE Today: Gauri Khan: ਗੌਰੀ ਖਾਨ ਨੇ ਖੋਲ੍ਹਿਆ ਆਪਣਾ ਪਹਿਲਾ ਰੈਸਟੋਰੈਂਟ 'Torii', ਸ਼ਾਹਰੁਖ ਦੀ ਪਤਨੀ ਨੇ ਦਿਖਾਈ ਸ਼ਾਨਦਾਰ ਝਲਕ

Gauri Khan First Restaurant : ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਸਭ ਤੋਂ ਮਸ਼ਹੂਰ ਸੈਲੀਬ੍ਰਿਟੀ ਪਤਨੀਆਂ ਵਿੱਚੋਂ ਇੱਕ ਹੈ। ਉਹ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ।

Read MOre: Gauri Khan: ਗੌਰੀ ਖਾਨ ਨੇ ਖੋਲ੍ਹਿਆ ਆਪਣਾ ਪਹਿਲਾ ਰੈਸਟੋਰੈਂਟ 'Torii', ਸ਼ਾਹਰੁਖ ਦੀ ਪਤਨੀ ਨੇ ਦਿਖਾਈ ਸ਼ਾਨਦਾਰ ਝਲਕ

07:51 AM (IST)  •  15 Feb 2024

Entertainment News LIVE: Resham Singh Anmol: ਰੇਸ਼ਮ ਸਿੰਘ ਅਨਮੋਲ ਨੇ ਕਿਸਾਨਾ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼, ਬੋਲੇ- ਤੇਰੀ ਹਿੱਕ 'ਤੇ ਨੱਚੇਗਾ ਪੰਜਾਬ ਦਿੱਲੀਏ ..

Resham Singh Anmol Farmer Protest 2.0: ਦਿੱਲੀ ਜਾਣ ਲਈ ਪੰਜਾਬ ਦੇ ਹਜ਼ਾਰਾਂ ਕਿਸਾਨ ਹਰਿਆਣਾ ਦੀਆਂ ਹੱਦਾਂ ਉੱਪਰ ਡਟੇ ਹੋਏ ਹਨ। ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਇਸ ਸੰਘਰਸ਼ ਦਾ ਹਿੱਸਾ ਬਣੀਆਂ ਹਨ। ਇਸ ਦੌਰਾਨ ਕੁਝ ਪੰਜਾਬੀ ਕਲਾਕਾਰ ਵੀ ਕਿਸਾਨਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਹਰ ਪਾਸੇ ਸੁਰਖੀਆਂ ਬਟੋਰ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬੀ ਗਾਇਕ ਰੇਸ਼ਮ ਅਨਮੋਲ ਖੁਦ ਇਸ ਪ੍ਰਦਰਸ਼ਨ ਦਾ ਹਿੱਸਾ ਬਣੇ ਹੋਏ ਹਨ। ਉਨ੍ਹਾਂ ਦੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਗੀਤ Farmer Protest 2.0 ਰਿਲੀਜ਼ ਕੀਤਾ ਹੈ। 
Read More: Resham Singh Anmol: ਰੇਸ਼ਮ ਸਿੰਘ ਅਨਮੋਲ ਨੇ ਕਿਸਾਨਾ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼, ਬੋਲੇ- ਤੇਰੀ ਹਿੱਕ 'ਤੇ ਨੱਚੇਗਾ ਪੰਜਾਬ ਦਿੱਲੀਏ ..

Load More
New Update
Advertisement
Advertisement
Advertisement

ਟਾਪ ਹੈਡਲਾਈਨ

Amritsar News:
Amritsar News: "ਧਮਾਕੇ ਹੋ ਰਹੇ ਨੇ ਪਰ ਖ਼ਤਮ ਨਹੀਂ ਹੋ ਰਿਹਾ VVIP ਕਲਚਰ ! ਕੇਜਰੀਵਾਲ ਦੀ ਸੇਵਾ 'ਚ ਲੱਗਿਆ ਅੰਮ੍ਰਿਤਸਰ ਦਾ ਪੂਰਾ ਪੁਲਿਸ ਵਿਭਾਗ"
Punjab News:  ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ, ਦੇਖੋ ਵੀਡੀਓ
Punjab News: ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ, ਦੇਖੋ ਵੀਡੀਓ
ED ਨੇ ਪੰਜਾਬ ਦੇ ਜਾਅਲੀ ਏਜੰਟਾਂ ਦੀ ਸੂਚੀ ਕੀਤੀ ਤਿਆਰ, ਕਈ ਸਰਪੰਚਾਂ 'ਤੇ ਵੀ ਹੋਵੇਗੀ ਕਾਰਵਾਈ, ਡਿਪੋਰਟ ਹੋਏ ਲੋਕਾਂ ਨੇ ਕੀਤੇ ਵੱਡੇ ਖ਼ੁਲਾਸੇ, ਜਾਣੋ ਪੂਰਾ ਮਾਮਲਾ
ED ਨੇ ਪੰਜਾਬ ਦੇ ਜਾਅਲੀ ਏਜੰਟਾਂ ਦੀ ਸੂਚੀ ਕੀਤੀ ਤਿਆਰ, ਕਈ ਸਰਪੰਚਾਂ 'ਤੇ ਵੀ ਹੋਵੇਗੀ ਕਾਰਵਾਈ, ਡਿਪੋਰਟ ਹੋਏ ਲੋਕਾਂ ਨੇ ਕੀਤੇ ਵੱਡੇ ਖ਼ੁਲਾਸੇ, ਜਾਣੋ ਪੂਰਾ ਮਾਮਲਾ
Punjab Weather: ਪੰਜਾਬ 'ਚ ਤੇਜ਼ ਗਰਜ ਨਾਲ ਤੂਫ਼ਾਨ ਮਚਾਏਗਾ ਕਹਿਰ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਯੈਲੋ ਅਲਰਟ ਜਾਰੀ...
ਪੰਜਾਬ 'ਚ ਤੇਜ਼ ਗਰਜ ਨਾਲ ਤੂਫ਼ਾਨ ਮਚਾਏਗਾ ਕਹਿਰ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਯੈਲੋ ਅਲਰਟ ਜਾਰੀ...
Advertisement
ABP Premium

ਵੀਡੀਓਜ਼

ਅੱਤ.ਵਾਦ ਸਮੇਂ ਵੀ ਕਦੇ ਗ੍ਰਨੇਡ ਨਾਲ ਹਮਲੇ ਨਹੀਂ ਹੋਏ ਸੀ.. ਪਰ ਹੁਣ.....ਹੋਲੀ ਮੌਕੇ ਗੀਤ ਚਲਾਉਣ ਨੂੰ ਲੈ ਕੇ ਹੋਇਆ ਵਿਵਾਦ, ਚੱਲੇ ਇੱਟਾਂ ਤੇ ਪੱਥਰਸ਼ਿਵ ਸੈਨਾ ਲੀਡਰ ਦਾ ਕਿਉਂ ਕੀਤਾ ਕ.ਤਲ, ਵੀਡੀਓ 'ਚ ਦੱਸਿਆ ਕਾਰਨਅਮਰੀਕਾ ਤੋਂ ਡਿਪੋਰਟ ਪੰਜਾਬੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ, ED ਕਰੇਗੀ ਵੱਡੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News:
Amritsar News: "ਧਮਾਕੇ ਹੋ ਰਹੇ ਨੇ ਪਰ ਖ਼ਤਮ ਨਹੀਂ ਹੋ ਰਿਹਾ VVIP ਕਲਚਰ ! ਕੇਜਰੀਵਾਲ ਦੀ ਸੇਵਾ 'ਚ ਲੱਗਿਆ ਅੰਮ੍ਰਿਤਸਰ ਦਾ ਪੂਰਾ ਪੁਲਿਸ ਵਿਭਾਗ"
Punjab News:  ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ, ਦੇਖੋ ਵੀਡੀਓ
Punjab News: ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ, ਦੇਖੋ ਵੀਡੀਓ
ED ਨੇ ਪੰਜਾਬ ਦੇ ਜਾਅਲੀ ਏਜੰਟਾਂ ਦੀ ਸੂਚੀ ਕੀਤੀ ਤਿਆਰ, ਕਈ ਸਰਪੰਚਾਂ 'ਤੇ ਵੀ ਹੋਵੇਗੀ ਕਾਰਵਾਈ, ਡਿਪੋਰਟ ਹੋਏ ਲੋਕਾਂ ਨੇ ਕੀਤੇ ਵੱਡੇ ਖ਼ੁਲਾਸੇ, ਜਾਣੋ ਪੂਰਾ ਮਾਮਲਾ
ED ਨੇ ਪੰਜਾਬ ਦੇ ਜਾਅਲੀ ਏਜੰਟਾਂ ਦੀ ਸੂਚੀ ਕੀਤੀ ਤਿਆਰ, ਕਈ ਸਰਪੰਚਾਂ 'ਤੇ ਵੀ ਹੋਵੇਗੀ ਕਾਰਵਾਈ, ਡਿਪੋਰਟ ਹੋਏ ਲੋਕਾਂ ਨੇ ਕੀਤੇ ਵੱਡੇ ਖ਼ੁਲਾਸੇ, ਜਾਣੋ ਪੂਰਾ ਮਾਮਲਾ
Punjab Weather: ਪੰਜਾਬ 'ਚ ਤੇਜ਼ ਗਰਜ ਨਾਲ ਤੂਫ਼ਾਨ ਮਚਾਏਗਾ ਕਹਿਰ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਯੈਲੋ ਅਲਰਟ ਜਾਰੀ...
ਪੰਜਾਬ 'ਚ ਤੇਜ਼ ਗਰਜ ਨਾਲ ਤੂਫ਼ਾਨ ਮਚਾਏਗਾ ਕਹਿਰ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਯੈਲੋ ਅਲਰਟ ਜਾਰੀ...
Punjab News: ਪੰਜਾਬ ਦੇ ਸਿਵਲ ਹਸਪਤਾਲ 'ਚ ਮੱਚੀ ਤਰਥੱਲੀ, ਬਾਥਰੂਮ ਦੇ ਅੰਦਰ ਦਾ ਨਜ਼ਾਰਾ ਵੇਖ ਉੱਡ ਜਾਣਗੇ ਹੋਸ਼; ਜਾਣੋ ਮਾਮਲਾ
ਪੰਜਾਬ ਦੇ ਸਿਵਲ ਹਸਪਤਾਲ 'ਚ ਮੱਚੀ ਤਰਥੱਲੀ, ਬਾਥਰੂਮ ਦੇ ਅੰਦਰ ਦਾ ਨਜ਼ਾਰਾ ਵੇਖ ਉੱਡ ਜਾਣਗੇ ਹੋਸ਼; ਜਾਣੋ ਮਾਮਲਾ
Punjab News: ਪੰਜਾਬ ਦੇ ਰਾਸ਼ਨ ਕਾਰਡ ਧਾਰਕ 31 ਮਾਰਚ ਤੋਂ ਪਹਿਲਾਂ ਕਰਨ ਇਹ ਕੰਮ, ਨਹੀਂ ਤਾਂ ਹੋਏਗੀ ਸਮੱਸਿਆਵਾਂ; ਇਨ੍ਹਾਂ ਲੋਕਾਂ 'ਤੇ ਮੰਡਰਾ ਰਿਹਾ ਖਤਰਾ...
ਪੰਜਾਬ ਦੇ ਰਾਸ਼ਨ ਕਾਰਡ ਧਾਰਕ 31 ਮਾਰਚ ਤੋਂ ਪਹਿਲਾਂ ਕਰਨ ਇਹ ਕੰਮ, ਨਹੀਂ ਤਾਂ ਹੋਏਗੀ ਸਮੱਸਿਆਵਾਂ; ਇਨ੍ਹਾਂ ਲੋਕਾਂ 'ਤੇ ਮੰਡਰਾ ਰਿਹਾ ਖਤਰਾ...
Punjab News: ਆਗੂ ਦੇ ਕਤਲ ਨਾਲ ਦਹਿਲਿਆ ਪੰਜਾਬ, ਮਾਮਲੇ 'ਚ ਆਇਆ ਨਵਾਂ ਮੋੜ; ਵੀਡੀਓ ਨੂੰ ਲੈ ਮੱਚੀ ਤਰਥੱਲੀ
Punjab News: ਆਗੂ ਦੇ ਕਤਲ ਨਾਲ ਦਹਿਲਿਆ ਪੰਜਾਬ, ਮਾਮਲੇ 'ਚ ਆਇਆ ਨਵਾਂ ਮੋੜ; ਵੀਡੀਓ ਨੂੰ ਲੈ ਮੱਚੀ ਤਰਥੱਲੀ
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
Embed widget