ਪੜਚੋਲ ਕਰੋ

ਭਾਰ ਘਟਾਉਣ ਤੋਂ ਲੈ ਕੇ ਸ਼ੂਗਰ ਤੱਕ, ਸਰਦੀਆਂ ਵਿੱਚ ਮੇਥੀ ਖਾਣ ਦੇ ਇਹ 5 ਵੱਡੇ ਫਾਇਦੇ

ਆਯੁਰਵੇਦ ਅਨੁਸਾਰ ਮੇਥੀ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ, ਆਇਰਨ, ਫਾਈਬਰ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਜੋ ਭਾਰ ਘਟਾਉਣ ਤੋਂ ਲੈ ਕੇ ਸ਼ੂਗਰ ਨੂੰ ਕੰਟਰੋਲ ਕਰਨ ਤੱਕ ਹਰ ਚੀਜ਼ ਵਿੱਚ ਮਦਦ ਕਰਦਾ ਹੈ..

Fenugreek Benefits: ਸਰਦੀਆਂ ਸ਼ੁਰੂ ਹੁੰਦੇ ਹੀ ਹਰੀਆਂ ਸਬਜ਼ੀਆਂ ਮੰਡੀਆਂ ਵਿੱਚ ਆਉਣ ਲੱਗ ਜਾਂਦੀਆਂ ਹਨ। ਸਾਗ ਨਾ ਸਿਰਫ਼ ਖਾਣ 'ਚ ਸਵਾਦਿਸ਼ਟ ਹੁੰਦਾ ਹੈ ਸਗੋਂ ਇਸ ਨਾਲ ਕਈ ਸਿਹਤ ਲਾਭ ਵੀ ਹੁੰਦੇ ਹਨ। ਇਸ ਦੇ ਸਿਹਤ ਲਾਭਾਂ ਨੂੰ ਦੇਖਦੇ ਹੋਏ ਇਸ ਨੂੰ ਸੁਪਰਫੂਡਸ 'ਚ ਗਿਣਿਆ ਜਾਂਦਾ ਹੈ। ਸਾਗ ਵਿੱਚ ਸ਼ਾਮਿਲ ਮੇਥੀ ਦੇ ਪੱਤੇ ਵੀ ਇਸੇ ਤਰ੍ਹਾਂ ਦੇ ਔਸ਼ਧੀ ਗੁਣਾਂ ਵਾਲੇ ਮੰਨੇ ਜਾਂਦੇ ਹਨ।

ਹੋਰ ਪੜ੍ਹੋ : 50 ਸਾਲ ਦੀ ਮਿਹਨਤ ਤੋਂ ਬਾਅਦ ਮਿਲਿਆ ਦਮੇ ਦਾ ਇਲਾਜ, ਵਿਗਿਆਨੀਆਂ ਨੂੰ ਮਿਲੀ ਵੱਡੀ ਕਾਮਯਾਬੀ

ਠੰਡ 'ਚ ਗਰਮੀ ਪ੍ਰਦਾਨ ਕਰਦੀ

ਆਯੁਰਵੇਦ ਅਨੁਸਾਰ ਮੇਥੀ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ, ਆਇਰਨ, ਫਾਈਬਰ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਜੋ ਭਾਰ ਘਟਾਉਣ ਤੋਂ ਲੈ ਕੇ ਸ਼ੂਗਰ ਨੂੰ ਕੰਟਰੋਲ ਕਰਨ ਤੱਕ ਹਰ ਚੀਜ਼ ਵਿੱਚ ਮਦਦ ਕਰਦਾ ਹੈ। ਮੇਥੀ ਦੇ ਗਰਮ ਹੋਣ ਦੇ ਕਾਰਨ, ਇਹ ਸਰਦੀਆਂ ਵਿੱਚ ਸਰੀਰ ਵਿੱਚ ਗਰਮੀ ਪੈਦਾ ਕਰਕੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਮੇਥੀ ਖਾਣ ਦੇ ਕਈ ਹੈਰਾਨੀਜਨਕ ਸਿਹਤ ਲਾਭ।

ਮੇਥੀ ਖਾਣ ਦੇ ਫਾਇਦੇ

ਪਾਚਨ

ਮੇਥੀ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟਸ ਦੀ ਚੰਗੀ ਮਾਤਰਾ ਹੁੰਦੀ ਹੈ। ਜੋ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਘੱਟ ਕਰਦਾ ਹੈ ਅਤੇ ਕਬਜ਼, ਗੈਸ ਅਤੇ ਬਦਹਜ਼ਮੀ ਤੋਂ ਰਾਹਤ ਦਿਵਾਉਂਦਾ ਹੈ।

ਭਾਰ ਘਟਾਉਣਾ

ਲੋਕ ਅਕਸਰ ਸਰਦੀਆਂ ਵਿੱਚ ਭਾਰ ਵਧਣ ਦੀ ਸ਼ਿਕਾਇਤ ਕਰਦੇ ਹਨ। ਜੇਕਰ ਤੁਹਾਡੀ ਹਾਲਤ ਵੀ ਅਜਿਹੀ ਹੀ ਹੈ ਤਾਂ ਮੇਥੀ ਨੂੰ ਆਪਣੇ ਸਰਦੀਆਂ ਦੀ ਖੁਰਾਕ 'ਚ ਸ਼ਾਮਲ ਕਰੋ। ਮੇਥੀ 'ਚ ਮੌਜੂਦ ਫਾਈਬਰ ਭੋਜਨ ਨੂੰ ਪਚਾਉਣ 'ਚ ਮਦਦ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮੇਥੀ 'ਚ ਫਾਈਬਰ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ, ਜਿਸ ਕਾਰਨ ਵਿਅਕਤੀ ਨੂੰ ਅਕਸਰ ਭੁੱਖ ਨਹੀਂ ਲੱਗਦੀ ਅਤੇ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਦੀਆਂ ਪੱਤੀਆਂ ਵਿੱਚ ਮੌਜੂਦ ਐਂਟੀਆਕਸੀਡੈਂਟ ਮੈਟਾਬੋਲਿਜ਼ਮ ਨੂੰ ਬਿਹਤਰ ਬਣਾ ਕੇ ਫੈਟ ਬਰਨਿੰਗ ਨੂੰ ਆਸਾਨ ਬਣਾਉਂਦੇ ਹਨ।

ਕੋਲੈਸਟ੍ਰੋਲ

ਮੇਥੀ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਤੁਹਾਡੀ ਮਦਦ ਕਰ ਸਕਦੀ ਹੈ। ਮੇਥੀ ਦੇ ਬੀਜਾਂ ਵਿੱਚ ਨਾਰਿੰਗੇਨਿਨ ਨਾਮਕ ਫਲੇਵੋਨਾਈਡ ਗੁਣ ਹੁੰਦਾ ਹੈ। ਇਹ ਖੂਨ ਵਿੱਚ ਲਿਪਿਡਸ ਦੇ ਪੱਧਰ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਐਂਟੀਆਕਸੀਡੈਂਟ ਗੁਣ ਹਾਈ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਵੀ ਮਦਦ ਕਰ ਸਕਦੇ ਹਨ।

ਸ਼ੂਗਰ

ਫਾਈਬਰ ਨਾਲ ਭਰਪੂਰ ਮੇਥੀ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਮੇਥੀ ਦੀਆਂ ਪੱਤੀਆਂ ਵਿੱਚ ਅਮੀਨੋ ਐਸਿਡ ਹੁੰਦੇ ਹਨ ਜੋ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।

ਗਠੀਏ ਦੇ ਦਰਦ ਤੋਂ ਰਾਹਤ

ਵਧਦੀ ਉਮਰ ਦੇ ਨਾਲ ਜੋੜਾਂ ਵਿੱਚ ਸੋਜ ਅਤੇ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ 'ਚ ਮੇਥੀ ਦੀ ਸਬਜ਼ੀ ਇਸ ਦਰਦ ਤੋਂ ਰਾਹਤ ਪਾਉਣ 'ਚ ਮਦਦ ਕਰ ਸਕਦੀ ਹੈ। ਮੇਥੀ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜੋ ਜੋੜਾਂ ਦੇ ਦਰਦ ਅਤੇ ਸੋਜ ਨੂੰ ਘੱਟ ਕਰਦਾ ਹੈ।

ਇਸ ਰੁੱਤ ਦੇ ਵਿੱਚ ਮੇਥੀ ਚੰਗੀ ਮਾਤਰਾ ਦੇ ਵਿੱਚ ਮਿਲਦੀ ਹੈ। ਇਸ ਲਈ ਤੁਸੀਂ ਸਵੇਰ ਦੇ ਨਾਸ਼ਤੇ ਦੇ ਵਿੱਚ ਮੇਥੀ ਵਾਲੇ ਪਰਾਂਠੇ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹੋ। ਇਸ ਤਰ੍ਹਾਂ ਇਹ ਬੱਚਿਆਂ ਨੂੰ ਵੀ ਕਾਫੀ ਸੁਆਦ ਲੱਗੇਗੀ। ਇਸ ਤੋਂ ਇਲਾਵਾ ਤੁਸੀਂ ਆਲੂ-ਮੇਥੀ ਦੀ ਸਬਜ਼ੀ ਬਣਾ ਸਕਦੇ ਹੋ। ਇਹ ਸਬਜ਼ੀ ਵੀ ਲੋਕਾਂ ਨੂੰ ਖੂਬ ਪਸੰਦ ਆਉਂਦੀ ਹੈ। 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਕਠੂਆ 'ਚ ਫੌਜ ਨੇ ਕੀਤਾ ਐਨਕਾਊਂਟਰ, 3 ਅੱਤਵਾਦੀ ਢੇਰ, 3 ਜਵਾਨ ਹੋਏ ਸ਼ਹੀਦ; ਜ਼ਖਮੀ ਹੋਏ DSP ਨੂੰ ਕੀਤਾ ਏਅਰਲਿਫਟ
ਕਠੂਆ 'ਚ ਫੌਜ ਨੇ ਕੀਤਾ ਐਨਕਾਊਂਟਰ, 3 ਅੱਤਵਾਦੀ ਢੇਰ, 3 ਜਵਾਨ ਹੋਏ ਸ਼ਹੀਦ; ਜ਼ਖਮੀ ਹੋਏ DSP ਨੂੰ ਕੀਤਾ ਏਅਰਲਿਫਟ
ਸਰੀਰ ‘ਚ ਦਿਖਣ ਲੱਗ ਪਏ ਇਹ 5 ਬਦਲਾਅ ਤਾਂ ਸਾਵਧਾਨ! ਜ਼ਰੂਰਤ ਤੋਂ ਵੱਧ ਖਾ ਰਹੇ ਹੋ ਨਮਕ, ਤੁਰੰਤ ਕਰੋ ਸੁਧਾਰ
ਸਰੀਰ ‘ਚ ਦਿਖਣ ਲੱਗ ਪਏ ਇਹ 5 ਬਦਲਾਅ ਤਾਂ ਸਾਵਧਾਨ! ਜ਼ਰੂਰਤ ਤੋਂ ਵੱਧ ਖਾ ਰਹੇ ਹੋ ਨਮਕ, ਤੁਰੰਤ ਕਰੋ ਸੁਧਾਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-03-2025)
Advertisement
ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਕਠੂਆ 'ਚ ਫੌਜ ਨੇ ਕੀਤਾ ਐਨਕਾਊਂਟਰ, 3 ਅੱਤਵਾਦੀ ਢੇਰ, 3 ਜਵਾਨ ਹੋਏ ਸ਼ਹੀਦ; ਜ਼ਖਮੀ ਹੋਏ DSP ਨੂੰ ਕੀਤਾ ਏਅਰਲਿਫਟ
ਕਠੂਆ 'ਚ ਫੌਜ ਨੇ ਕੀਤਾ ਐਨਕਾਊਂਟਰ, 3 ਅੱਤਵਾਦੀ ਢੇਰ, 3 ਜਵਾਨ ਹੋਏ ਸ਼ਹੀਦ; ਜ਼ਖਮੀ ਹੋਏ DSP ਨੂੰ ਕੀਤਾ ਏਅਰਲਿਫਟ
ਸਰੀਰ ‘ਚ ਦਿਖਣ ਲੱਗ ਪਏ ਇਹ 5 ਬਦਲਾਅ ਤਾਂ ਸਾਵਧਾਨ! ਜ਼ਰੂਰਤ ਤੋਂ ਵੱਧ ਖਾ ਰਹੇ ਹੋ ਨਮਕ, ਤੁਰੰਤ ਕਰੋ ਸੁਧਾਰ
ਸਰੀਰ ‘ਚ ਦਿਖਣ ਲੱਗ ਪਏ ਇਹ 5 ਬਦਲਾਅ ਤਾਂ ਸਾਵਧਾਨ! ਜ਼ਰੂਰਤ ਤੋਂ ਵੱਧ ਖਾ ਰਹੇ ਹੋ ਨਮਕ, ਤੁਰੰਤ ਕਰੋ ਸੁਧਾਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-03-2025)
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.